image caption:

ਪਾਕਿਸਤਾਨ ਵਿੱਚ ਇੱਕ ਹੋਰ ਤਖ਼ਤਾਪਲਟ ਦੀਆਂ ਤਿਆਰੀਆਂ

ਪਾਕਿਸਤਾਨ ਵਿੱਚ ਰਾਜਨੀਤਿਕ ਹਲਚਲ ਤੇਜ਼ ਹੋ ਗਈ ਹੈ। ਮੌਜੂਦਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਫੌਜ ਮੁਖੀ ਅਸੀਮ ਮੁਨੀਰ ਵਿਚਕਾਰ ਤਣਾਅ ਦੀਆਂ ਖਬਰਾਂ ਆ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਅਸੀਮ ਮੁਨੀਰ ਪਾਕਿਸਤਾਨ ਵਿੱਚ ਤਖ਼ਤਾਪਲਟ ਕਰਕੇ ਖੁਦ ਰਾਸ਼ਟਰਪਤੀ ਬਣਨ ਦੀ ਯੋਜਨਾ ਬਣਾ ਰਹੇ ਹਨ। ਪਾਕਿਸਤਾਨ ਵਿੱਚ ਪਹਿਲੀ ਵਾਰ 5 ਜੁਲਾਈ 1977 ਨੂੰ ਜ਼ਿਆ-ਉਲ-ਹੱਕ ਨੇ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਨੂੰ ਹਟਾ ਕੇ ਰਾਜ ਸੰਭਾਲਿਆ ਸੀ।