image caption:

ਕਾਮਨਵੈਲਥ ਖੇਡਾਂ : ਭਾਰਤ ਨੂੰ ਕੁਸ਼ਤੀ 'ਚ ਦੋ ਗੋਲਡ, ਇਕ ਸਿਲਵਰ, ਰਾਈਫਲ 'ਚ ਸਿਲਵਰ ਮੈਡਲ

ਗੋਲਡ ਕੋਸਟ- ਪਹਿਲਵਾਨ ਸੁਸ਼ੀਲ ਕੁਮਾਰ ਨੇ ਮਰਦਾਂ ਦੀ ਫਰੀ ਸਟਾਈਲ 74 ਕਿਲੋਗ੍ਰਾਮ ਵਰਗ ਮੁਕਾਬਲੇ ਵਿਚ ਗੋਲਡ ਮੈਡਲ ਜਿੱਤਿਆ  ਕਾਮਨਵੈਲਥ ਖੇਡਾਂ 'ਚ ਭਾਰਤੀ ਪਹਿਲਵਾਨ ਰਾਹੁਲ ਅਵਾਰੇ ਨੇ ਮਰਦਾਂ ਦੀ ਫਰੀਸਟਾਈਲ 57 ਕਿਲੋਗ੍ਰਾਮ ਵਰਗ ਕੁਸ਼ਤੀ ਮੁਕਾਬਲੇ ਵਿਚ ਗੋਲਡ ਮੈਡਲ ਜਿੱਤਿਆ ਗੀਤਾ ਫੋਗਾਟ ਨੇ ਫਰੀ ਸਟਾਈਲ 53 ਕਿੱਲੋਗ੍ਰਾਮ 'ਚ ਜਿੱਤਿਆ ਚਾਂਦੀ ਦਾ ਤਗਮਾ ਭਾਰਤੀ ਸ਼ੂਟਰ ਤੇਜਾਸਵਿਨੀ ਸਾਵੰਤ ਨੇ ਮਹਿਲਾ 50ਮੀ ਰਾਈਫਲ ਮੁਕਾਬਲੇ ਵਿਚ ਸਿਲਵਰ ਮੈਡਲ ਜਿੱਤਿਆ