image caption:

ਉਨਟਾਰੀਓ ਵਿਚ ਹੁਣ ਨਹੀਂ ਮਿਲੇਗੀ ਤਨਖਾਹ ਸਮੇਤ ਬਿਮਾਰੀ ਦੀ ਛੁੱਟੀ

ਟੋਰਾਂਟੋ : ਉਨਟਾਰੀਓ ਵਿਚ ਆਰਜ਼ੀ ਤੌਰ &rsquoਤੇ ਲਾਗੂ ਤਨਖਾਹ ਸਮੇਤ ਬਿਮਾਰੀ ਦੀ ਛੁੱਟੀ ਵਾਲੀ ਯੋਜਨਾ ਜਲਦ ਖ਼ਤਮ ਕੀਤੀ ਜਾ ਰਹੀ ਹੈ। ਪ੍ਰੀਮੀਅਰ ਡਗ ਫ਼ੋਰਡ ਦੇ ਦਫ਼ਤਰ ਮੁਤਾਬਕ ਮਹਾਂਮਾਰੀ ਦੌਰਾਨ ਲਿਆਂਦੀ ਯੋਜਨਾ ਇਸ ਮਹੀਨੇ ਦੇ ਅੰਤ ਤੱਕ ਹੀ ਜਾਰੀ ਰਹੇਗੀ।