image caption:

ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਨੂੰ ਹਾਈਕੋਰਟ ਦਾ ਝਟਕਾ

 ਪੋਰਨ ਫਿਲਮ ਰੈਕੇਟ ਮਾਮਲੇ &lsquoਚ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਤੇ ਕਾਰੋਬਾਰੀ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਇਸ ਮਾਮਲੇ &lsquoਚ ਬਾਂਬੇ ਹਾਈਕੋਰਟ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਅਦਾਲਤ ਨੇ ਖਾਰਿਜ ਕਰ ਦਿੱਤੀ ਹੈ।
ਦੱਸ ਦੇਈਏ ਕਿ ਰਾਜ ਕੁੰਦਰਾ, ਅਦਾਕਾਰਾ ਪੂਨਮ ਪਾਂਡੇ ਅਤੇ ਸ਼ਰਲਿਨ ਚੋਪੜਾ ਸਣੇ ਕੁਲ 6 ਲੋਕਾਂ ਨੇ ਅਗਾਊਂ ਜ਼ਮਾਨਤ ਲਈ ਇਹ ਪਟੀਸ਼ਨ ਦਾਇਰ ਕੀਤੀ ਸੀ। ਰਾਜ ਕੁੰਦਰਾ ਨੇ ਇਸ ਮਾਮਲੇ &lsquoਚ ਬਾਂਬੇ ਹਾਈ ਕੋਰਟ &lsquoਚ ਜਵਾਬ ਦਿੰਦੇ ਹੋਏ ਕਿਹਾ ਕਿ ਵੀਡੀਓ ਕਾਮੁਕ ਹੋ ਸਕਦੇ ਹਨ ਪਰ ਇਸ ਵਿੱਚ ਕੋਈ ਵੀ ਸੈਕਸੁਅਲ ਗਤੀਵਿਧੀ ਨਹੀਂ ਦਿਖਾਈ ਗਈ।