image caption:

ਸਰਦਾਰ ਕੁਲਵਿੰਦਰ ਸਿੰਘ ਸੰਧੂ ਅਤੇ ਰਵਿੰਦਰ ਕੋਰ ਸੰਧੂ ਇੰਗਲੈਡ ਵੱਲੋ ਪਿੰਡ ਅਤੇ ਇਲਾਕੇ ਦੇ ਲੋਕਾ ਦੀ ਭਲਾਈ ਵਾਸਤੇ ਇਕ ਕਰੌੜ ਰੁਪਏ ਦਾਨ ਕੀਤੇ

ਰੁੜਕਾ ਕਲਾਂ : ਸਰਦਾਰ ਕੁਲਵਿੰਦਰ ਸਿੰਘ ਸੰਧੂ (ਸਰਦਾਰ ਬਲਵੀਰ ਸਿੰਘ ਸੰਧੂ UK ਡਿਪਟੀ ਮੇਅਰ ਦੇ ਭਰਾ) ਅਤੇ ਰਵਿੰਦਰ ਕੋਰ ਸੰਧੂ ਇੰਗਲੈਡ UK (ਸੱਜਣ ਸਿੰਘ ਕਿਆ ਦੇ) ਸਮੂਹ ਪਰਿਵਾਰ ਵੱਲੋ ਪਿੰਡ ਅਤੇ ਇਲਾਕੇ ਦੇ ਲੋਕਾ ਦੀ ਭਲਾਈ ਵਾਸਤੇ ਸਵ:ਜਰਨੈਲ ਸਿੰਘ ਸੰਧੂ ਦੀ ਯਾਦ ਵਿੱਚ ਇਕ ਕਰੌੜ ਰੁਪਏ ਦਾਨ ਕੀਤੇ ਗਏ ਇਸ ਰਾਸ਼ੀ ਵਿੱਚੋ 60 ਲੱਖ ਰੁਪਏ ਨਾਲ &ldquoਜਰਨੈਲ ਸਿੰਘ ਸੰਧੂ ਮੈਮੋਰੀਅਲ ਚੈਰੀਟੇਬਲ ਟਰੱਸਟ&rdquo ਦੀ ਸ਼ੂਰਆਤ ਸਰਦਾਰ ਬਲਵੀਰ ਸਿੰਘ ਸੰਧੂ ਦੀ ਅਗਵਾਈ ਵਿੱਚ ਕੀਤੀ ਗਈ ਅਤੇ ਵਾਈ.ਐਫ.ਸੀ ਰੁੜਕਾ ਕਲਾਂ ਦੇ ਨਵੇ ਬਣ ਰਹੇ ਖੇਡ ਕੰਪਲੈਕਸ ਵਿਖੇ &ldquoਜਰਨੈਲ ਸਿੰਘ ਸੰਧੂ ਮੈਮੋਰੀਅਲ ਹੈਲਥ ਕਲੱਬ&rdquo ਦੀ ਸਥਾਪਨਾ ਵਾਸਤੇ 40 ਲੱਖ ਰੁਪਏ ਦਾਨ ਕੀਤੇ ਗਏ ਵਾਈ.ਐਫ.ਸੀ ਰੁੜਕਾ ਕਲਾਂ ਅਤੇ ਨਗਰ ਨਿਵਾਸੀਆ ਵੱਲੋ ਇਸ ਪਰਵਿਾਰ ਦਾ ਤਹਿ ਦਿੱਲੋ ਧੰਨਵਾਦ ਕੀਤਾ ਜਾਦਾ ਹੈ।