image caption:

ਤੁਰਕੀ ‘ਚ ਭਾਰਤੀ ਪਹਿਲਵਾਨਾਂ ਨੇ ਦੋ ਸੋਨ ਸਮੇਤ 9 ਤਮਗੇ ਜਿੱਤੇ

ਨਵੀਂ ਦਿੱਲੀ,- ਭਾਰਤੀ ਪਹਿਲਵਾਨਾਂ ਨੇ ਤੁਰਕੀ ਦੇ ਇਸਤਾਂਬੁਲ &lsquoਚ ਐਤਵਾਰ ਨੂੰ ਖਤਮ ਹੋਏ 46ਵੇਂ ਅੰਤਰਰਾਸ਼ਟਰੀ ਯਾਸਰ ਦੋਗੁ ਕੁਸ਼ਤੀ ਟੂਰਨਾਮੈਂਟ &lsquoਚ ਦੋ ਸੋਨ ਤਮਗੇ, ਤਿਨ ਚਾਂਦੀ ਅਤੇ ਚਾਰ ਕਾਂਸੀ ਸਮੇਤ ਕੁੱਲ 9 ਤਮਗੇ ਜਿੱਤੇ। ਭਾਰਤ ਦੇ 9 ਤਮਗਿਆਂ &lsquoਚ ਪੁਰਸ਼ ਪਹਿਲਵਾਨਾਂ ਨੇ 6 ਤਮਗੇ ਜਿੱਤੇ। ਪੁਰਸ਼ ਪਹਿਲਵਾਨਾਂ &lsquoਚ ਬਜਰੰਗ ਨੇ 70 ਕਿ.ਗ੍ਰਾ &lsquoਚ ਸੋਨ, ਸੰਦੀਪ ਤੋਮਰ ਨੇ 61 ਕਿ. ਗ੍ਰਾ &lsquoਚ ਚਾਂਦੀ ਅਤੇ ਵਿਕੀ ਨੇ 57 ਕਿ. ਗ੍ਰਾ &lsquoਚ ਕਾਂਸੀ ਤਮਗਾ ਜਿੱਤਿਆ। ਮਹਿਲਾ ਪਹਿਲਵਾਨਾਂ &lsquoਚ ਪਿਂਕੀ ਨੇ 53 ਕਿ. ਗ੍ਰਾ &lsquoਚ ਸੋਨ, ਪੂਜਾ ਢਾਂਡਾ ਨੇ 57 ਕਿ. ਗ੍ਰਾ &lsquoਚ ਚਾਂਦੀ, ਰਜਨੀ ਨੇ 72 ਕਿ.ਗ੍ਰਾ &lsquoਚ ਚਾਂਦੀ, ਸੰਗੀਤਾ ਨੇ 59 ਕਿ. ਗ੍ਰਾ ਕਾਂਸੀ, ਸਰਿਤਾ ਨੇ 62 ਕਿ. ਗ੍ਰਾ &lsquoਚ ਕਾਂਸੀ ਅਤੇ ਗੀਤਾ ਫੋਗਾਟ ਨੇ 65 ਕਿ. ਗ੍ਰਾ &lsquoਚ ਕਾਂਸੀ ਤਮਗਾ ਜਿੱਤਿਆ।