ਅੱਠਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤਿ ਗੁਰਦੁਆਰਾ ਸੰਿਘ ਸਭਾ ਕੋਰਤੇਨੋਵਾ (ਬੈਰਗਾਮੋ) ਵਖਿੇ ਕਲਤੂਰਾ ਸੱਿਖ ਇਟਲੀ ਅਤੇ ਗੁਰਲਾਗੋ ਦੀਆਂ ਸੰਗਤਾਂ ਵਲੋਂ ਸਤਵੇਂ ਗੁਰਮਤ ਿਗਆਿਨ ਮੁਕਾਬਲੇ 4 ਅਗਸਤ ਨੂੰ
  ਰੋਮ ਇਟਲੀ(ਗੁਰਸ਼ਰਨ ਸੰਿਘ ਸੋਨੀ) ਇਟਲੀ ਵੱਿਚ ਪਛਿਲੇ ਕਈ ਸਾਲਾਂ ਤੋਂ ਰਹਣਿ ਬਸੇਰਾ ਕਰਦੇ ਪੰਜਾਬੀ ਭਾਰਤੀ ਬੱਚਆਿਂ ਨੂੰ ਆਪਣੇ ਮਹਾਨ ਤੇ ਵਲਿੱਖਣ ਸੱਿਖ ਧਰਮ ਨਾਲ ਜੁੜੇ ਰਹਣਿ ਅਤੇ ਲਾਸਾਨੀ ਇਤਹਿਾਸ ਸਮਝਾਉਣ ਤਹਤਿ ਧਰਮ ਪ੍ਰਚਾਰ ਸੰਸਥਾ ਕਲਤੂਰਾ ਸੱਿਖ ਇਟਲੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸੰਿਘ ਸਭਾ ਕੋਰਤੇਨੋਵਾ ਬੈਰਗਾਮੋ ਵਖਿੇ ਧੰਨ ਸਾਹਬਿ ਸ੍ਰੀ ਗੁਰੂ ਹਰਕਿ੍ਰਸਿ਼ਨ ਸਾਹਬਿ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤਿ ਗੁਰਮਤਿ ਗਆਿਨ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਮੁਕਾਬਲੇ ਕਲਤੂਰਾ ਸੱਿਖ ਇਟਲੀ, ਗੁਰਦੁਆਰਾ ਸੰਿਘ ਸਭਾ ਕੋਰਤੇਨੋਵਾ ਬੈਰਗਾਮੋ ਅਤੇ ਗੁਰਲਾਗੋ ਦੀਆ ਸੰਗਤਾਂ ਦੇ ਸਹਯਿੋਗ ਨਾਲ ਕਰਵਾਏ ਜਾਣਗੇ। ਇਹ ਮੁਕਾਬਲੇ ਪੇਪਰ ਸ਼ੀਟ ਤੇ ਕਰਵਾਏ ਜਾਣਗੇ। ਜਸਿ ਦਾ ਸਮਾਂ 40 ਮੰਿਟ ਹੋਵੇਗਾ। ਇਹ ਮੁਕਾਬਲੇ ਵੱਖ ਵੱਖ ਉਮਰ ਦੇ ਚਾਰ ਭਾਗਾਂ ਵੱਿਚ ਕਰਵਾਏ ਜਾਣਗੇ। ਪਹਲਿਾ ਗਰੁੱਪ ਅ (5 ਸਾਲ ਤੋਂ 8 ਸਾਲ ਤੱਕ), ਭ (8 ਸਾਲ ਤੋਂ 11 ਸਾਲ ਤੱਕ), ਛ (11 ਸਾਲ ਤੋਂ 14 ਸਾਲ ਤੱਕ), ਧ (14 ਸਾਲ ਤੋਂ ਉੱਪਰ ਹਰ ਉਮਰ ਵਾਲਾ ਪੇਪਰ ਦੇ ਸਕਦਾ ਹੈ। ) ਇਸ ਮੁਕਾਬਲੇ 'ਚ ਭਾਗ ਲੈਣ ਲਈ ਸਵਾਲ ਵੈਬਸਾਈਟ ਾਂਾਂਾਂ.ਛੂਲ਼ਠੂ੍ਰਅਸ਼ੀਖ੍ਹ.ਛੌੰ ਤੇ ਉਪਲੱਬਧ ਹਨ। ਇਸ ਦਹਿਾੜੇ ਤੇ ਗੁਰਲਾਗੋ ਦੀਆਂ ਸੰਗਤਾਂ ਵਲੋਂ ਸ੍ਰੀ ਅਖੰਡ ਪਾਠ ਸਾਹਬਿ ਕਰਵਾਏ ਜਾਣਗੇ। ਇਸ ਮਹਾਨ ਦਹਿਾੜੇ ਤੇ ਭਾਈ ਕੁਲਵੰਤ ਸੰਿਘ ਯੂਕੇ ਵਾਲਆਿ ਦਾ ਢਾਡੀ ਜਥਾ ਗੁਰ ਇਤਹਿਾਸ ਸਰਵਣ ਕਰਵਾਉਣ ਲਈ ਵਸਿ਼ੇਸ਼ ਤੌਰ ਤੇ ਪਹੁੰਚ ਰਹਿਾ ਹੈ। ਸਮੂਹ ਸੰਗਤਾਂ, ਪ੍ਰਬੰਧਕ ਕਮੇਟੀਆਂ ਅਤੇ ਗਤਕਾ ਅਕੈਡਮੀਆਂ ਨੂੰ ਨਮਿਰਤਾ ਸਹਤਿ ਬੇਨਤੀ ਹੈ ਜੀ ਵੱਧ ਤੋਂ ਵੱਧ ਬੱਚਆਿਂ ਦੀ ਤਆਿਰੀ ਕਰਵਾ ਕੇ ਇਸ ਮੁਕਾਬਲੇ ਵੱਿਚ ਭਾਗ ਲੈਣ ਲਈ ਪਹੁੰਚੋ। ਬੇਨਤੀ ਕਰਤਾ ਭਾਈ ਕੁਲਵੰਤ ਸੰਿਘ, ਸਮਿਰਜੀਤ ਸੰਿਘ, ਗੁਰਪ੍ਰੀਤ ਸੰਿਘ ਪਰਿੋਜ, ਗੁਰਦੇਵ ਸੰਿਘ, ਸੰਤੋਖ ਸੰਿਘ, ਤਰਲੋਚਨ ਸੰਿਘ, ਤਰਮਨਪ੍ਰੀਤ ਸੰਿਘ, ਮਨਪ੍ਰੀਤ ਸੰਿਘ, ਕਰਨਵੀਰ ਸੰਿਘ,  ਗੁਰਪ੍ਰੀਤ ਸੰਿਘ, ਅਰਵੰਿਦਰ ਸੰਿਘ, ਪਲਵੰਿਦਰ ਸੰਿਘ, ਗਗਨਦੀਪ ਸੰਿਘ, ਰਵੰਿਦਰ ਸੰਿਘ, ਹਰਪ੍ਰੀਤ ਸੰਿਘ, ਹਰਜੰਿਦਰ ਸੰਿਘ ਗੁਰਲਾਗੋ ਦੀਆਂ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਸੰਿਘ ਸਭਾ ਕੋਰਤੇਨੋਵਾ ਬੈਰਗਾਮੋ। ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਇਸ ਸਮਾਗਮ ਦਾ ਸਾਰਾ ਲਾਈਵ ਕਲਤੂਰਾ ਸੱਿਖ ਟੀ ਵੀ ਤੇ ਦਖਿਾਇਆ ਜਾਏਗਾ