image caption:

ਟਰੰਪ ’ਤੇ ਵੀ ਲੱਗੇ ਲੱਖਾਂ ਡਾਲਰ ਦੇ ਤੋਹਫ਼ੇ ਲੁਕਾਉਣ ਦੇ ਦੋਸ਼

 ਵਾਸ਼ਿੰਗਟਨ  : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਵੀ ਇਮਰਾਨ ਖਾਨ ਵਰਗੀ ਮੁਸ਼ਕਲ ਵਿਚ ਘਿਰਦੇ ਨਜ਼ਰ ਆ ਰਿਹਾ ਹਨ। ਦੱਸਿਆ ਜਾ ਰਿਹਾ ਹੈ ਕਿ ਟਰੰਪ ਨੇ ਕਥਿਤ ਤੌਰ &rsquoਤੇ ਖਜ਼ਾਨਾ ਵਿਭਾਗ ਨੂੰ ਵਿਦੇਸ਼ਾਂ ਤੋਂ ਮਿਲੇ 3 ਲੱਖ ਡਾਲਰ ਮੁੱਲ ਵਾਲੇ ਤੋਹਫ਼ਿਆਂ ਦੀ ਜਾਣਕਾਰੀ ਨਹੀਂ ਦਿੱਤੀ। ਖਾਸ ਗੱਲ ਇਹ ਹੈ ਕਿ ਕੁਲ 117 ਤੋਹਫਿਆਂ ਵਿੱਚੋਂ 17 ਭਾਰਤ ਤੋਂ ਮਿਲੇ ਸਨ।