image caption:

ਵਿਰਾਟ ਕੋਹਲੀ ਨੇ ਕਰਵਾਇਆ ਦਾੜੀ ਦਾ ਬੀਮਾ !

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਸ ਵਾਰ ਆਪਣੀ ਦਾੜ੍ਹੀ ਨੂੰ ਲੈਕੇ ਸੁਰਖੀਆਂ &lsquoਚ ਹਨ। ਸੋਸ਼ਲ ਮੀਡੀਆ &lsquoਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ &lsquoਚ ਕੁੱਝ ਲੋਕ ਵਿਰਾਟ ਦੀ ਦਾੜ੍ਹੀ ਦਾ ਇਕ ਵਾਲ ਕੱਟ ਕੇ ਆਪਣੇ ਨਾਲ ਲੈ ਕੇ ਜਾ ਰਹੇ ਹਨ। ਅਜਿਹੇ &lsquoਚ ਮੰਨਿਆ ਜਾ ਰਿਹਾ ਹੈ ਕਿ ਵਿਰਾਟ ਕੋਹਲੀ ਨੇ ਆਪਣੀ ਦਾੜ੍ਹੀ ਦਾ ਬੀਮਾ ਕਰਵਾਇਆ ਹੈ।

ਹਾਲਾਕਿ ਅਜੇ ਇਸ ਖ਼ਬਰ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ। ਵਿਰਾਟ ਦੇ ਸਾਥੀ ਖਿਡਾਰੀ ਕੇਐਲ ਰਾਹੁਲ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।

ਦੱਸ ਦਈਏ ਕਿ ਵਿਰਾਟ ਆਪਣੀ ਦਾੜ੍ਹੀ ਦੇ ਸਟਾਈਲ ਵਜੋਂ ਵੀ ਜਾਣੇ ਜਾਂਦੇ ਹਨ। ਵਿਰਾਟ ਨੇ ਜਦੋਂ ਤੋਂ ਦਾੜ੍ਹੀ ਰੱਖਣੀ ਸ਼ੁਰੂ ਕੀਤੀ ਹੈ ਉਸਤੋਂ ਬਾਅਦ ਅੱਜ ਤੱਕ ਸ਼ੇਵ ਨਹੀਂ ਕਰਵਾਈ।