image caption:

ਧਰਤੀ ਵੱਲ ਤੇਜ਼ੀ ਨਾਲ ਕਰੀਬ ਆ ਰਿਹਾ ਐਫਿਲ ਟਾਵਰ ਤੋਂ ਵੱਡਾ ਐਸਟੇਰੋਇਡ

 ਅਸਮਾਨ ਤੋਂ ਇਕ ਵੱਡੀ ਬਿਪਤਾ ਧਰਤੀ ਵੱਲ ਤੇਜ਼ੀ ਨਾਲ ਵਧ ਰਹੀ ਹੈ। ਇਹ ਇਕ ਗ੍ਰਹਿ ਹੈ। ਜਿਸ ਦਾ ਨਾਮ 4660 Nereus ਹੈ ਜੋ ਕਿ ਫਰਾਂਸ ਦੇ ਐਫਿਲ ਟਾਵਰ ਤੋਂ ਵੀ ਵੱਡਾ ਹੈ। ਇਸ ਹਫਤੇ ਦੇ ਅੰਤ ਤਕ ਇਸ ਗ੍ਰਹਿ ਦੇ ਧਰਤੀ ਦੇ ਬਹੁਤ ਨੇੜੇ ਪਹੁੰਚਣ ਦੀ ਸੰਭਾਵਨਾ ਹੈ। ਅਮਰੀਕੀ ਪੁਲਾੜ ਏਜੰਸੀ ਨਾਮਾ ਨੇ ਇਸ ਗ੍ਰਹਿ ਨੂੰ ਖਤਰਨਾਕ ਦੱਸਿਆ ਹੈ। ਨੇ ਕਿਹਾ ਕਿ 4660 ਨੀਰੀਅਸ ਦੇ 11 ਦਸੰਬਰ ਨੂੰ ਧਰਤੀ ਦੇ ਪੰਧ ਤੋਂ ਲੰਘਣ ਦੀ ਸੰਭਾਵਨਾ ਹੈ। ਇਹ ਧਰਤੀ ਦੇ ਵਾਯੂਮੰਡਲ ਵਿਚ ਦਾਖਲ ਨਹੀਂ ਹੋਵੇਗਾ।