image caption:

ਚੌਥੇ ਟੇਸਟ ਮੈਚ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ, ਅਸ਼ਵੀਨ ਆਊਟ

ਨਵੀਂ ਦਿੱਲੀ: ਸਿਡਨੀ ਕ੍ਰਿਕਟ ਗ੍ਰਾਉਂਡ &lsquoਤੇ ਭਾਰਤੀ ਅਤੇ ਆਸਟ੍ਰੇਲੀਆ ਟੀਮ &lsquoਚ ਚੌਥਾ ਟੇਸਟ ਮੈਚ ਵੀਰਵਾਰ ਨੂੰ ਖੇਡੀਆ ਜਾਵੇਗਾ। ਇਸ ਤੋਂ ਇੱਕ ਦਿਨ ਪਹਿਲਾਂ ਹੀ ਬੀਸੀਸੀਆਈ ਨੇ ਭਾਰਤੀ ਟੀਮ ਦੇ 13 ਖਿਡਾਰੀਆਂ ਦੇ ਨਾਂਵਾਂ ਦਾ ਐਲਾਨ ਕਰ ਦਿੱਤਾ ਹੈ। ਜਿਸ &lsquoਚ ਰਵੀਚੰਦਰਨ ਅਸ਼ਵੀਨ ਫੀਟਨੇਸ ਟੇਸਟ &lsquoਚ ਫੇਲ੍ਹ ਹੋ ਗਏ ਹਨ।
ਭਾਰਤ ਨੇ ਮੇਲਬਰਨ ਟੇਸਟ ਸੀਰੀਜ਼ ਜਿੱਤ ਕੇ ਭਾਰਤ ਨੂੰ 2-1 ਨਾਲ ਅੱਗੇ ਕੀਤਾ ਹੈ। ਹੁਣ ਟੀਮ ਇੰਡੀਆ ਦੇ ਸਾਹਮਣੇ ਆਸਟ੍ਰੇਲੀਆ &lsquoਚ ਸੀਰੀਜ਼ ਜਿੱਤਣ ਦਾ ਪਹਿਲਾ ਮੌਕਾ ਹੈ। 13 ਮੈਂਬਰੀ ਟਮਿ &lsquoਚ ਓਪਨਰ ਬੱਲੇਬਾਜ਼ ਦੇ ਤੌਰ &lsquoਤੇ ਕੇਐਲ ਰਾਹੁਲ ਦਾ ਨਾਂਅ ਹੈ। ਤੇਜ਼ ਗੇਂਦਬਾਜ਼ ਈਸ਼ਾਂਤ ਸ਼ਰਮਾ ਵੀ ਭਾਰਤੀ ਸਕਵਾਰਡ ਤੋਂ ਬਾਹਰ ਹਨ ਜਦਕਿ ਉਮੇਸ਼ ਯਾਦਵ ਨੂੰ ਸ਼ਾਮਲ ਕੀਤਾ ਗਿਆਂ ਹੈ।
ਅਸ਼ਵੀਨ ਨੇ ਐਡੀਏਡ &lsquoਚ ਖੇਡੇ ਗਏ ਟੇਸਟ &lsquoਚ 6 ਵਿਕਟ ਲਏ ਸੀ। ਇਸ ਤੋਂ ਇਲਾਵਾ ਐਲਾਨ ਕੀਤੀ ਗਈ ਟੀਮ &lsquoਚ ਵਿਰਾਟ ਕੋਹਲੀ (ਕਪਤਾਨ), ਅਜਿੰਕੀਆ ਰਹਾਣੇ (ਉੱਪ ਕਪਤਾਨ) ਕੇਐਲ ਰਾਹੁਲ, ਮਿਅੰਕ ਅਗ੍ਰਵਾਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਰਿਸ਼ੀਭ ਪੰਤ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਆਰ.ਅਸ਼ਵੀਨ, ਮੁਹਮੰਦ ਸ਼ੰਮੀ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ ਨੂੰ ਸ਼ਾਮਲ ਕੀਤਾ ਗਿਆ ਹੈ।