image caption:

ਸ ਿੱ ਧੂ ਮੂ ੇਵਾਲੇਦੇਕਤਲ ਦਾ ਮਾ ਟਰਮਾਈਡਂ ਗਲੋ ਡੀ ਬਰਾੜ ਕੈਲੀਫੋਰਨੀਆਂ 'ਚ ਨਜ਼ਰਬੰ ਦ

 ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਪੰਜਾਬੀ ਗਾਇਕ ਸਸਿੱਧੂ ਮੂਸੇ ਵਾਲਾ ਦੇ ਕਤਲ ਦੀ ਯੋਜਨਾ ਦੇ ਮਾਸਟਰਮਾਂਈਡ ਕੈਨੇ ਡਾ ਸਸਿਤ ਗੈਂਗਸਟਰ ਗੋਲਡੀ ਬਰਾੜ ਨੂੰ ਸੈਨ ਫਰਾਸਸਸਕੋ, ਕੈਲੀਫੋਰਨੀਆ 'ਚ ਸਹਰਾਸਤ 'ਚ ਸਲਆ ਸਗਆ ਹੈ। ਵਿੱਖ ਵਿੱਖ ਸੂਤਰਾਂ ਤੋਂ ਪਰਾਪਤ ਜਾਣਕਾਰੀ ਅਨੁਸਾਰ, ਗੋਲਡੀ ਬਰਾੜ, ਸਜਸ ਨੂੰ ਮੂਸੇ ਵਾਲਾ ਦੇ ਸਦਨ-ਸਦਹਾੜੇਕਤਲੇਆਮ ਦਾ ਮਾਸਟਰਮਾਈਡਂ ਦਿੱਸਸਆ ਸਗਆ ਸੀ। ਇਹ ਵੀ ਪਤਾ ਲਿੱ ਗਦਾ ਹੈਸਕ ਗੋਲਡੀ ਬਰਾੜ ਦੀ ਠਸਹਰ ਕੈਲੀਫੋਰਨੀਆਂ ਚ ਪੈਂਦੇ ਸ਼ਸਹਰ ਫਸਰਜਨੋ, ਸਾਲ ਲੇਕ ਸਸਟੀ ਤੇ ਸੈਨ ਫਰਾਂਸਸਸਕੋ ਸੀ, ਨੂੰ ਸਪਛਲੇ ਹਫਤੇ ਸੈਨ ਫਰਾਂਸਸਸਕੋ ਕੈਲੀਫੋਰਨੀਆ ਦੀ ਪੁਸਲਸ ਦੁਆਰਾ ਸਹਰਾਸਤ ਸਵਿੱਚ ਸਲਆ ਸਗਆ ਸੀ। ਇਸ ਤੋਂ ਇਲਾਵਾ ਜਾਣਕਾਰੀ ਸਮਲੀ ਹੈ ਸਕ ਇਹ ਅਪਰੈਸ਼ਨ ਭਾਰਤ ਸਰਕਾਰ ਦੀ ਖੂਫੀਆ ਏਜੰਸੀ &ldquoਰਾਅ&rdquo ਵਲੋਂ ਚਲਾਇਆ ਸਗਆ ਤੇ ਬਾਅਦ ਚ ਅਮਰੀਕਨ ਏਜੰਸੀਆਂ ਦੀ ਮਿੱਦਦ ਨਾਲ ਫਸੜਆ ਸਗਆ। ਮਾਸਟਰਮਾਂਈਡ ਸਸਤੰਦਰਜੀਤ ਸਸੰਘ ਉਰਫ਼ ਗੋਲਡੀ ਬਰਾੜ ਉਰਫ ਬਰਾੜ ਪੰਜਾਬ ਦੇ ਸਰੀ ਮੁਕਤਸਰ ਸਾਸਹਬ ਦਾ ਰਸਹਣ ਵਾਲਾ ਹੈ, ਜੋ 2017 ਸਵਿੱਚ ਸਵਸਦਆਰਿੀ ਵੀਜੇ 'ਤੇ ਕੈਨੇ ਡਾ ਸਗਆ ਸੀ ਤੇਘਟਨਾਂ ਤੋਂ ਬਾਅਦ ਕਾਫੀ ਚਰਚਾ ਸੀ ਸਕ ਗੋਲਡੀ ਬਰਾੜ ਕਨੇ ਡਾ ਚ ਹੈਉਸਤੋਂ ਬਾਅਦ ਉਸਨੇ ਸਗਰਫਤਾਰੀ ਤੇ ਭਾਰਤ ਦੀ ਹਵਾਲਗੀ ਦੇ ਡਰ ਤੋਂ ਉਸਨੇ ਚੁਤਰਾਈ ਵਰਤਸਦਆਂ ਤੇਸੁਰਿੱਸਖਅਤ ਜਗਹਾ ਲਿੱ ਭਣ ਲਈ ਉਹ ਕਨੇ ਡਾ ਅਮਰੀਕਾ ਦਾ ਬਾਰਡਰ ਲੰ ਘ ਕੇ ਅਮਰੀਕਾ ਆ ਸਗਆ ਅਮਰੀਕਾ ਚ ਰਸਹਣ ਦੇ ਕਈ ਸਟਕਾਣੇ ਰਿੱਖੇ ਸਜਨਾਂ ਚ ਕੈਲੀਫੋਰਨੀਆ ਚ ਫਸਰਜਨੋ, ਸੈਕਰਾਮੈਂਟੋ, ਤੇ ਸੈਨ ਫਰਾਂਸਸਸਕੋਤੇ ਸਾਲਟ ਲੇਕ ਸਸਟੀ। ਇਸਦੀ ਸੂਹ ਪਸਹਲਾਂ ਹੀ ਭਾਰਤੀ ਖੂਫੀਆਂ ਏਜੰਸੀਆਂ ਨੂੰ ਲਿੱ ਗ ਚੁਿੱਕੀ ਸੀ ਤੇ ਕਈ ਹਫਸਤਆਂ ਤੋਂ ਏਜੰਸੀਆਂ ਉਸਦੀ ਪੈੜ ਨਿੱ ਪ ਰਹੀਆਂ ਸਨ ਤੇ ਇਿੋ ਹੀ ਉਸਨੂੰ ਸਹਰਾਸਤ ਸਵਿੱਚ ਸਲਆ ਸਗਆ। ਇਕ ਵੇਰਵੇਮੁਤਾਬਕ ਸੈਨ ਫਰਾਂਸਸਸਕੋ ਚ ਇਿੱਕ ਰੇਸਟੋਰੈਂਟ ਸਵਿੱਚ ਵੀ ਸਕਸੇ ਸਵਆਕਤੀ ਨੇ ਉਸਨੂੰ ਖਾਣਾ ਖਾਂਦੇ ਨੂੰ ਦੇਸਖਆ ਪਰ ਉਸਨੂੰ ਉਸ ਸਮੇਂ ਇਹ ਨਹੀਂ ਸੀ ਪਤਾ ਸਕ ਇਹ ਗੋਲਡੀ ਬਰਾੜ ਹੈਤੇ ਅਿੱਜ ਫੋਟੋ ਦੇਖ ਕੇਉਸਨੂੰ ਪਤਾ ਲਿੱ ਗਾ। ਗੋਲਡੀ ਬਰਾੜ ਸਕਹੜੀ ਜੇਲਹ ਚ ਤੇ ਉਸਨੂੰ ਸਕਹੜੇ ਸ਼ਸਹਰ ਚ ਰਿੱਸਖਆ ਸਗਆ ਹੈ ਵਾਰੇ ਪੁਲੀਸ ਕੋਲੋਂ ਕੋਈ ਜਾਣਕਾਰੀ ਨਹੀਂ ਸਮਲੀ। ਹਾਲ ਹੀ ਸਵਿੱਚ ਸਸਿੱਧੂ ਮੂਸੇ ਵਾਲੇਦਾ ਗੀਤ &lsquoਲੇਵਲਜ&rsquo ਕੈਨੇ ਡਾ ਸਵਿੱਚ ਇਸ ਸਾਲ ਦੇ ਟਾਪ 10 ਗੀਤਾਂ ਸਵਿੱਚ ਸਾਮਲ ਹੋਇਆ ਹੈ। ਵਰਨਣਯੋਗ ਹੈਸਕ ਉਹ ਲਾਰੈਂਸ ਸਬਸਨੋ ਈ ਗਰੋਹ ਦਾ ਸਰਗਰਮ ਮੈਂਬਰ ਹੈ। ਬਰਾੜ ਸਪਛਲੇ ਮਹੀਨੇ ਡੇਰਾ ਸਿੱਚਾ ਸੌਦਾ ਦੇ ਪੈਰੋਕਾਰ ਦੇ ਕਤਲ ਦਾ ਵੀ ਮੁਿੱਖ ਸਾਸਜਸਕਰਤਾ ਮੰਸਨਆ ਜਾ ਸਰਹਾ ਹੈ।, ਇਸ ਘਟਨਾ ਦੀ ਜਾਣਕਾਰੀ ਸਸਿੱਧੂ ਮੂਸੇਵਾਲੇ ਦੇ ਸਪਤਾ ਬਲਕੌਰ ਸਸੰਘ ਦੀ ਮੰਗ ਤੋਂਇਕ ਸਦਨ ਬਾਅਦ ਸਾਹਮਣੇਆਈ ਹੈਸਕ ਬਰਾੜ ਦੀ ਸਗਰਫ਼ਤਾਰੀ ਲਈ ਸਕਸੇ ਵੀ ਸੂਚਨਾ ਦੇਣ ਵਾਲੇ ਨੂੰ ਸਰਕਾਰ 2 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕਰੇ। ਬਲਕੌਰ ਸਸੰਘ ਨੇ ਸਕਹਾ ਸੀ ਸਕ ਜੇਕਰ ਸਰਕਾਰ ਵਿੱਡੀ ਰਕਮ ਦੇਣ ਤੋਂ ਅਸਮਰਿੱਿ ਹੈ ਤਾਂ ਉਹ ਆਪਣੀ ਜੇਬ ਸਵਿੱਚੋਂ ਇਨਾਮ ਦੇਣ ਲਈ ਵੀ ਸਤਆਰ ਹਨ। 29 ਮਈ, 2022 ਨੂੰ ਪੰਜਾਬ ਦੇ ਮਾਨਸਾ ਸਜਲਹੇ ਸਵਿੱਚ ਸੁਭਦੀਪ ਸਸੰਘ ਸਸਿੱਧੂ, ਜੋ ਸਕ ਆਪਣੇ ਸਟੇਜ ਤੇਸਸਿੱਧੂ ਮੂਸੇ ਵਾਲਾ ਦੇ ਨਾਂ ਨਾਲ ਮਸਹੂਰ ਸੀ, ਦੀ ਗੋਲੀ ਮਾਰ ਕੇ ਹਿੱਸਤਆ ਕਰ ਸਦਿੱਤੀ ਗਈ ਸੀ। ਪੰਜਾਬੀਆਂ ਹਲਸਕਆਂ ਚ ਇਹ ਹੈਰਾਨੀ ਪਾਈ ਜਾ ਰਹੀ ਹੈ ਸਕ ਪੰਜਾਬੀਆਂ ਦੀ ਸੰਘਣੀ ਵਸੋਂਵਾਲੇ ਇਨਾਂ ਉਕਤ ਇਲਾਸਕਆਂ ਚ ਗੋਲਡੀ ਬਰਾੜ ਸਕਵੇਂ ਸਵਚਰਦਾ ਸਰਹਾ?