image caption:

79 ਸਾਲ ਦੇ ਹੋ ਗਏ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ

 ਬਾਲੀਵੁੱਡ ਦੇ ਮਹਾਨਾਇਕ ਯਾਨੀ ਅਮਿਤਾਭ ਬੱਚਨਅੱਜ 79 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 11 ਅਕਤੂਬਰ 1942 ਨੂੰ ਇਲਾਹਾਬਾਦ ਵਿੱਚ ਹੋਇਆ ਸੀ। ਉਮਰ ਦੇ ਇਸ ਪੜਾਅ 'ਤੇ ਵੀ, ਉਹ ਕਾਫ਼ੀ ਊਰਜਾਵਾਨ ਅਤੇ ਫਿੱਟ ਦਿਖਾਈ ਦੇ ਰਹੇ ਹਨ। ਇਸ ਉਮਰ ਵਿੱਚ ਲੋਕ ਆਮ ਤੌਰ 'ਤੇ ਆਰਾਮ ਕਰਨ ਬਾਰੇ ਸੋਚਦੇ ਹਨ, ਪਰ ਅਮਿਤਾਭ ਬੱਚਨ ਅਜੇ ਵੀ ਦਿਨ ਵਿੱਚ 16 ਘੰਟੇ ਕੰਮ ਕਰਦੇ ਹਨ। ਅਮਿਤਾਭ ਤੋਂ ਮੌਜੂਦਾ ਨੌਜਵਾਨ ਪੀੜ੍ਹੀ ਕਾਫੀ ਕੁਝ ਸਿੱਖ ਸਕਦੀ ਹੈ।