image caption:

ਬਾਲੀਵੁੱਡ ਅਦਾਕਾਰਾ ਸ਼ਰਲਿਨ ਚੋਪੜਾ ਨੇ ਖਰੀਦੀ ਨਵੀਂ ਕਾਰ, ਕੀਮਤ ਸੁਣ ਕੇ ਉੱਡ ਜਾਣਗੇ ਹੋਸ਼

ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰੇ ਅਕਸਰ ਹੀ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਕੇ ਸੁਰਖੀਆਂ &lsquoਚ ਆ ਜਾਂਦੇ ਹਨ। ਪਾਲੀਵੁੱਡ ਦੇ ਸਿਤਾਰੇ ਵੀ ਅਕਸਰ ਸੋਸ਼ਲ ਮੀਡੀਆ &lsquoਤੇ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅੱਪਡੇਟ ਕਰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਰਲਿਨ ਚੋਪੜਾ ਇਕ ਵਾਰ ਫਿਰ ਸੁਰਖੀਆਂ &lsquoਚ ਛਾਈ ਹੋਈ ਹੈ।

ਸੁਰਖੀਆਂ &lsquoਚ ਆਉਣ ਦੀ ਵਜ੍ਹਾ ਸ਼ਰਲਿਨ ਦਾ ਬੋਲਡ ਫੋਟੋਸ਼ੂਟ ਨਹੀਂ ਹੈ। ਤੁਹਾਨੂੰ ਦੱਸ ਦੇਈਏ ਇਸ ਵਾਰ ਨਵੀਂ ਮਰਸਡੀਜ਼ ਨੂੰ ਲੈ ਕੇ ਸੁਰਖੀਆਂ &lsquoਚ ਛਾਈ ਹੈ ਸ਼ਰਲਿਨ ਚੋਪੜਾ। ਸ਼ਰਲਿਨ ਚੋਪੜਾ ਨੇ ਹਾਲ ਹੀ &lsquoਚ ਨਵੀਂ ਮਰਸਡੀਜ਼ ਖਰੀਦੀ ਹੈ, ਜਿਸ ਦੀ ਕੀਮਤ ਜਾਣ ਤੁਹਾਡੇ ਹੋਸ਼ ਉੱਡ ਜਾਣਗੇ। ਇਸ ਲਗਜ਼ਰੀ ਗੱਡੀ ਦਾ ਰੰਗ ਚਿੱਟਾ ਹੈ ਤੇ ਇਸ ਦੀ ਕੀਮਤ 86.90 ਲੱਖ ਹੈ। ਲਗਜ਼ਰੀ ਕਾਰ ਨਾਲ ਸ਼ਰਲਿਨ ਚੋਪੜਾ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ &lsquoਤੇ ਫੈਨਜ਼ ਨਾਲ ਵੀ ਸ਼ੇਅਰ ਕੀਤੀਆਂ ਹਨ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸ਼ਰਲਿਨ ਚੋਪੜਾ ਦਾ ਨਾਂਅ ਬਾਲੀਵੁੱਡ ਦੀਆਂ ਬੋਲਡ ਅਦਾਕਾਰਾਂ &lsquoਚ ਸ਼ਾਮਿਲ ਹੈ। ਸ਼ਰਲਿਨ ਚੋਪੜਾ &lsquoਬਿੱਗ ਬੌਸ&rsquo ਵਰਗੇ ਰਿਐਲਿਟੀ ਸ਼ੋਅ &lsquoਚ ਵੀ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਸ਼ਰਲਿਨ ਚੋਪੜਾ ਪਹਿਲੀ ਭਾਰਤੀ ਮਹਿਲਾ ਹੈ, ਜਿਸ ਨੇ ਪਲੇਬਾਅ ਮੈਗਜ਼ੀਨ ਲਈ ਕੱਪੜੇ ਉਤਾਰ ਕੇ ਫੋਟੋਸ਼ੂਟ ਕਰਵਾਇਆ ਸੀ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਮਸ਼ਹੂਰ ਪਾਲੀਵੁੱਡ ਐਕਟਰ ਜਿੰਮੀ ਸ਼ੇਰਗਿੱਲ ਇੰਡਸਟਰੀ &lsquoਚ ਆਪਣੀ ਸ਼ਾਨਦਾਰ ਐਕਟਿੰਗ ਕਰਕੇ ਪੂਰੀ ਇੰਡਸਟਰੀ &lsquoਚ ਜਾਣੇ ਜਾਂਦੇ ਹਨ। ਦੱਸ ਦੇਈਏ ਕਿ ਜਿੰਮੀ ਨੂੰ ਐਕਟਿੰਗ ਦੇ ਨਾਲ-ਨਾਲ ਗੱਡੀਆਂ ਨਾਲ ਵੀ ਖਾਸ ਲਗਾਅ ਹੈ। ਖਾਸ ਤੌਰ &lsquoਤੇ ਐੱਸ. ਯੂ. ਵੀ. ਉਨ੍ਹਾਂ ਨੂੰ ਬਹੁਤ ਹੀ ਪਸੰਦ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ &lsquoਚ ਮਤਲਬ ਕਿ ਥੋੜੇ ਦਿਨ ਪਹਿਲਾ ਹੀ ਜਿੰਮੀ ਸ਼ੇਰਗਿੱਲ ਨੇ ਨਵੀਂ ਮਰਸਡੀਜ਼ G63 AMG ਖਰੀਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਗੱਡੀ ਦੀ ਐਕਸ ਸ਼ੋਅਰੂਮ ਕੀਮਤ 2.19 ਕਰੋੜ ਰੁਪਏ ਹੈ।

ਇਹ ਦੁਨੀਆ ਦੀ ਸਭ ਤੋਂ ਦਮਦਾਰ ਐੱਸ. ਯੂ. ਵੀਜ਼. ਵਿੱਚੋਂ ਇਕ ਹੈ। ਮਰਸਡੀਜ਼ AMG G 63 &lsquoਚ 5.5 ਲੀਟਰ V8 ਪੈਟਰੋਲ ਇੰਜਨ ਲੱਗਿਆ ਹੈ। 0 ਤੋਂ 100km ਦੀ ਰਫਤਾਰ ਫੜ੍ਹਣ &lsquoਚ ਇਸ ਨੂੰ 5.4 ਸੈਕਿੰਡ ਦਾ ਸਮਾਂ ਲੱਗਦਾ ਹੈ। ਇਸ ਦੀ ਟਾਪ ਸਪੀਡ 210km/h ਹੈ। ਗੱਡੀ &lsquoਚ ਲੱਗਿਆ ਇੰਜਨ ਵੀ ਕਾਫੀ ਵਧੀਆ ਹੈ। ਤੁਹਾਨੂੰ ਦੱਸ ਦੇਈਏ ਕਿ ਮਰਸਡੀਜ਼ G63 AMG ਨੂੰ G-Wagen ਵੀ ਕਿਹਾ ਜਾਂਦਾ ਹੈ।

ਇਹ ਗੱਡੀ ਹਰ ਤਰ੍ਹਾਂ ਦੇ ਰਸਤਿਆਂ ਦੇ ਹਿਸਾਬ ਨਾਲ ਬਣਾਈ ਗਈ ਹੈ ਅਤੇ ਇਸ &lsquoਚ ਕਈ ਚੰਗੀਆਂ ਵਿਸ਼ੇਸ਼ਤਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਦੀ ਲੁੱਕ ਵੀ ਦੇਖਣ &lsquoਚ ਕਾਫੀ ਆਕਰਸ਼ਿਤ ਹੈ, ਇਸ ਦੇ ਰਾਊਂਡ ਸ਼ੇਪ ਵਾਲੇ ਹੈੱਡਲੈਂਪਸ ਇਸ ਨੂੰ ਹੋਰ ਵੀ ਕਲਾਸਿੱਕ ਲੁੱਕ ਦਿੰਦੇ ਹਨ।
ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਜਿੰਮੀ ਸ਼ੇਰਗਿੱਲ ਹੁਣ ਤੱਕ &lsquoਤੇਰਾ ਮੇਰਾ ਕੀ ਰਿਸ਼ਤਾ&rsquo, &lsquoਜਿੰਦੂਆ&rsquo, &lsquoਹੀਰੋ ਨਾਮ ਯਾਦ ਰੱਖੀ&rsquo, &lsquoਵਿਸਾਖੀ ਲਿਸਟ&rsquo, &lsquoਮੁੰਡੇ ਯੂ. ਕੇ. ਦੇ&rsquo, &lsquoਯਾਰਾਂ ਨਾਲ ਬਹਾਰਾਂ&rsquo, &lsquoਮੇਲ ਕਰਾਦੇ ਰੱਬਾ&rsquo, &lsquoਸ਼ਰੀਕ&rsquo ਵਰਗੀਆਂ ਸੁਪਰਹਿੱਟ ਫਿਲਮਾਂ ਤੋਂ ਇਲਾਵਾ ਕਈ ਬਾਲੀਵੁੱਡ ਫਿਲਮਾਂ &lsquoਚ ਵੀ ਆਪਣੀ ਐਕਟਿੰਗ ਦਾ ਲੋਹਾ ਮੰਨਵਾ ਚੁੱਕੇ ਹਨ।