image caption:

ਜਲਦੀ ਮਾਂ ਬਣਨ ਵਾਲੀ ਐਮੀ ਜੈਕਸਨ ਨੇ ਦੱਸਿਆ ਬੱਚੇ ਦਾ ਲਿੰਗ

ਹਾਲ ਹੀ &lsquoਚ ਐਕਟਰਸ ਐਮੀ ਜੈਕਸਨ ਨੇ ਇੱਕ ਪਾਰਟੀ &lsquoਚ ਆਪਣੇ ਹੋਣ ਵਾਲੇ ਬੱਚੇ ਦੇ ਲਿੰਗ ਦਾ ਖੁਲਾਸਾ ਕੀਤਾ ਹੈ। ਉਸ ਨੇ ਪਾਰਟੀ &lsquoਚ ਚਿਲਾਉਂਦੇ ਹੋਏ ਕਿਹਾ ਕਿ ਉਸ ਵੱਲ ਬੇਟਾ ਹੋਵੇਗਾ। ਐਮੀ ਨੇ ਸੋਮਵਾਰ ਨੂੰ ਕੀਤੀ ਪਾਰਟੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ &lsquoਤੇ ਸ਼ੇਅਰ ਕੀਤਾ ਜਿਸ &lsquoਚ ਉਹ &lsquoਇਟਜ ਅ ਬੁਆਏ&rsquo ਕਹਿੰਦੀ ਹੋਈ ਚਿੱਲ੍ਹਾ ਰਹੀ ਹੈ।

ਇਸ ਤੋਂ ਪਹਿਲਾਂ 27 ਸਾਲਾ ਇਸ ਐਕਟਰਸ ਨੇ ਇੰਸਟਾਗ੍ਰਾਮ &lsquoਤੇ ਕਿਹਾ ਕਿ ਉਹ ਗਰਭਾਵਸਥਾ ਦੇ 35ਵੇਂ ਹਫਤੇ &lsquoਚ ਹੈ। ਇਸ ਤੋਂ ਪਹਿਲਾਂ ਐਮੀ ਆਪਣੇ ਪਤੀ ਨਾਲ ਮਸਤੀ ਕਰਦੇ ਕਈ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ। ਐਮੀ ਨੇ ਆਪਣੀ ਤਸਵੀਰ ਸ਼ੇਅਰ ਕਰਦੇ ਕਿਹਾ ਕਿ ਉਸ ਨੂੰ ਇੱਕ ਮਹਿਲਾ ਹੋਣ ਦੇ ਨਾਤੇ ਖੁਦ &lsquoਤੇ ਫਕਰ ਮਹਿਸੂਸ ਹੁੰਦਾ ਹੈ।

ਐਮੀ ਜੈਕਸਨ, ਅਖਸ਼ੇ ਕੁਮਾਰ ਤੇ ਅਜੇ ਦੇਵਗਨ ਨਾਲ ਕਈ ਫਿਲਮਾਂ &lsquoਚ ਕੰਮ ਕਰ ਚੁੱਕੀ ਹੈ।