image caption:

ਪ੍ਰਿਯੰਕਾ ਚੋਪੜਾ ਦੁਨੀਆਂ ਦੀਆਂ 50 ਤਾਕਤਵਰ ਔਰਤਾਂ ’ਚ ਸ਼ਾਮਲ

ਮੁੰਬਈ- ਗਲੋਬਲ ਆਈਕਨ ਪ੍ਰਿਯੰਕਾ ਚੋਪੜਾ ਜੋਨਸ ਯੂਐਸਏ ਟੂਡੇ ਦੀ &lsquoਮੰਨੋਰੰਜਨ ਜਗਤ ਦੀਆਂ 50 ਸਭ ਤੋਂ ਤਾਕਤਵਰ ਔਰਤਾਂ&rsquo ਦੀ ਸੂਚੀ ਚ ਸ਼ਾਮਲ ਹੋ ਗਈ ਹਨ। ਪ੍ਰਿਯੰਕਾ ਚੋਪੜਾ ਨੇ ਓਪਰਾ ਵਿਨਫ਼ਰੇ ਅਤੇ ਮੈਰਿਲ ਸਟ੍ਰੀਪ ਸਮੇਤ ਹੋਰਨਾਂ ਆਲਮੀ ਸਖ਼ਸ਼ੀਅਤਾਂ ਨਾਲ ਇਸ ਸੂਚੀ ''ਚ ਥਾਂ ਬਣਾਈ ਹੈ।