image caption:

ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਆਈ ਦੋਹਰੀ ਖੁਸ਼ੀ

 ਭਾਰਤ ਦੇ ਸਭ ਤੋਂ ਪਿਆਰੇ ਕਾਮੇਡ&zwjੀਅਨ ਕਪ&zwjਿਲ ਸ਼ਰਮਾ ਦੇ ਨਾਮ ਦਾ ਡੰਕਾ ਹੁਣ ਵਿਦੇਸ਼ਾਂ ਵਿੱਚ ਵੀ ਵੱਜਣ ਲੱਗਾ ਹੈ। ਹਾਲ ਹੀ ਵਿੱਚ ਲੰਦਨ ਵਿੱਚ ਉਨ੍ਹਾਂ ਦੇ ਨਾਮ ਇੱਕ ਰ&zwjਿਕਾਰਡ ਦਰਜ ਹੋਇਆ, ਜ&zwjਿਸ ਤੋਂ ਬਾਅਦ ਉਹ ਦੁਨ&zwjੀਆ ਦੇ ਸਭ ਤੋਂ ਵੱਡੇ ਕਾਮੇਡੀ ਕਿੰਗ ਬਣ ਗਏ ਹਨ। ਕਪ&zwjਿਲ ਸ਼ਰਮਾ ਦਾ ਨਾਮ ਵਰਲਡ ਬੁੱਕ ਆਫ ਰਿਕਾਰਡਜ਼ ਲੰਦਨ ਵਿੱਚ ਦਰਜ ਹੋਇਆ ਹੈ ਅਤੇ ਉਹਨਾਂ ਨੂੰ ਇਸ ਐਵਾਰਡ ਦੇ ਨਾਲ ਨਵਾਜਿਆ ਗਿਆ ਹੈ।

ਇਸ ਐਵਾਰਡ ਤੋਂ ਬਾਅਦ ਕਪਿਲ ਸ਼ਰਮਾ ਭਾਰਤ ਵਿੱਚ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਸਟੈਂਡਅਪ ਕਾਮੇਡੀਅਨ ਬਣ ਗਏ ਹਨ। ਕਪ&zwjਿਲ ਸ਼ਰਮਾ ਦੀ ਪਤ&zwjਨੀ ਗਿੰਨ&zwjੀ ਚਤਰਥ ਨੇ ਇੰਸ&zwjਟਾਗ੍ਰਾਮ ਉੱਤੇ ਕਪ&zwjਿਲ ਸ਼ਰਮਾ ਨੂੰ ਮਿਲੇ ਸਰਟੀਫ&zwjਿਕੇਟ ਦੇ ਨਾਲ ਆਪਣੀ ਖੁਸ਼ੀ ਸ਼ੇਅਰ ਕੀਤੀ ਹੈ। ਗਿੰਨ&zwjੀ ਨੇ ਇਸ ਸਰਟੀਫ&zwjਿਕੇਟ ਨੂੰ ਆਪਣੀ ਇੰਸ&zwjਟਾਗ੍ਰਾਮ ਸ&zwjਟੋਰੀ &lsquoਤੇ ਵੀ ਸ਼ੇਅਰ ਕੀਤਾ ਹੈ।ਨਾਲ ਹੀ ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਖਬਰਾਂ ਆ ਰਹੀਆਂ ਹਨ ਕਿ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਪ੍ਰੈਗਨੈਂਟ ਹੈ।

ਕਪਿਲ ਤੇ ਗਿੰਨੀ ਦਾ ਵਿਆਹ ਦਸੰਬਰ &lsquoਚ ਹੋਇਆ ਸੀ ਮਤਲਬ ਕਿ 5 ਮਹੀਨੇ ਬਾਅਦ ਹੀ ਕਪਿਲ ਦੀ ਪਤਨੀ ਪ੍ਰੈਗਨੈਂਟ ਹੈ। ਕਪਿਲ ਸ਼ਰਮਾ ਦੇ ਘਰ ਇੱਕ ਛੋਟਾ ਮਹਿਮਾਨ ਆਉਣ ਵਾਲਾ ਹੈ। ਸੋ ਕਪਿਲ ਦੇ ਘਰ ਜਲਦ ਹੀ ਡਬਲ ਖੁਸ਼ੀਆਂ ਆਉਣ ਵਾਲੀਆਂ ਹਨ। ਇਸ ਤੋਂ ਪਹਿਲਾਂ ਵੀ ਕਪਿਲ ਦਾ ਨਾਮ ਫੋਰਬਸ ਇੰਡੀਆ ਸੈਲੀਬ੍ਰੇਟੀ ਦੀ ਟਾਪ 100 ਲਿਸਟ ਵਿੱਚ ਸ਼ਾਮਿਲ ਹੋ ਚੁੱਕਿਆ ਹੈ।

2007 ਵਿੱਚ ਕਾਮੇਡੀ ਰਿਐਲਿਟੀ ਸ਼ੋਅ ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਕਪ&zwjਿਲ ਇਸ ਸ਼ੋਅ ਦੇ ਜੇਤੂ ਬਣੇ ਅਤੇ ਛਾ ਗਏ। ਉਸ ਤੋਂ ਬਾਅਦ ਉਹ ਕਈ ਸ਼ੋਅਜ ਵਿੱਚ ਨਜ਼ਰ ਆਏ। ਉਹਨਾਂ ਨੇ ਕਾਮੇਡੀ ਸਰਕਸ,  ਝਲਕ ਦਿਖਲਾਜਾ ਸੀਜਨ 6 ਅਤੇ ਉਸਤਾਦੋਂ ਕੇ ਉਸਤਾਦ ਵਰਗੇ ਸ਼ੋਅਜ਼ ਵਿੱਚ ਖੂਬ ਪਸੰਦ ਕੀਤਾ ਗਿਆ ਹੈ। ਕਪ&zwjਿਲ ਨੇ ਇਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਆਪਣਾ ਸ਼ੋਅ ਲੈ ਆਏ।

ਆਪਣੀ ਬੇਮਿਸਾਲ ਕਾਮਿਕ ਟਾਈਮਿੰਗ ਅਤੇ ਜ਼ਬਰਦਸ&zwjਤ ਪਾਂਚ ਤੋਂ ਕਪਿਲ ਸ਼ਰਮਾ ਨੇ ਫੈਨਜ਼ ਦੇ ਦਿਲ ਵਿੱਚ ਜਗ੍ਹਾ ਬਣਾਈ। ਕਪਿਲ ਨੇ ਫਿਲਮ ਕਿਸ ਕਿਸ ਕੋ ਪਿਆਰ ਕਰੂੰ ਤੋਂ ਬਾਲੀਵੁਡ ਵਿੱਚ ਐਕਟਿੰਗ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ ਇੱਕ ਹੋਰ ਫ&zwjਿਲ&zwjਮ ਫ&zwjਿਰੰਗੀ ਵਿੱਚ ਨਜ਼ਰ ਆਏ।