image caption:

ਅਮਰੀਕਾ ਵਿਚ ਟੂਰਿਸਟ ਵੀਜ਼ਾ ਵਾਲਿਆਂ ਨੂੰ ਮਿਲਿਆ ਕੰਮ ਕਰਨ ਦਾ ਹੱਕ

ਵਾਸ਼ਿੰਗਟਨ : ਅਮਰੀਕਾ ਸਰਕਾਰ ਨੇ ਇਕ ਵੱਡਾ ਫੈਸਲਾ ਲੈਂਦਿਆਂ ਟੂਰਿਸਟ ਵੀਜ਼ਾ &rsquoਤੇ ਆਉਣ ਵਾਲਿਆਂ ਨੂੰ ਕੰਮ ਕਰਨ ਦਾ ਹੱਕ ਦੇ ਦਿਤਾ ਹੈ, ਬਾਸ਼ਰਤੇ ਉਨ੍ਹਾਂ ਦੀ ਵੀਜ਼ਾ ਮਿਆਦ ਨਾ ਲੰਘੀ ਹੋਵੇ।