image caption:

ਕੈਲੀਫੋਰਨੀਆ ਵਿਚ ਵਿਡਲ ਸਕੂਲ ਦੇ7 ਵਿਵਦਆਰਥੀ ਓਿਰਡੋਜ਼ ਕਾਰਨ ਹਸਪਤਾਲ ਦਾਖਲ ਕਰਿਾਏ

 ਸੈਕਰਾਿੈਂਟੋ3 ਦਸੰ ਬਰ (ਹੁਸਨ ਲੜੋਆ ਬੰ ਗਾ)- ਕੈਲੀਫੋਰਨੀਆ ਦੇਲਾਸ ਏਜਂ ਲਸ ਖੇਤਰ ਦੇਇਕ ਵਿਡਲ ਸਕੂਲ ਦੇ7 ਵਿਵਦਆਰਥੀਆਂ ਨੂੰ ਕੋਈ ਸ਼ੱ ਕੀ ਨਸ਼ੀਲਾ ਪਦਾਰਥ ਿਧ ਿਾਤਰਾ ਵਿਚ ਖਾ ਜਾਣ ਕਾਰਨ ਹਸਪਤਾਲ ਦਾਖਲ ਕਰਿਾਇਆ ਵਗਆ ਹੈ। ਇਹ ਪਰਗਟਾਿਾ ਲਾਸ ਏਜਂ ਲਸ ਦੇਅੱ ਗ ਬੁਝਾਊ ਵਿਭਾਗ ਨੇ ਜਾਰੀ ਇਕ ਵਬਆਨ ਵਿਚ ਕੀਤਾ ਹੈ। ਲਾਸ ਏਜਂ ਲਸ ਯੁਨੀਫਾਈਡ ਸਕੂਲ ਵਡਸਵਟਰਕਟ ਨੇ ਵਕਹਾ ਹੈਵਕ ਅਜੇਇਹ ਪੁਸ਼ਟੀ ਨਹੀਂ ਹੋਸਕੀ ਹੈਵਕ ਵਿਵਦਆਰਥੀਆਂ ਨੇ ਵਕਹੜਾ ਨਸ਼ੀਲਾ ਪਦਾਰਥ ਖਾਧਾ ਸੀ। ਸਕੂਲ ਵਡਸਵਟਰਕਟ ਅਨੁਸਾਰ ਨੂਇਸ ਵਿਡਲ ਸਕੂਲ ਦੇਕੁਝ ਵਿਵਦਆਰਥੀ ਠੀਕ ਨਾ ਹੋਣ ਦੀ ਵਸ਼ਕਾਇਤ ਵਿਲਣ 'ਤੇਅਵਧਕਾਰੀਆਂ ਨੇ ਤੁਰੰ ਤ ਿੈਡੀਕਲ ਿੈਨ ਸਕੂਲ ਵਿਚ ਭੇਜੀ। 12 ਤੋਂ15 ਸਾਲ ਦੇ10 ਵਿਵਦਆਰਥੀਆਂ ਿੱ ਲੋਂਨਸ਼ੀਲਾ ਪਦਾਰਥ ਖਾਧਾ ਹੋਣ ਦੀ ਜਾਂਚ ਕੀਤੀ ਗਈ ਵਜਨਾਂ ਵਿਚੋਂ7 ਨੂੰ ਹਸਪਤਾਲ ਦਾਖਲ ਕਰਿਾਇਆ ਵਗਆ। ਅਵਧਕਾਰੀਆਂ ਿੱ ਲੋਂਸਿੁੱ ਚੇਸਕੂਲ ਦੀ ਤਲਾਸ਼ੀ ਿੀ ਲਈ ਗਈ ਤੇਇਸ ਗੱ ਲ ਨੂੰ ਯਕੀਨੀ ਬਣਾਇਆ ਵਗਆ ਵਕ ਹੋਰ ਕੋਈ ਵਿਵਦਆਰਥੀ ਵਬਿਾਰ ਨਾ ਹੋਿੇ। ਸਕੂਲ ਵਡਸਵਟਰਕਟ ਨੇ ਵਕਹਾ ਹੈ ਵਕ ਇਸ ਘਟਨਾ ਦੇਬਾਿਜੂਦ ਸਕੂਲ ਸੁਰੱ ਵਖਅਤ ਹੈਇਸ ਨੂੰ ਹਦਾਇਤਾਂ ਅਨੁਸਾਰ ਖੋਲਣ ਦੀ ਇਜਾਜ਼ਤ ਵਦੱ ਤੀ ਗਈ ਹੈ।