image caption:

ਕਾਨਜ਼ ਦੇ ਰੈੱਡ ਕਾਰਪੇਟ ‘ਤੇ ਲਹਿੰਗੇ ‘ਚ ਨਜ਼ਰ ਆਈ ਸੋਨਮ ਕਪੂਰ

  ਕਾਨਜ਼ ਫਿਲ&zwjਮ ਫੈਸਟੀਵਲ 2018 ਵਿੱਚ ਅਦਾਕਾਰਾ ਸੋਨਮ ਕਪੂਰ ਨੇ ਪਹਿਲੇ ਹੀ ਦਿਨ ਰੈੱਡ ਕਾਰਪੇਟ ਉੱਤੇ ਉਤਰਦੇ ਹੀ ਸਭ ਦਾ ਦਿਲ ਜਿੱਤ ਲਿਆ। ਉਹ ਕਾਨਜ਼ ਦੇ ਰੈੱਡ ਕਾਰਪੇਟ ਉੱਤੇ ਮੰਨੇ-ਪ੍ਰਮੰਨੇ ਫ਼ੈਸ਼ਨ ਡਿਜਾਇਨਰ Ralph and Russo ਦੇ ਡਿਜਾਇਨਰ ਲਹਿੰਗੇ ਵਿੱਚ ਨਜ਼ਰ ਆਈ।

 
ਖੂਬਸੂਰਤ ਅਦਾਕਾਰਾ ਸੋਨਮ ਕਪੂਰ ਆਹੂਜਾ ਨੇ ਆਫ-ਵ&zwjਹਾਇਟ ਕਲਰ ਦਾ ਘੱਗਰਾ ਚੁਣਿਆ।ਐਕਸੈੱਸਰੀਜ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਟਡਸ ਪਾਏ ਹੋਏ ਸਨ, ਜੋ ਉਨ੍ਹਾਂ ਦੀ ਵੈਡਿੰਗ ਰਿੰਗ ਨਾਲ ਮਿਲਦੇ ਸਨ। ਸੋਨਮ ਦੇ ਹੱਥਾਂ ਵਿੱਚ ਮਹਿੰਦੀ ਸੀ ਜੋ ਉਨ੍ਹਾਂ ਦੇ ਸ&zwjਟਨਿੰਗ ਲੁਕ ਨੂੰ ਹੋਰ ਵੀ ਜ਼ਿਆਦਾ ਸ&zwjਟਨਿੰਗ ਬਣਾ ਰਹੀ ਸੀ। ਸੋਨਮ ਨੇ 8 ਮਈ ਨੂੰ ਦਿੱਲ&zwjੀ ਦੇ ਬਿਜਨੈੱਸਮੈਨ ਨਾਲ ਵਿਆਹ ਕੀਤਾ ਸੀ।
 
ਵਿਆਹ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਈਵੈਂਟ ਹੈ। ਫ਼ੈਸ਼ਨ ਆਇਕਨ ਦੇ ਨਾਮ ਤੋਂ ਜਾਣੀ ਜਾਣ ਵਾਲੀ ਸੋਨਮ ਨੇ ਇਸ ਵਾਰ ਆਪਣੇ ਫੈਨਜ਼ ਨੂੰ ਸ&zwjਟਾਇਲ ਅਤੇ ਲੁਕ&zwjਸ ਦੇ ਮਾਮਲੇ ਵਿੱਚ ਨਿਰਾਸ਼ ਨਹੀਂ ਕੀਤਾ। ਸੋਨਮ ਦੇ ਲਹਿੰਗੇ ਵਿੱਚ ਡਰੇਪ ਲੱਗਿਆ ਹੋਇਆ ਸੀ ਜੋ ਕਿ ਦੁਪੱਟੇ ਦੀ ਤਰ੍ਹਾਂ ਲੱਗ ਰਿਹਾ ਸੀ।
 
ਇਸ ਦੇ ਨਾਲ ਉਹਨਾਂ ਨੇ ਵਾਲਾਂ ਵਿੱਚ ਵਿਚਕਾਰੋਂ ਚੀਰ ਕੱਢ ਕੇ ਉਸ ਨੂੰ ਢਿੱਲਾ ਕਰਕੇ ਗੁੱਤ ਕੀਤੀ ਹੋਈ ਸੀ। ਸੋਨਮ ਨੇ ਵੈਸੇ ਤਾਂ ਲਾਇਟ ਮੇਕਅਪ ਕੀਤਾ ਸੀ ਪਰ ਉਨ੍ਹਾਂ ਦੀਆਂ ਅੱਖਾਂ ਨੂੰ ਜ਼ਿਆਦਾ ਹਾਈਲਾਇਟ ਕੀਤਾ ਗਿਆ ਸੀ। ਉਹਨਾਂ ਨੇ ਪਿੰਕ ਲਿਪ ਕਲਰ ਅਤੇ ਅੱਖਾਂ ਵਿੱਚ ਡੂੰਘੇ ਮੇਕਅਪ ਨਾਲ ਆਪਣੇ ਲੁਕ ਨੂੰ ਕੰਪ&zwjਲੀਟ ਕੀਤਾ ਸੀ।