image caption:

ਸਾਰਾ ਅਲੀ ਖਾਨ-ਵਿੱਕੀ ਕੌਸ਼ਲ ਨੇ ਪੂਰੀ ਕੀਤੀ ਫਿਲਮ ਦੀ ਸ਼ੂਟਿੰਗ

 ਇਨ੍ਹੀਂ ਦਿਨੀਂ ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖਾਨ ਦੀ ਜੋੜੀ ਆਪਣੀ &lsquoਅਨਟਾਈਟਲ&rsquo ਫਿਲਮ ਨੂੰ ਲੈ ਕੇ ਚਰਚਾ &lsquoਚ ਹੈ। ਦਸੰਬਰ 2021 ਤੋਂ ਸਾਰਾ ਅਤੇ ਵਿੱਕੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਇੰਦੌਰ ਵਿੱਚ ਸਨ। ਦੋਵਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ &lsquoਤੇ ਵੀ ਸ਼ੇਅਰ ਕੀਤੀਆਂ ਗਈਆਂ ਹਨ।
ਫਿਲਹਾਲ ਇਸ &lsquoਅਨਟਾਈਟਲ&rsquo ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ, ਜਿਸ ਬਾਰੇ ਸਾਰਾ ਅਲੀ ਖਾਨ ਨੇ ਖੁਦ ਟਵਿਟਰ &lsquoਤੇ ਪੋਸਟ ਕੀਤਾ ਹੈ। ਕਾਫੀ ਸਮੇਂ ਤੋਂ ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖਾਨ ਦੇ ਆਉਣ ਵਾਲੀ ਫਿਲਮ ਦੀ ਚਰਚਾਵਾਂ ਹਨ। ਪਰ ਹੁਣ ਤੱਕ ਫਿਲਮ ਦਾ ਨਾਂ ਅਧਿਕਾਰਤ ਨਹੀਂ ਕੀਤਾ ਗਿਆ ਹੈ। ਸਾਰਾ ਅਲੀ ਖਾਨ ਨੇ ਟਵਿਟਰ &lsquoਤੇ ਸ਼ੂਟਿੰਗ ਪੂਰੀ ਹੋਣ ਦੀ ਜਾਣਕਾਰੀ ਦਿੰਦੇ ਹੋਏ ਇਕ ਫੋਟੋ ਸ਼ੇਅਰ ਕੀਤੀ ਹੈ। ਫੋਟੋ ਵਿੱਚ ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖਾਨ ਇੱਕ ਦੂਜੇ ਨੂੰ ਰੋਮਾਂਟਿਕ ਅੰਦਾਜ਼ ਵਿੱਚ ਦੇਖਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰ ਦੇ ਨਾਲ ਕੈਪਸ਼ਨ &lsquoਚ ਸਾਰਾ ਨੇ ਲਿਖਿਆ ਹੈ ਕਿ &lsquoਨਾਮ &lsquoਚ ਕੀ ਹੈ।