image caption:

ਮਾਣਹਾਨੀ ਦੇ ਕੇਸ 'ਚ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਕੋਰਟ ਨੇ ਕੀਤਾ ਬਰੀ

ਭਾਜਪਾ ਆਗੂ ਅਨਿਲ ਜੋਸ਼ੀ ਨੂੰ ਅਦਾਲਤ ਵੱਲੋਂ ਰਾਹਤ ਮਿਲੀ ਹੈ ਦਰਅਸਲ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਆਸ਼ੀਸ਼ ਸਾਲਦੀ ਦੀ ਕੋਰਟ ਨੇ ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਮਾਣਹਾਨੀ ਦੇ ਦੋਸ਼ 'ਚ ਬਰੀ ਕਰ ਦਿੱਤਾ ਹੈ। ਅਨਿਲ ਜੋਸ਼ੀ ਖਿਲਾਫ਼ ਕਾਂਗਰਸੀ ਵਿਨੀਤ ਮਹਾਜਨ ਦੇ ਵੱਲੋਂ ਸਾਲ 2013 ਦੇ ਵਿੱਚ ਮਾਣਹਾਨੀ ਦੇ ਇਲਜ਼ਾਮ ਵਿੱਚ ਕੇਸ ਦਾਇਰ ਕਰਵਾਇਆ ਗਿਆ ਸੀ।