image caption:

ਦੁਨੀਆ ਭਰ ’ਚ ਮੌਂਕੀਪੌਕਸ ਦੇ ਮਰੀਜ਼ਾਂ ਦੀ ਗਿਣਤੀ 1900 ਤੋਂ ਟੱਪੀ

 ਕੋਰੋਨਾ ਦੇ ਨਾਲ-ਨਾਲ ਦੁਨੀਆ ਦੇ ਕਈ ਦੇਸ਼ਾਂ ਵਿੱਚ ਮੌਂਕੀਪੌਕਸ ਦੇ ਮਰੀਜ਼ਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ।  ਹੁਣ ਤੱਕ 30 ਤੋਂ ਵੱਧ ਮੁਲਕਾਂ ਵਿੱਚ ਫ਼ੈਲ ਚੁੱਕੀ ਇਸ ਬਿਮਾਰੀ ਤੋਂ ਕੈਨੇਡਾ ਵੀ ਨਹੀਂ ਬਚ ਸਕਿਆ, ਜਿੱਥੇ ਹੁਣ ਤੱਕ 159 ਲੋਕ ਇਸ ਬਿਮਾਰੀ ਦੀ ਲਪੇਟ ਵਿੱਚ ਆ ਗਏ ਨੇ। ਕੈਨੇਡਾ &rsquoਚ ਹੋਰਨਾਂ ਸੂਬਿਆਂ ਨਾਲੋਂ ਸਭ ਤੋਂ ਵੱਧ ਕੇਸ ਕਿਊਬੈਕ ਸੂਬੇ ਵਿੱਚ ਸਾਹਮਣੇ ਆ ਰਹੇ ਨੇ। ਉੱਧਰ ਵਿਸ਼ਵ ਸਿਹਤ ਸੰਗਠਨ ਜਲਦ ਹੀ ਮੌਂਕੀਪੌਕਸ ਦਾ ਨਾਮ ਬਦਲਣ ਜਾ ਰਿਹਾ ਹੈ।