☰Weekly EditionKabaddi EditionLatest news PT ChannelMatrimonialEditorial & ArticleContactAbout Advertise


ਯੋ-ਯੋ ਹਨੀ ਸਿਂਘ ਦੇ ਨਾਲ ਸ਼ੋਅ ਦੌਰਾਨ ਦਿੱਲੀ ਦੇ ਕਲੱਬ ਵਿਚ ਹੱਥੋਪਾਈ, FIR ਦਰਜ
Posted on : 2022-04-09 | views : 189
ਨਵੀਂ ਦਿੱਲੀ - ਸਾਊਥ ਦਿੱਲੀ ਦੇ ਇਕ ਕਲੱਬ ਵਿਚ ਸ਼ੋਅ ਕਰਨ ਆਏ ਸਿੰਗਰ ਯੋ-ਯੋ ਹਨੀ ਸਿੰਘ ਦੇ ਨਾਲ ਕਥਿਤ ਤੌਰ 'ਤੇ ਬਦਸਲੂਕੀ ਅਤੇ ਹੱਥੋਪਾਈ ਕੀਤੀ ਗਈ। 27 ਮਾਰਚ ਨੂੰ ਸਾਊਥ ਦਿੱਲੀ ਦੇ ਇਕ ਕਲੱਬ ਵਿਚ ਗਾਇਕ ਯੋ-ਯੋ ਹਨੀ ਸਿੰਘ ਦੇ ਨਾਲ ਕਥਿਤ ਤੌਰ 'ਤੇ ਕੁੱਟਮਾਰ ਕੀਤੇ ਜਾਣ ਤੋਂ ਬਾਅਦ ਚਾਰ ਤੋਂ ਪੰਜ ਅਣਪਛਾਤੇ
ਬੀ ਪ੍ਰਾਕ ਦੂਜੀ ਵਾਰ ਬਣਨ ਜਾ ਰਹੇ ਹਨ ਡੈਡੀ
Posted on : 2022-04-08 | views : 258
ਗਾਇਕ ਅਤੇ ਸੰਗੀਤ ਨਿਰਦੇਸ਼ਕ ਬੀ ਪ੍ਰਾਕ ਅਤੇ ਉਨ੍ਹਾਂ ਦੀ ਪਤਨੀ ਮੀਰਾ ਬਚਨ ਜਲਦ ਹੀ ਦੂਜੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਹਨ। ਹਾਲ ਹੀ 'ਚ ਸਿੰਗਰ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਬੀ ਪ੍ਰਾਕ ਨੇ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ ਵਿੱਚ ਉਨ੍ਹਾਂ ਦੀ ਪਤਨੀ ਦਾ ਬੇਬੀ ਬੰਪ ਨਜ਼ਰ ਆ ਰਹੇ ਹਨ। ਇਸ ਦੇ ਨਾਲ ਉਨ੍ਹਾਂ ਨੇ ਪਿਆਰ ਭਰਿਆ ਕੈਪਸ਼ਨ ਵੀ ਲਿਖਿਆ ਹੈ। ਬੀ ਪ੍ਰਾਕ ਨੇ ਫੋਟੋ
ਨਾਮਵਰ ਸੁਰੀਲੇ ਗਾਇਕ ਪੀ. ਕੇ. ਸਿੰਘ ਦਾ ਗੀਤ, ਹੌਂਸਲੇ ਬੁਲੰਦ ਜਲਦ ਹੋਏਗਾ ਰਿਲੀਜ਼
Posted on : 2022-04-07 | views : 227
ਚੰਡੀਗੜ (ਪ੍ਰੀਤਮ ਲੁਧਿਆਣਵੀ), - ਬੀ. ਆਰ. ਰਿਕਾਰਡ ਤੇ ਪੰਮਾ ਬਖ਼ਲੌਰੀ ਪੰਜਾਬੀ ਮਿਊਜ਼ਕ ਇੰਡਸਟਰੀ ਵਿੱਚ ਇੱਕ ਹੋਰ ਨਵਾਂ ਤੇ ਖ਼ੂਬਸੂਰਤ ਗੀਤ, ‘ਰਵਿਦਾਸੀਆਂ ਦੇ ਹੌਂਸਲੇ ਬੁਲੰਦ’ ਬਹੁਤ ਜਲਦੀ ਗੀਤ-ਸੰਗੀਤ ਪ੍ਰੇਮੀਆਂ ਦੀ ਝੋਲੀ ਵਿਚ ਪਾਉਣ ਜਾ ਰਹੇ ਹਨ। ਇਸ ਗੀਤ ਨੂੰ ਗਾਇਆ ਹੈ ਗਾਇਕ ਤੇ ਮਿਊਜ਼ਕ ਡਾਇਰੈਕਟਰ ਮਿਸਟਰ ਪੀ. ਕੇ. ਸਿੰਘ ਨੇ ਤੇ ਲਿਖਿਆ ਹੈ ਨਾਮਵਰ ਗੀਤਕਾਰ ਪੰਮਾ ਬਖਲੌਰੀ ਨੇ। ਗੀਤਕਾਰ ਤੇ ਪੇਸ਼ਕਰਤਾ ਪੰਮਾ ਬਖ਼ਲੌਰੀ ਨੇ ਫੋਨ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਗੀਤ ਇਨਸਾਨੀਅਤ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਹੈ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ
ਗਾਇਕਾ ਦੀਪ ਕੌਰ (ਕਨੇਡਾ) ‘ਠੰਡ ਰੱਖ ਟੂ’ ਦੀ ਬੇਮਿਸਾਲ ਕਾਮਯਾਬੀ ਤੋਂ ਬਾਦ ਨਵੇਂ ਗੀਤ, ‘ਨਾਗ ਵਰਗੀ’ ਨਾਲ  ਖ਼ੂਬ ਚਰਚਾ ਵਿਚ
Posted on : 2022-04-04 | views : 248
ਚੰਡੀਗੜ (ਪ੍ਰੀਤਮ ਲੁਧਿਆਣਵੀ)- ਗਾਇਕਾ ਦੀਪ ਕੌਰ (ਕਨੇਡਾ) ਆਪਣੇ ਪਹਿਲੇ ਗੀਤ, ‘ਠੰਡ ਰੱਖ ਟੂ’ ਦੀ ਬੇਮਿਸਾਲ ਕਾਮਯਾਬੀ ਤੋਂ ਬਾਦ ਹੁਣ ਆਪਣੇ ਨਵੇਂ ਗੀਤ, ‘ਨਾਗ ਵਰਗੀ’ ਨਾਲ ਸੂਝਵਾਨ ਸਰੋਤਿਆਂ ਦੀ ਕਚਹਿਰੀ ਵਿੱਚ ਖ਼ੂਬ ਚਰਚਾ ਵਿਚ ਹੈ। ਨਾਮਵਰ ਗਾਇਕਾ ਦੀਪ ਕੌਰ (ਕਨੇਡਾ) ਤੇ ਪ੍ਰਸਿੱਧ ਗਾਇਕ ਗੁਰਬਖਸ਼ ਸ਼ੌਂਕੀ ਦੀ ਮਿੱਠੀ, ਸੁਰੀਲੀ ਤੇ ਦਮਦਾਰ ਬੁਲੰਦ ਅਵਾਜ਼ ਵਿਚ ਰਿਕਾਰਡ ਹੋ ਕੇ ਕੁਝ ਦਿਨ ਪਹਿਲਾਂ ਰਿਲੀਜ ਹੋਏ ਇਸ ਗੀਤ ਸਦਕਾ ਡਿਯੂਟ ਜੋੜੀ ਨੂੰ ਚਾਰੇ ਪਾਸਿਓਂ ਮੁਬਾਰਕਾਂ ਤੇ ਦੁਆਵਾਂ ਮਿਲ ਰਹੀਆਂ ਹਨ। ਪ੍ਰਸਿੱਧ ਗੀਤਕਾਰ ਪਾਲ ਫ਼ਿਆਲੀ ਵਾਲੇ ਨੇ ਜਿੰਨਾ ਇਸ ਗੀਤ ਨੂੰ ਰੂਹ ਨਾਲ ਲਿਖਿਆ ਹੈ, ਉਤਨਾ ਹੀ ਇ
‘ਅੱਖੀਆਂ ਦਾ ਪਾਣੀ’, ਗੀਤ ਨਾਲ ਹੋਈ ਰੂ-ਬ-ਰੂ ਨਾਮਵਰ ਕਵਿੱਤਰੀ ਅਤੇ ਗਾਇਕਾ ਜਸਪ੍ਰੀਤ ਕੌਰ ਮਾਂਗਟ
Posted on : 2022-04-02 | views : 270
ਚੰਡੀਗੜ (ਪ੍ਰੀਤਮ ਲੁਧਿਆਣਵੀ)- ਸਾਹਿਤ ਦੀ ਝੋਲੀ ਵਿੱਚ ਅਣਗਿਣਤ ਕਵਿਤਾਵਾਂ, ਗੀਤ, ਗ਼ਜ਼ਲਾਂ ਦੀਆਂ ਕਿਤਾਬਾਂ ਪਾਕੇ ਦਿਨੋ ਦਿਨ ਆਪਣੇ ਨਾਮ ਨੂੰ ਰੋਸ਼ਨ ਕਰ ਚੁੱਕੀ ਜਸਪ੍ਰੀਤ ਮਾਂਗਟ ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀਂ। ਯਾਂ ਦੂਜੇ ਸ਼ਬਦਾਂ ’ਚ ਇਹ ਕਹਿ ਲਓ ਕਿ ਗੀਤਕਾਰੀ, ਗਾਇਕੀ, ਅਦਾਕਾਰੀ ਤੇ ਇਨਸਾਨੀਅਤ ਦੇ ਸੁਮੇਲ ਦਾ ਦੂਜਾ ਜਾਨਦਾਰ ਤੇ ਖੂਬਸੂਰਤ ਨਾਂ ਹੀ ਜਸਪ੍ਰੀਤ ਮਾਂਗਟ ਹੈ। ਹੁਣ ਉਹ ਆਪਣਾ ਨਵਾਂ ਗੀਤ, ‘ਅੱਖੀਆਂ ਦਾ ਪਾਣੀ’ ਲੈਕੇ ਸਰੋਤਿਆਂ ਦੀ ਕਚਹਿਰੀ ਵਿਚ ਪੇਸ਼ ਹੋਈ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੀਤਕਾਰ ਰਾਜੂ ਨਾਹਰ ਨੇ ਦੱਸਿਆ ਕਿ ਬੇਸ਼ੱਕ ਜਸਪ੍ਰੀਤ ਦੇ ਲਿਖੇ ਅਖ਼ਬਾਰਾਂ
ਅਵਤਾਰ ਲਾਖਾ ਅਤੇ ਟੋਟਲ ਇੰਟਰਟੇਨਮੈਟ ਵੱਲੋਂ ਸੁਖਪਾਲ ਔਜ਼ਲਾ ਦਾ ਗੀਤ “ਸ਼ਿਮਲਾ” ਰਿਲੀਜ਼
Posted on : 2022-03-31 | views : 207
ਨਿਊਯਾਰਕ (ਰਾਜ ਗੋਗਨਾ )—ਪੰਜਾਬੀ ਸੱਭਿਆਚਾਰ ਅਤੇ ਸੰਗੀਤ ਨੂੰ ਪਿਆਰ ਕਰਨ ਵਾਲੇ ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ ਦੇ ਨਿਵਾਸੀ ਅਵਤਾਰ ਲਾਖਾ ਆਪਣੇ “ਟੋਟਲ ਇੰਟਰਟੇਨਮੈਟ” ਚੈਨਲ ਦੇ ਬੈਨਰ ਹੇਠ ਬਹੁਤ ਸਾਰੇ ਨਾਮਵਰ ਗਾਇਕਾ ਦੇ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਹਨ। ਇਸ ਤੋਂ ਇਲਾਵਾ ਕੁ
ਕੈਟਰੀਨਾ ਕੈਫ਼ ਨਾਲ ਛੁੱਟੀਆਂ ਮਨਾ ਰਹੇ ਹਨ ਵਿੱਕੀ ਕੌਸ਼ਲ
Posted on : 2022-03-30 | views : 272
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਪਿਛਲੇ ਸਾਲ ਦਸੰਬਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਵਿਆਹ ਤੋਂ ਬਾਅਦ ਇਹ ਜੋੜੇ ਆਪਣੇ ਤੈਅ ਪ੍ਰੋਗਰਾਮ ਮੁਤਾਬਕ ਕੰਮ 'ਚ ਰੁੱਝ ਗਏ। ਪਰ, ਅਜਿਹਾ ਲੱਗਦਾ ਹੈ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੂੰ ਆਖਿਰਕਾਰ ਛੁੱਟੀਆਂ 'ਤੇ ਜਾਣ ਦਾ ਸਮਾਂ ਮਿਲ ਗਿਆ ਹੈ। ਕੁਝ
ਜਦੋਂ ਜੌਨ ਅਬ੍ਰਾਹਮ ਨੇ ਰੈਸਟੋਰੈਂਟ 'ਚ ਖਾਧੀਆਂ 64 ਰੋਟੀਆਂ!
Posted on : 2022-03-29 | views : 258
ਨਵੀਂ ਦਿੱਲੀ- ਬਾਲੀਵੁੱਡ ਦੇ ਸਭ ਤੋਂ ਫਿੱਟ ਅਦਾਕਾਰਾਂ ਵਿੱਚੋਂ ਇੱਕ ਜੌਨ ਅਬ੍ਰਾਹਮ ਦੀ ਫਿਟਨੈੱਸ ਕਿਸੇ ਦੇ ਵੀ ਹੋਸ਼ ਉਡਾ ਦੇਵੇਗੀ। ਹਰ ਕੋਈ ਜਾਨ ਅਬ੍ਰਾਹਮ ਵਰਗੀ ਫਿਟਨੈੱਸ ਹਾਸਲ ਕਰਨਾ ਚਾਹੁੰਦਾ ਹੈ, ਜੋ ਲੱਖਾਂ ਪ੍ਰਸ਼ੰਸਕਾਂ ਲਈ ਪ੍ਰੇਰਣਾ ਬਣ ਗਿਆ। ਜੌਨ ਵਰਕਆਊਟ ਦੇ ਨਾਲ-ਨਾਲ ਆਪਣੀ ਡਾਈਟ ਦਾ ਵੀ ਬਹੁਤ ਧਿਆਨ ਰੱਖਦਾ ਹੈ। ਪਰ ਜੌਨ ਹਮੇਸ਼ਾ ਇਸ ਤਰ੍ਹਾਂ ਦੇ ਨਹੀਂ ਸਨ। ਇੱਕ ਸਮਾਂ ਸੀ ਜਦੋਂ ਜੌਨ ਖਾਣੇ ਦੇ ਬਹੁਤ ਸ਼ੌਕੀਨ ਸਨ। ਜੌਨ ਨੇ 64 ਰੋਟੀਆਂ ਖਾਧੀਆਂ
ਦਿ ਕਸ਼ਮੀਰ ਫਾਈਲਸ’ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਖਿਲਾਫ ਥਾਣੇ ‘ਚ ਸ਼ਿਕਾਇਤ ਦਰਜ
Posted on : 2022-03-26 | views : 261
‘ਦਿ ਕਸ਼ਮੀਰ ਫਾਈਲਸ’ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਅੱਜਕਲ੍ਹ ਲਗਾਤਾਰ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। 200 ਕਰੋੜ ਤੋਂ ਵੱਧ ਕਮਾਉਣ ਵਾਲੀ ਫਿਲਮ ਨੇ ਤਾਰੀਫਾਂ ਦੇ ਨਾਲ ਵਿਰੋਧ ਵੀ ਝੱਲਿਆ ਹੈ। ਦੂਜੇ ਪਾਸੇ ਫਿਲਮ ਨਿਰਦੇਸ਼ਕ ਆਪਣੇ ਇੱਕ ਵਿਵਾਦਿਤ ਬਿਆਨ ਨੂੰ ਲੈ ਕੇ ਕਾਨੂੰਨੀ ਮੁਸ਼ਕਲ ਵਿੱਚ ਉਲਝਦੇ ਨਜ਼ਰ ਆ ਰਹੇ ਹਨ। ਇਸ ਸ਼ਿਕਾਇਤ ਦੇ ਨਾਲ FIR ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਦਰਅਸਲ
ਫ਼ਿਲਮ RRR ਦੇਖਦੇ ਹੋਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
Posted on : 2022-03-25 | views : 213
ਆਂਧਰ ਪ੍ਰਦੇਸ਼: ਐੱਸ. ਐਸ ਰਾਜਾਮੌਲੀ ਦੀ ਪੈਨ ਇੰਡੀਆ ਫਿਲਮ 'ਆਰਆਰਆਰ' 25 ਮਾਰਚ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਕੋਵਿਡ-19 ਕਾਰਨ ਫਿਲਮ ਲਟਕ ਗਈ ਸੀ ਅਤੇ ਲੰਬੇ ਇੰਤਜ਼ਾਰ ਤੋਂ ਬਾਅਦ ਇਹ ਸਿਨੇਮਾ ਹਾਲ ਤੱਕ ਪਹੁੰਚ ਗਈ ਸੀ। ਇੱਥੇ, ਫਿਲਮ ਦੀ ਲੀਡ ਸਟਾਰਕਾਸਟ ਜੂਨੀਅਰ ਐਨਟੀ
‘ਦਿ ਕਸ਼ਮੀਰ ਫਾਈਲਜ਼’ ਫਿਲਮ ਨੂੰ ਲੈ ਕੇ ਕੇਜਰੀਵਾਲ ਨੇ ਘੇਰੀ ਭਾਜਪਾ
Posted on : 2022-03-24 | views : 280
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇ ਵਿਧਾਇਕ ਮੰਗ ਕਰ ਰਹੇ ਹਨ ਕਿ ‘ਦਿ ਕਸ਼ਮੀਰ ਫਾਈਲਜ਼’ ਦਿੱਲੀ ’ਚ ਟੈਕਸ ਮੁਕਤ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਸ ਫਿਲਮ ਨੂੰ ਯੂਟਿਊਬ ’ਤੇ ਅਪਲੋਡ ਕਰ ਦੇਵੇ ਅਤੇ ਤਾਂ ਜੋ ਇਹ ਸਾਰਿਆਂ ਲਈ ਮੁਫ਼ਤ ਹੋ ਸਕੇ। ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਫਿਲਮ ਦੀ ਵਰਤੋਂ ਆਪਣੇ ਸਿਆਸੀ ਹਿੱਤਾਂ ਲਈ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕਸ਼ਮੀਰ ’ਚੋਂ ਕਸ਼ਮੀਰੀ ਪੰਡਿਤਾਂ ਦੀ ਹਿਜਰਤ ਬਾਰੇ ਬਣੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਵਿਵਾਦਾਂ ’ਚ ਘਿ
ਮਨਕੀਰਤ ਔਲਖ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੁੱਖ ਮੰਤਰੀ ਮਾਨ ਕੋਲ ਸੁਰੱਖਿਆ ਦੀ ਕਰ ਸਕਦੇ ਹਨ ਮੰਗ
Posted on : 2022-03-24 | views : 216
ਚੰਡੀਗੜ੍ਹ :ਪੁਲਿਸ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆਈ ਹੈ ਕਿ ਮਨਕੀਰਤ ਔਲਖ ਸਣੇ ਚਾਰ ਪੰਜਾਬੀ ਗਾਇਕ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਹਨ। ਦੱਸਿਆ ਜਾ ਰਿਹਾ ਹੈ ਕਿ ਮਨਕੀਰਤ ਔਲਖ ਨੂੰ ਧਮਕੀ ਮਿਲ ਚੁੱਕੀ ਹੈ। ਇਸ ਸਬੰਧੀ ਉਹ ਸੀਐੱਮ ਭਗਵੰਤ ਮਾਨ ਨੂੰ ਮਿਲ ਸਕਦੇ ਹਨ। ਸੀਐੱਮ ਕੋਲ ਸੁਰੱਖਿਆ ਦਾ ਮੁੱਦਾ ਚੁੱਕ ਸਕਦੇ ਹਨ। ਸੰਦੀਪ ਨੰਗਲ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਮਨਕੀਰਤ ਔਲਖ ਗੈਂਗਸਟਰਾਂ ਦੇ ਰਾਡਾਰ 'ਤੇ ਹੈ, ਇਸ ਲਈ ਉਨ੍ਹਾਂ ਨੇ ਇਸ ਮਾਮਲੇ ਸਬੰਧੀ ਮਨਕੀਰਤ ਔਲਖ ਨੂੰ ਸੂਚਿਤ ਕੀਤਾ ਅਤੇ ਉਸਨੂੰ ਚੌਕਸ ਰਹਿਣ ਲਈ ਕਿਹਾ ਹੈ।ਇੱਕ ਜਨਤਕ ਸ਼ਖਸੀਅਤ ਹੋਣ ਦੇ
'ਪੁਸ਼ਪਾ 2' ਦੇ ਆਈਟਮ ਸੌਂਗ ਵਿੱਚ ਸਮੰਥਾ ਦੀ ਥਾਂ ਲਏਗੀ ਦਿਸ਼ਾ ਪਟਾਨੀ
Posted on : 2022-03-22 | views : 262
ਸਮੰਥਾ ਰੂਥ ਪ੍ਰਭੂ ਨੇ ਓ ਅੰਤਾਵਾ ਵਿੱਚ ਆਪਣੀਆਂ ਸ਼ਾਨਦਾਰ ਡਾਂਸ ਮੂਵਜ਼ ਨਾਲ ਦੇਸ਼ ਵਿਚ ਤੂਫਾਨ ਵਿੱਚ ਲਿਆ ਦਿੱਤਾ। ਇਹ ਗੀਤ ਇੱਕ ਸਨਸਨੀ ਬਣ ਗਿਆ ਅਤੇ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡੰਨਾ- ਸਟਾਰਰ 'ਪੁਸ਼ਪਾ: ਦ ਰਾਈਜ਼' ਲਈ ਮੁੱਖ ਗੱਲਾਂ ਵਿੱਚੋਂ ਇੱਕ ਬਣ ਗਿਆ। ਹਾਲਾਂਕਿ, ਅਜਿਹਾ ਲਗਦਾ ਹੈ ਕਿ ਦ
ਆਪ ਦੀ ਪੰਜਾਬ ਸਰਕਾਰ ਨੂੰ ਗੀਤ “ਉਮੀਦ“  ਰਾਹੀ ਜੇ.ਕੇ. ਢਿੱਲੋ ਵੱਲੋਂ ਲੋਕਾਂ ਦਾ ਸੁਨੇਹਾ
Posted on : 2022-03-22 | views : 195
ਨਿਸੂਯਾਰਕ (ਰਾਜ ਗੋਗਨਾ)— ਆਪ ਦੀ ਨਵੀ ਸਰਕਾਰ ਨੂੰ ਪੰਜਾਬ ਅੰਦਰ ਪਿਛਲੇ ਕਈ ਦਹਾਕਿਆਂ ਤੋਂ ਚਲ ਰਹੀਆਂ ਸਰਕਾਰਾ ਦੀਆਂ ਸਮਾਜ ਲਈ ਨੀਤੀਆਂ ਤੋਂ ਲੋਕ ਸੰਤੁਸਟ ਨਹੀਂ ਸਨ। ਪੰਜਾਬ ਦੇ ਲੋਕਾਂ ਅਤੇ ਵਿਦੇਸ਼ੀ ਵਸਦੇ ਪੰਜਾਬ ਦੇ ਸਮੁੱਚੇ ਭਾਈਚਾਰੇ ਅਨੁਸਾਰ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾ ਨੇ ਬੀਤੇ ਕਈ ਦਹਾਕੇ ਪੰਜਾਬ ਦੇ ਲੋਕਾ ਨੂੰ ਵਿਕਾਸ ਦੇ ਨਾਂ ਹੇਠ ਲੁੱਟਿਆ ਅਤੇ ਕੋਈ ਵੀ ਸਰਵਪੱਖੀ ਵਿਕਾਸ ਨਹੀਂ ਕੀਤਾ। ਸਗੋਂ ਇੰਨ੍ਹਾਂ ਲੀਡਰਾ ਨੇ ਪੰਜਾਬ ਨੂੰ ਨਿਘਾਰ ਵੱਲ ਸੁੱਟਣ ਦੀ ਕਸਰ ਨਹੀਂ ਛੱਡੀ। ਪਰ ਹੁਣ ਲੋਕਾ ਦੀ ਸੂਝ-ਬੂਝ ਅਤੇ ਸਿਆਣਪ ਕਾਰਨ ਪੰਜਾਬ ਦੇ ਲੋਕਾਂ ਨੇ ਨਵੀਂ “ਆਮ ਆਦਮੀ ਪਾਰਟੀ”
ਚੰਡੀਗੜ੍ਹ 'ਚ ਟੈਕਸ ਫ੍ਰੀ ਹੋਈ ਫਿਲਮ 'ਦਿ ਕਸ਼ਮੀਰ ਫਾਈਲਜ਼'
Posted on : 2022-03-21 | views : 253
ਚੰਡੀਗੜ੍ਹ: ਕਸ਼ਮੀਰੀ ਪੰਡਿਤਾਂ 'ਤੇ ਵਿਵੇਕ ਅਗਨੀਹੋਤਰੀ ਦੇ ਨਿਰਦੇਸ਼ਨ 'ਚ ਬਣੀ ਬਾਲੀਵੁੱਡ ਫਿਲਮ 'ਦਿ ਕਸ਼ਮੀਰ ਫਾਈਲਜ਼' ਦੇਸ਼ ਭਰ 'ਚ ਕਾਫੀ ਧੂਮ ਮਚਾ ਰਹੀ ਹੈ। ਫਿਲਮ ਨੇ ਹਫਤੇ ਦੇ ਅੰਤ ਤੱਕ 100 ਕਰੋੜ ਦਾ ਅੰਕੜਾ ਪਾਰ ਕਰਕੇ ਬਾਕਸ ਆਫਿਸ 'ਤੇ ਕਈ ਰਿਕਾਰਡ ਤੋੜ ਦਿੱਤੇ ਹਨ। ਇਸ ਦੇ ਨਾਲ ਹੀ ਕਈ ਰਾਜਾਂ ਨੇ ਇਸ ਫਿਲ
ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦੇ ਘਰ ਚੋਰੀ
Posted on : 2022-03-19 | views : 208
ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦੇ ਘਰ ਚੋਰੀ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ਦੇ ਫੇਜ਼ 7 ਸਥਿਤ ਜਸਵਿੰਦਰ ਭੱਲਾ ਦੇ ਘਰ ਉਸ ਦੇ ਹੀ ਨੌਕਰ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਿਆ।ਜਾਣਕਾਰੀ ਮੁਤਾਬਕ ਕਰੀਬ 15 ਦਿਨ ਪਹਿਲਾਂ ਰੱਖੇ ਨੌਕਰ ਨੇ ਜਸਵਿੰਦਰ ਭੱਲਾ ਦੀ ਮਾਂ ਨੂੰ ਪਹਿਲਾਂ ਬੰਧਕ
ਸੁੱਚੀਆਂ ਮੁਹੱਬਤਾਂ ਦੀ ਬਾਤ ਪਾਉਂਦੀ ਇੱਕ ਰੁਮਾਂਟਿਕ ਅਤੇ ਭਾਵਨਾਤਮਿਕ ਫ਼ਿਲਮ ‘ਲੇਖ’
Posted on : 2022-03-17 | views : 305
ਗਾਇਕੀ ਤੋਂ ਬਾਅਦ ਫ਼ਿਲਮੀ ਖੇਤਰ ਵਿੱਚ ਗੂੜ੍ਹੀਆਂ ਪੈੜ੍ਹਾਂ ਪਾਉਣ ਵਾਲੇ ਗੁਰਨਾਮ ਭੁੱਲਰ ਦੀ ਆ ਰਹੀ ਨਵੀਂ ਪੰਜਾਬੀ ਫ਼ਿਲਮ ‘ਲੇਖ’ ਸੱਚਮੁੱਚ ਹੀ ਪੰਜਾਬੀ ਸਿਨਮੇ ਦੇ ਲੇਖ ਸੰਵਾਰਣ ਦਾ ਕੰਮ ਕਰੇਗੀ। ਕਿਊਂਕਿ ਦਰਸ਼ਕਾਂ ਨੂੰ ਲੰਮੇ ਸਮੇਂ ਬਾਅਦ ਆਮ ਵਿਸ਼ਿਆਂ ਤੋਂ ਹਟਕੇ ਇੱਕ ਵੱਖਰੇ ਵਿਸ਼ੇ ਦੀ ਫ਼ਿਲਮ ਵੇਖਣ ਨੂੰ ਮਿਲੇਗੀ। ਵਾਇਟਹਿੱਲ ਸਟੂਡੀਓ ਦੇ ਬੈਨਰ ਹੇਠ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਤੇ ਮਨਮੋਰੜ ਸਿੰਘ ਸਿੱਧੂ ਦੀ ਇਹ ਫ਼ਿਲਮ ਬਚਪਨ ਦੀ ਅਨਭੋਲ ਉਮਰ ਦੇ ਪਿਆਰ ਭਰੇ ਅਹਿਸਾਸਾਂ ਅਤੇ ਮੱਥੇ ਤੇ ਲਿਖੇ ਲੇਖਾਂ ਦੀ ਕਹਾਣੀ ਬਿਆਂਨਦੀ ਇੱਕ ਦਿਲਚਸਪ ਕਹਾਣੀ ਹੈ। ਜਿਸਨੂੰ ਪੰਜਾਬੀ ਸਿਨਮੇ ਦੇ ਨਾਮਵਰ ਲੇਖਕ ਜਗਦੀਪ ਸਿੱ
ਰਾਜੂ ਨਾਹਰ ਦਾ ਲਿਖਿਆ, ਗਾਇਕ ਕੁਲਵੰਤ ਅਮਲਾਲਾ ਵੱਲੋਂ ਗਾਇਆ ਭਜਨ, ‘ਲੱਛਮੀ ਦਾ ਜਾਇਆ’ ਰਿਲੀਜ਼
Posted on : 2022-03-17 | views : 237
ਚੰਡੀਗੜ੍ਹ (ਪ੍ਰੀਤਮ ਲੁਧਿਆਣਵੀ)- ‘ਚੰਨ ਮਾਤਾ ਕਲਸਾਂ ਦਾ’, ਸ਼ਬਦ ਤੋਂ ਬਾਅਦ ਚੇਤ ਦੇ ਚਾਲੇ ’ਤੇ ਬਾਬਾ ਬਾਲਕ ਨਾਥ ਜੀ ਦੇ ਪਿਆਰੇ ਭਗਤਾਂ ਲਈ ਬਹੁਤ ਹੀ ਸ਼ਾਨਦਾਰ ਭਜਨ, ‘ਲੱਛਮੀ ਦਾ ਜਾਇਆ’, ਨਾਮਵਰ ਕੰਪਨੀ ‘ਜਸ਼ਨ ਐਨ ਰਿਕਾਰਡ ਕੰਪਨੀ’ ਵੱਲੋਂ ਬੜੀ ਸ਼ਰਧਾ-ਭਾਵਨਾ ਤੇ ਰੀਝਾਂ ਨਾਲ ਰਿਲੀਜ ਕੀਤਾ ਗਿਆ ਹੈ। ਜਿਸਨੂੰ ਕਲਮਬੱਧ ਕੀਤਾ ਹੈ ਸਾਹਿਤਕ ਹਲਕਿਆਂ ਦੇ ਜਾਣੇ-ਪਛਾਣੇ ਗੀਤਕਾਰ ਸ੍ਰੀ ਰਾਜੂ ਨਾਹਰ ਨੇ ਅਤੇ ਆਪਣੀ ਮਿੱਠੀ-ਸੁਰੀਲੀ ਬੁਲੰਦ ਅਵਾਜ ਵਿੱਚ ਰਿਕਾਰਡ ਕੀਤਾ ਹੈ ਨਾਮਵਰ ਗਾਇਕ ਕੁਲਵੰਤ ਅਮਲਾਲਾ ਨੇ। ਬਾਬਾ ਪੌਣਾਂਹਾਰੀ ਜੀ ਦਾ ਗੁਣ ਗਾਨ ਕਰਦੇ ਇਸ ਭਜਨ ਨੂੰ ਸੰਗੀਤ ਨਾਲ ਸ਼ਿੰਗਾਰਿਆ
ਅਸਾਮ ਸਰਕਾਰ ਨੇ ‘ਦਿ ਕਸ਼ਮੀਰ ਫਾਈਲਸ’ ਫ਼ਿਲਮ ਦੇਖਣ ਲਈ ਮੁਲਾਜ਼ਮਾਂ ਨੂੰ ਛੁੱਟੀ ਦਿੱਤੀ
Posted on : 2022-03-16 | views : 244
ਗੁਹਾਟੀ- ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਸਰਕਾਰੀ ਮੁਲਾਜ਼ਮਾਂ ਨੂੰ ‘ਦਿ ਕਸ਼ਮੀਰ ਫਾਈਲਸ’ ਫ਼ਿਲਮ ਦੇਖਣ ਲਈ ਅੱਧੇ ਦਿਨ ਦੀ ਛੁੱਟੀ ਦਿੱਤੀ ਜਾਵੇਗੀ। ਇਹ ਫ਼ਿਲਮ 1990 ਵਿੱਚ ਕਸ਼ਮੀਰ ਵਿੱਚੋਂ ਕਸ਼ਮੀਰੀ ਪੰਡਿਤਾਂ ਦੇ ਕੂਚ ਕਰਨ ’ਤੇ ਅਧਾਰਿਤ ਹੈ। ਦੂਜੇ ਪਾਸੇ ਆਲ
ਸਿੱਖਸ ਆਫ ਅਮੈਰਿਕਾ ਨੇ ਗਾਇਕ ਗੁਰੂ ਰੰਧਾਵਾ ਤੇ ਕਨਿਕਾ ਕਪੂਰ ਨੂੰ ਅਮੈਰਿਕਾ ਚ’ ਕੀਤਾ ਸਨਮਾਨਿਤ
Posted on : 2022-03-15 | views : 225
ਮੈਰੀਲੈਂਡ, (ਰਾਜ ਗੋਗਨਾ ) - ਫੇਅਰਫੈਕਸ ਅਮਰੀਕਾ ਦੇ (ਵਰਜ਼ੀਨੀਆਂ) ਸੂਬੇ ਦੇ ਸ਼ਹਿਰ ਈਗਲ ਬੈਂਕ ਅਰੀਨਾ ਵਿਖੇ ਕਰਵਾਏ ਗਏ ਸੰਗੀਤਕ ਤੇ ਫੈਸ਼ਨ ਸ਼ੋਅ ਵਿਚ ਪਹੁੰਚੇ ਪੰਜਾਬੀ ਗਾਇਕ ਗੁਰੂ ਰੰਧਾਵਾ ਅਤੇ ਕਨਿਕਾ ਕਪੂਰ ਨੂੰ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ, ਵਾਈਸ ਪ੍ਰਧਾਨ ਬਲਜਿੰਦਰ ਸ਼ੰਮੀ ਸਿੰਘ, ਗੁਰਵਿੰ
ਗੁਰਬਾਜ ਗਿੱਲ, ਮਨਦੀਪ ਲੱਕੀ ਅਤੇ ਜਗਤਾਰ ਸਿੱਧੂ ਤਿੰਨਕੌਣੀ ਦੇ ਗੀਤਾਂ ਦਾ ਵੀਡੀਓ ਮੁਕੰਮਲ
Posted on : 2022-03-15 | views : 185
ਚੰਡੀਗੜ (ਪ੍ਰੀਤਮ ਲੁਧਿਆਣਵੀ), - ਸੰਗੀਤਕ ਤੇ ਫਿਲਮੀ ਪੱਤਰਕਾਰੀ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਗੁਰਬਾਜ ਗਿੱਲ ਨੇ ਹੁਣ ਗਾਇਕੀ ਖੇਤਰ ਵੱਲ ਵੀ ਪੂਰੇ ਜੋਸ਼-ਖ਼ਰੋਸ਼ ਤੇ ਸਫ਼ਲ ਕਦਮੀ ਪੁਲਾਂਘਾਂ ਪੁੱਟਦਿਆਂ ਸਲਾਹੁਣਯੋਗ ਦਸਤਕ ਦਿੱਤੀ ਹੈ। ਪਿਛਲੇ ਦਿਨੀਂ ਬਠਿੰਡਾ ਜਿਲੇ ਦੇ ਗੋਨਿਆਣਾ ਮੰਡੀ ਦੇ ਲਾਗਲੇ ਪਿੰਡ ਹਰਰਾਏਪੁਰ ਵਿਖੇ ਗੁਰਬਾਜ ਗਿੱਲ, ਮਨਦੀਪ ਲੱਕੀ ਅਤੇ ਜਗਤਾਰ ਸਿੱਧੂ ਤਿੰਨਕੌਣੀ ਦੇ ਗੀਤਾਂ ਦਾ ਵੀਡੀਓ ਸ਼ੂਟ ਮੁਕੰਮਲ ਕੀਤਾ ਗਿਆ, ਜੋ ਜਲਦੀ ਹੀ ਬੜੇ ਵੱਡੇ ਪੱਧਰ ’ਤੇ ਰਿਲੀਜ ਕੀਤੇ ਜਾਣਗੇ। ਜਿਸ ਦਾ ਮਹੂਰਤ ਗੁਰਨਾਮ ਸਿੰਘ ਗਾਮਾ, ਮੌਜੂਦਾ ਮੈਂਬਰ ਗ੍ਰਾਮ ਪੰਚਾਇਤ ਹਰਰਾਏਪੁਰ
ਆਸਕਰ ਪੁਰਸਕਾਰ ਵਿਜੇਤਾ ਅਦਾਕਾਰ ਵਿਲੀਅਮ ਹਰਟ ਦੀ ਮੌਤ
Posted on : 2022-03-14 | views : 247
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-'ਕਿਸ ਆਫ ਦ ਸਪਾਈਡਰ ਵੋਮੈਨ', ਫਿਲਮ ਵਿਚ ਬਰਾਜੀਲ ਦੀ ਜੇਲ ਵਿਚ ਕੈਦੀ ਵਜੋਂ ਨਿਭਾਈ ਯਾਦਗਾਰੀ ਭੂਮਿਕਾ ਲਈ ਆਸਕਰ ਪੁਰਸਕਾਰ ਵਿਜੇਤਾ ਵਿਲੀਅਮ ਹਰਟ ਦੀ 71 ਸਾਲ ਦੀ ਉਮਰ ਵਿਚ ਮੌਤ ਹੋ ਗਈ। ਉਸ ਨੇ 'ਬਰਾਡਕਾਸਟ ਨਿਊਜ਼' ਵਿਚ ਐਂਕਰ ਵਜੋਂ ਤੇ 'ਚਾਈਲ
ਨਹੀਂ ਚੱਲਿਆ ਮਾਨਸਾ ਤੋਂ ਸਿੱਧੂ ਮੂਸੇਵਾਲਾ ਦਾ ਜਲਵਾ
Posted on : 2022-03-09 | views : 296
ਮਾਨਸਾ- ਮਾਨਸਾ ਸੀਟ ਤੋਂ ਸਿੱਧੂ ਮੂਸੇਵਾਲਾ ਜਿਸ ਬਾਰੇ ਦਾਅਵੇ ਕੀਤੇ ਜਾ ਰਹੇ ਸਨ ਕਿ ਉਹ ਐਮ ਐਲ ਏ ਬਣਨਗੇ ਪਰ ਰੁਝਾਨਾਂ ਵਿਚ ਉਹ ਬਹੁਤ ਪਿੱਛੇ ਚੱਲ ਰਹੇ ਹਨ। ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਡਾ. ਵਿਜੇ ਸਿੰਗਲਾ 34353 ਵੋਟਾਂ ਨਾਲ ਅੱਗੇ ਹਨ। ਸਿੱਧੂ ਮੂਸੇਵਾਲਾ ਦੇ ਖਾਤੇ ਵਿਚ 10791 ਵੋਟਾਂ ਹਨ। ਵੋਟਾਂ ਦੀ ਗਿਣਤੀ ਫਿਲਹਾਲ ਜਾਰੀ ਹੈ।
‘ਸੰਜੂ’ ਗੀਤ ਵਿਚ ਵਕੀਲਾਂ ਖਿਲਾਫ ਸ਼ਬਦਾਵਲੀ ਬੋਲਣ ਕਾਰਨ ਸਿੱਧੂ ਮੂਸੇਵਾਲਾ ਖਿਲਾਫ ਸੰਮਨ ਜਾਰੀ
Posted on : 2022-03-07 | views : 323
ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਫਿਰ ਤੋਂ ਵਧ ਰਹੀਆਂ ਹਨ। ਉਸ ਨੂੰ ਇੱਕ ਗੀਤ ‘ਸੰਜੂ’ਵਿੱਚ ਵਕੀਲਾਂ ਵਿਰੁੱਧ ਗ਼ਲਤ ਸ਼ਬਦਾਵਲੀ ਬੋਲਣ ਦੇ ਕਾਰਨ ਕੀਤੇ ਗਏ ਮਾਣਹਾਨੀਕੇਸਵਿੱਚ ਅੱਜ ਅਦਾਲਤ ਨੇ ਸੰਮਨ ਜਾਰੀ ਕਰਕੇ 29 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਜਾਰੀ ਕਰਦਿੱਤਾ ਹੈ।
ਇੰਤਜ਼ਾਰ ਦੀਆਂ ਘੜੀਆਂ ਖਤਮ, ਇਸ ਤਾਰੀਕ ਨੂੰ ਰਿਲੀਜ਼ ਹੋਵੇਗੀ ਕੇਜੀਐੱਫ-2
Posted on : 2022-03-05 | views : 359
ਮੁੰਬਈ: ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ ਕੇਜੀਐੱਫ-2 ਦਾ ਸਰੋਤਿਆਂ ਵਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਪਰ ਹੁਣ ਉਨ੍ਹਾਂ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਜਾ ਰਹੀਆਂ ਹਨ ਕਿਉਂਕਿ ਕੇਜੀਐੱਫ-2 ਦੀ ਰਿਲੀਜ਼ਿੰਗ ਡੇਟ ਨੇੜੇ ਆ ਗਈ ਹੈ। ਸਾਊਥ ਸਿਨੇਮਾ ਦੇ ਸੁਪਰਸਟਾਰ ਯਸ਼ ਦੀ ਫਿਲਮ 'ਕੇਜੀਐਫ
ਬੱਬੂ ਮਾਨ ਦਾ ਨਵਾਂ ਹਿੰਦੀ ਗੀਤ ‘ਹਵਾ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
Posted on : 2022-03-03 | views : 310
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) - ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਅਜਿਹੇ ਸਿਤਾਰੇ ਹਨ । ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਇਸੇ ਲੜੀ ਦੇ ਤਹਿਤ ਬੱਬੂ ਮਾਨ ਆਪਣੇ ਸਰੋਤਿਆਂ ਦੇ ਲਈ ਨਵਾਂ ਗੀਤ ਲੈ ਕੇ ਆਏ ਹਨ । ‘ਹਵਾ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਦੇ ਬੋਲ ਖੁਦ ਬੱਬੂ ਮਾਨ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਵੀ ਉਨ੍ਹਾਂ ਨੇ ਖੁਦ ਹੀ ਤਿਆਰ ਕੀਤਾ ਹੈ । ਇਸ ਗੀਤ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਗਾਇਕ ਨੇ ਹਿੰਦੀ ‘ਚ ਗਾਇਆ ਹੈ । ਗੀਤ ਨੂੰ ਬੱਬੂ ਮਾਨ ਨੇ ਆਪਣੇ ਯੂ-ਟਿਊਬ ਚੈਨ
ਸੁਰੀਲੇ ਗਾਇਕ ਅਵਤਾਰ ਰੰਗੀਲਾ ਦੀ ਅਵਾਜ਼ ’ਚ,‘ਆਈ ਲਵ ਯੂ ਭੋਲੇਨਾਥ’ ਸ਼ਿਵਰਾਤਰੀ ਮੌਕੇ ਕੀਤਾ ਰਿਲੀਜ਼
Posted on : 2022-03-02 | views : 320
ਚੰਡੀਗੜ੍ਹ (ਪ੍ਰੀਤਮ ਲੁਧਿਆਣਵੀ), - ਸ਼ਿਵਰਾਤਰੀ ਦੇ ਅਵਸਰ ’ਤੇ ਸ਼ਿਵ ਭੋਲ਼ੇ ਨਾਥ ਦੀਆਂ ਸੰਗਤਾਂ ਅਤੇ ਗੀਤ-ਸੰਗੀਤ ਦੇ ਪ੍ਰੇਮੀਆਂ ਦੀਆਂ ਖ਼ੁਸ਼ੀਆਂ ਪੂਰਨ ਲਈ ਅਨੇਕਾਂ ਗਾਇਕਾਂ ਤੇ ਕੰਪਨੀਆਂ ਵੱਲੋਂ ਵੱਖ-ਵੱਖ ਭਜਨ ਮਾਰਕੀਟ ਵਿਚ ਉਤਾਰੇ ਗਏ ਹਨ। ਇਸੇ ਹੀ ਲਗਾਤਾਰਤਾ ਵਿਚ ‘ਆਈ ਲਵ ਯੂ ਭੋਲੇ ਨਾਥ’ ਭਜਨ ਵੀ ਸ਼ਿਵਰਾਤ
ਕੰਗਨਾ ਰਣੌਤ ਦੀ 'ਧਾਕੜ' 4 ਭਾਸ਼ਾਵਾਂ 'ਚ ਹੋਵੇਗੀ ਜਾਰੀ
Posted on : 2022-02-28 | views : 286
ਕੰਗਨਾ ਰਣੌਤ ਇਸ ਸਮੇਂ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਜਦੋਂ ਤੋਂ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਧਾਕੜ' ਦਾ ਐਲਾਨ ਹੋਇਆ ਹੈ, ਪ੍ਰਸ਼ੰਸਕ ਫਿਲਮ ਨੂੰ ਲੈ ਕੇ ਉਤਸ਼ਾਹ ਜ਼ਾਹਰ ਕਰ ਰਹੇ ਹਨ। ਅਭਿਨੇਤਰੀ ਫਿਲਮ ਦੇ ਸੈੱਟ ਤੋਂ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕਰ ਰਹੀ ਹੈ, ਜਿਸ ਨਾਲ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਦੀ ਦਿਲਚਸਪੀ ਵਧ ਗਈ ਹੈ। ਇਸ ਫਿਲਮ 'ਚ ਕੰਗਨਾ ਰਣੌਤ ਦੇ ਨਾਲ ਅਰਜੁਨ ਰਾਮਪਾਲ ਵੀ ਨਜ਼ਰ ਆਉਣਗੇ। 28 ਫਰਵਰੀ ਨੂੰ ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਫਿਲਮ 'ਧਾਕੜ' ਦੀ ਇਕ ਹੋਰ ਫੋਟੋ ਅਪਲੋਡ ਕੀਤੀ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਇ
ਸੋਨਮ ਬਾਜਵਾ ਦੀ ਨਵੀਂ ਫ਼ਿਲਮ ਦਾ ਗੀਤ 'ਲੈ ਗਿਆ ਕਾਲਜਾ' ਰਿਲੀਜ਼
Posted on : 2022-02-25 | views : 301
ਪਾਲੀਵੁੱਡ ਦੀ ਬਿਊਟੀ ਕੁਈਨ ਸੋਨਮ ਬਾਜਵਾ ਤੇ ਚਾਕਲੇਟ ਬੁਆਏ ਗੁਰਨਾਮ ਭੁੱਲਰ ਦੀ ਆਉਣ ਵਾਲੀ ਫ਼ਿਲਮ ''ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ'' ਦਾ ਇੱਕ ਹੋਰ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ 1 ਘੰਟੇ ਪਹਿਲਾਂ ਯੂਟਿਊਬ ''ਤੇ ਰਿਲੀਜ਼ ਕੀਤਾ ਗਿਆ। ਜਿਸ ਨੂੰ ਹੁਣ ਤੱਕ 10 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਸੋਨਮ ਬਾਜਵਾ ਤੇ ਗੁਰਨਾਮ ਭੁੱਲਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਜ਼ ''ਤੇ ਇਸ ਗੀਤ ਨੂੰ ਸ਼ੇਅਰ ਕੀਤਾ, ਜਿਥੇ ਲੋਕ ਕਮੈਂਟ ਕਰਕੇ ਇਸ ਗੀਤ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ। ਦੱਸ ਦਈਏ ਕਿ ਇਸ ਗੀਤ ਨੂੰ ਗਾਇਕਾ ਮੰਨਤ ਨੂਰ ਨੇ ਆਪਣੇ ਸੁਰਾਂ ਦੇ ਨਾਲ ਸਜਾਇਆ ਹੈ, ਜ
ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਨੇ ਖੋਲ੍ਹੇ ਕਈ ਰਾਜ, ਇੰਸਟਾਗ੍ਰਾਮ ‘ਤੇ ਪਾਈ ਪੋਸਟ
Posted on : 2022-02-25 | views : 329
ਬੀਤੀ 15 ਫਰਵਰੀ ਨੂੰ ਪੰਜਾਬੀ ਗਾਇਕ ਦੀਪ ਸਿੱਧੂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਹਾਦਸੇ ਸਮੇਂ ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਵੀ ਉਨ੍ਹਾਂ ਨਾਲ ਸਨ। ਅੱਜ ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਨੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਕਈ ਰਾਜ਼ ਖੋਲ੍ਹੇ ਹਨ। ਰੀਨਾ ਰਾਏ ਨੇ ਲਿਖਿਆ ਕਿ ਮੈਂ ਵੈਲੇਨਟਾਈਨ ਡੇ ਮਨਾਉਣ ਲਈ ਭਾਰਤ ਆਈ ਸੀ ਪਰ ਇੱਕ ਕਾਰ ਦੁਰਘਟਨਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਮੈਂ ਆਪਣਾ ਪਿਆਰ ਗੁਆ ਬੈਠੀ। ਹਸਪਤਾਲ ਵਿੱਚ ਸਭ ਖਤਮ ਹੋ ਗਿਆ ਅਤੇ ਮੈਂ ਟੁੱਟ ਕੇ ਘਰ ਵਾਪਸ ਆ ਗਈ। ਉਨ੍ਹਾਂ ਲਿਖਿਆ ਕਿ 2018 ਵਿੱਚ ਸਾਡੀ ਦੋਸ
ਪੌਪ ਸਟਾਰ ਬ੍ਰਿਟਨੀ ਸਪੀਅਰਸ ਵੱਲੋਂ ਡੇਢ ਕਰੋੜ ਡਾਲਰ ਦੀ ਇਤਿਹਾਸਕ ਡੀਲ
Posted on : 2022-02-24 | views : 302
ਲਾਸ ਏਂਜਲਸ - ਪੌਪ ਸਟਾਰ ਬ੍ਰਿਟਨੀ ਸਪੀਅਰਸ ਇੱਕ ਵਾਰ ਫਿਰ ਚਰਚਾਵਿੱਚ ਹੈ। ਹਾਲੀਵੁੱਡ ਦੀ ਮੋਸਟ ਫੇਮਸ ਗਾਇਕਾ ਬ੍ਰਿਟੀਅਨ ਸਪੀਅਰ ਇੱਕ ਲੇਖਕ ਬਣਨ ਜਾ ਰਹੀ ਹੈ। ਤਾਜ਼ਾ ਰਿਪੋਰਟ ਦੇ ਮੁਤਾਬਕ ਪੌਪ ਸਟਾਰ ਬ੍ਰਿਟਨੀ ਸਪੀਅਰਸ ਨੇ ਪਬਲਿਸ਼ਿੰਗ ਦੇ ਸਾਈਮਨ ਐਂਡ ਸਸਟਰ ਨਾਲ ਇੱਕ ਕਿਤਾਬ ਲਈ ਇਤਿਹਾਸਕ ਡੀਲ ਸਾਈਨ ਕੀਤੀ ਹੈ, ਜਿਸ ਵਿੱਚ ਉਹ ਆਪਣੀ ਜ਼ਿੰਦਗੀ ਨੂੰ ਦੁਨੀਆ ਸਾਹਮਣੇ ਪੇਸ਼ ਕਰੇਗੀ।ਪੀਪਲ ਮੈਗਜ਼ੀਨ ਦੀ ਰਿਪੋਰਟ ਮੁਤਾਬਕ ਬ੍ਰਿਟਨੀ ਨੇ ਕਿਤਾਬ ਲਈ 15 ਮਿਲੀਅਨ ਡਾਲਰ ਵਿੱਚ ਡੀਲ ਫਾਈਨਲ ਕੀਤੀ ਹੈ। ਸਾਈਮਨ ਐਂਡ ਸਸਟਰ ਨੇ ਬ੍ਰਿਟਨੀ ਸਪੀਅਰ ਦੀ ਜ਼ਿੰਦਗੀ ਉਤੇ ਲਿਖੀ ਜਾਣ ਵਾਲੀ ਕਿਤਾਬ ਦੇ ਲਈ ਆਪਣੇ ਰਾਈਟਸ ਲੈ ਲਏ ਹਨ। ਇਸ ਵਿੱਚ ਬ੍ਰਿਟਨੀ ਸਪੀਅਰਸ ਦੇ ਕੈਰੀਅਰ, ਰਿਲੇਸ਼ਨਸ਼ਿਪ ਅਤੇ ਕੰਜ਼ਰਵੇਟਰਸ਼ਿਪ ਦੇ ਦੌਰਾਨ ਗਾਇਕਾ ਦੀ ਲਾ
ਦੀਪਿਕਾ ਪਾਦੂਕੋਨ ਨੇ ਸਲਮਾਨ ਨਾਲ ਕੰਮ ਕਰਨ ਤੋਂ ਕਰ ਦਿੱਤਾ ਸੀ ਇਨਕਾਰ
Posted on : 2022-02-23 | views : 342
ਦੀਪਿਕਾ ਪਾਦੁਕੋਣ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ 'ਚੋਂ ਇਕ ਹੈ, ਜਿਨ੍ਹਾਂ ਨੇ ਵੱਖ-ਵੱਖ ਕਿਰਦਾਰਾਂ ਰਾਹੀਂ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ। ਸਾਲ 2005 ਵਿੱਚ, ਉਹ ਪਹਿਲੀ ਵਾਰ ਹਿਮੇਸ਼ ਰੇਸ਼ਮੀਆ ਦੇ ਸੰਗੀਤ ਵੀਡੀਓ 'ਨਾਮ ਹੈ ਤੇਰਾ' ਵਿੱਚ ਨਜ਼ਰ ਆਈ ਸੀ। ਇਸ ਮਿਊਜ਼ਿਕ ਵੀਡੀਓ ਤੋਂ ਬਾਅਦ, ਉਸਨੇ ਆਪਣਾ ਬਾਲੀਵੁੱਡ ਡੈਬਿਊ ਕੀਤਾ ਅਤੇ ਸਾਲ 2007 ਵਿੱਚ ਸ਼ਾਹਰੁਖ ਖਾਨ ਨਾਲ ਫਿਲਮ 'ਓਮ ਸ਼ਾਂਤੀ ਓਮ' ਵਿੱਚ ਨਜ਼ਰ ਆਈ। ਪਰ ਕੀ ਤੁਸੀਂ ਜਾਣਦੇ ਹੋ ਕਿ ਬਾਲੀਵੁੱਡ 'ਚ ਪਹਿਲਾ ਆਫਰ ਦੀਪਿਕਾ ਨੂੰ ਸਲਮਾਨ ਖਾਨ ਨੇ ਦਿੱਤਾ ਸੀ, ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ ਸੀ। ਹੁਣ ਉਨ੍ਹਾਂ ਨੇ ਖੁਦ ਇਸ ਮਾਮ
ਬਠਿੰਡਾ ਦੀ ਅਦਾਲਤ ਵੱਲੋਂ ਅਦਾਕਾਰਾ ਕੰਗਨਾ ਰਣੌਤ ਨੂੰ ਮਾਣਹਾਨੀ ਕੇਸ ’ਚ ਸੰਮਨ ਜਾਰੀ
Posted on : 2022-02-23 | views : 299
ਬਠਿੰਡਾ- ਫ਼ਿਲਮ ਅਦਾਕਾਰਾ ਕੰਗਨਾ ਰਣੌਤ ਨੂੰ ਬਠਿੰਡਾ ਦੀ ਅਦਾਲਤ ਨੇ ਮਾਣਹਾਨੀ ਦੇ ਕੇਸ ’ਚ ਸੰਮਨ ਜਾਰੀ ਕੀਤੇ ਹਨ। ਉਸ ਨੂੰ 19 ਅਪਰੈਲ ਨੂੰ ਅਦਾਲਤ ’ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਅਦਾਲਤ ’ਚ ਮਾਣਹਾਨੀ ਦਾ ਕੇਸ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਿਰਧ ਮਹਿੰਦਰ ਕੌਰ ਵੱਲੋਂ ਕੀਤਾ ਗਿਆ ਹੈ। ਦਿੱਲੀ ਵਿੱਚ ਕਿਸਾਨ
*ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗੀਤ "ਮੈਂ ਗਭਰੂ ਦੇਸ਼ ਪੰਜਾਬ ਦਾ ਤੇ ਪੰਜਾਬੀ ਮੇਰੀ ਮਾਂ" ਜਿਸਨੂੰ ਗਾਇਨ ਕੀਤਾ, ਵਿਸ਼ਵ ਪ੍ਰਸਿੱਧ ਸ਼੍ਰੋਮਣੀ ਗਾਇਕ "ਪਾਲੀ ਦੇਤਵਾਲੀਆ" ਜੀ ਨੇ। 21 ਫਰਵਰੀ ਨੂੰ ਰਿਲੀਜ਼ ਹੋ ਰਿਹਾ ਹੈ
Posted on : 2022-02-20 | views : 222
ਪਰੈਸ ਨੂੰ ਜਾਣਕਾਰੀ ਮਿਲੀ ਹੈ ਕਿ "ਅੰਮ੍ਰਿਤਸਰ ਵੱਲ ਜਾਂਦੇ ਰਾਹੀਓ ਜਾਣਾ ਗੁਰੂ ਦੁਵਾਰੇ ਬਈ" ਵਰਗੀਆਂ ਸੈਂਕੜੇ ਹੀ ਸੁਪਰਹਿੱਟ ਕੈਸਿਟਾਂ ਦੇ ਪ੍ਰਸਿੱਧ ਲੇਖਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਦੀ ਬੁਲੰਦ ਕਲਮ ਤੋਂ ਲਿਖਿਆ ਇੱਕ ਬਹੁਤ ਹੀ ਪਿਆਰਾ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗੀਤ "ਮੈਂ ਗਭਰੂ ਦੇਸ਼ ਪੰਜਾਬ ਦਾ ਤੇ ਪੰਜਾਬੀ ਮੇਰੀ ਮਾਂ" ਬਹੁਤ ਹੀ ਜਲਦੀ, ਮਾਣ ਪੰਜਾਬੀਆਂ ਤੇ ਅੰਤਰ-ਰਾਸ਼ਟਰੀ ਸਾਹਿਤਕ ਮੰਚ ਅਤੇ "ਲੱਖਾ ਸਲੇਮਪੁਰੀ ਪ੍ਰੋਡਕਸ਼ਨ" (ਯੂ-ਟਿਊਬ ਚੈਨਲ) ਵਲੋਂ ਸਾਂਝੇ ਤੌਰ ਤੇ 21 ਫਰਵਰੀ ਨੂੰ *ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ* ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਗੀ
ਨਸ਼ੇ ਦੀ ਹਾਲਤ ਵਿਚ ਪੁਲਸ ਨੇ ਕੀਤਾ ਅਦਾਕਾਰਾ ਕਾਵਿਆ ਥਾਪਰ ਨੂੰ ਗਿ੍ਰਫਤਾਰ
Posted on : 2022-02-19 | views : 293
ਅਦਾਕਾਰਾ ਕਾਵਿਆ ਥਾਪਰ ਮੁਸੀਬਤ ਵਿੱਚ ਹੈ। ਉਸ ਨੂੰ ਪੁਲਸ ਨੇ ਵੀਰਵਾਰ ਤੜਕੇ ਨਸ਼ੇ ਦੀ ਹਾਲਤ 'ਚ ਗ੍ਰਿਫਤਾਰ ਕੀਤਾ ਸੀ। ਕਾਵਿਆ 'ਤੇ ਨਸ਼ੇ 'ਚ ਪੁਲਿਸ ਕਾਂਸਟੇਬਲ ਨਾਲ ਝਗੜਾ ਕਰਨ ਦਾ ਦੋਸ਼ ਹੈ। ਕਾਵਿਆ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਸ਼ੁੱਕਰਵਾਰ ਨੂੰ ਮੈਟਰੋਪੋਲੀਟਨ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਕਾਵਿਆ ਨੇ ਜਿਸ ਪੁਲਿਸ ਕਾਂਸਟੇਬਲ ਨਾਲ ਦੁਰਵਿਵਹਾਰ ਕੀਤਾ, ਉਹ ਜੁਹੂ ਥਾਣੇ ਦੇ ਨਿਰਭਯਾ ਦਸਤੇ ਵਿੱਚ ਸ਼ਾਮਲ ਹੈ।
100 ਦੀ ਸਪੀਡ ‘ਤੇ ਸੀ ਦੀਪ ਸਿੱਧੂ ਦੀ SUV, ਪੁਲਿਸ ਵਲੋਂ ਅਹਿਮ ਖੁਲਾਸੇ
Posted on : 2022-02-18 | views : 393
ਹਰਿਆਣਾ ਪੁਲਿਸ ਨੇ ਮੁੱਢਲੀ ਜਾਂਚ ਦੀ ਰਿਪੋਰਟ ਦੇ ਆਧਾਰ ‘ਤੇ ਦੀਪ ਸਿੱਧੂ ਦੀ ਮੌਤ ਪਿੱਛੇ ਕਿਸੇ ਵੀ ਸਾਜ਼ਿਸ਼ ਤੋਂ ਇਨਕਾਰ ਕੀਤਾ ਹੈ। ਪਾਣੀਪਤ ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿਚ ਕਈ ਅਹਿਮ ਖੁਲਾਸੇ ਕੀਤੇ ਗਏ ਹਨ।
ਦੀਪ ਸਿੱਧੂ ਦੀ ਮੌਤ ਦੇ ਕੇਸ ਵਿੱਚ ਟਰੱਕ ਡਰਾਈਵਰ ਗ੍ਰਿਫਤਾਰ
Posted on : 2022-02-18 | views : 339
ਸੋਨੀਪਤ- ਪੰਜਾਬੀ ਗਾਇਕ ਤੇ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ ਦੇ ਕੇਸ ਵਿੱਚ ਹਰਿਆਣਾ ਪੁਲੀਸ ਨੇ ਟਰਾਲਾ ਚਾਲਕ ਗ੍ਰਿਫ਼ਤਾਰ ਕਰ ਲਿਆ ਹੈ।ਦੋਸ਼ੀ ਡਰਾਈਵਰ ਕਾਸਿਮ ਹਰਿਆਣਾ ਦੇ ਨੂਹ ਜਿ਼ਲੇ ਦਾ ਰਹਿਣ ਵਾਲਾ ਹੈ। ਉਸ ਬਾਰੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਵਰਨਣ ਯੋਗ ਹੈ ਕਿ
ਦੀਪ ਸਿੱਧੂ ਦੀ ਯਾਦ ਵਿਚ ਪਾਕਿਸਤਾਨ ’ਚ ਸ੍ਰੀ ਅਖੰਡ ਪਾਠ ਸਾਹਿਬ ਰਖਵਾਏ
Posted on : 2022-02-17 | views : 357
ਅੰਮ੍ਰਿਤਸਰ,- ਮਸ਼ਹੂਰ ਫਿਲਮ ਅਦਾਕਾਰ ਅਤੇ ਕਿਸਾਨੀ ਸੰਘਰਸ਼ ਦੌਰਾਨ ਵੱਡਾ ਯੋਗਦਾਨ ਪਾਉਣ ਵਾਲੇ ਦੀਪ ਸਿੱਧੂ ਦਾ ਬੀਤੇ ਦਿਨ ਸੜਕ ਹਾਦਸੇ ਵਿਚ ਦੇਹਾਂਤ ਹੋ ਗਿਆ ਸੀ ਜਿਸ ਦੇ ਸਬੰਧ ਵਿਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਰਖਵਾਏ ਗਏ ਹਨ । ਇਸ ਸਬੰਧ ਵਿਚ ਲਹਿੰਦੇ ਪੰਜਾਬ ਪਾਕਿਸਤਾਨ ਦੀ ਸੰਗਤ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵਲੋਂ ਕਿਹਾ ਜਾ ਰਿਹਾ ਹੈ ਕਿ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਕਿਸਾਨੀ ਸੰਘਰਸ਼ ਦੇ ਹੀਰੋ, ਪੰਜਾਬੀਆਂ ਦੀ ਸ਼ਾਨ ਅਤੇ ਫਿਲਮੀ ਅਦਾਕਾਰ ਦੀਪ ਸਿੱਧੂ ਉਰਫ਼ ਸੰਦੀਪ ਸਿੰਘ ਨੂੰ ਐਕਸੀਡੈਂਟ ਦੇ ਬਹਾਨੇ ਇੱਕ ਡੂੰਘੀ ਸਾਜਿਸ਼
ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ
Posted on : 2022-02-16 | views : 312
ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਹਰਿਆਣਾ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਖਬਰ ਮੁਤਾਬਿਕ ਰਾਤ 8:30 ਵਜੇ ਸਿੰਘੁ ਬਾਰਡਰ ਨੇੜੇ ਇਹ ਹਾਦਸਾ ਹੋਇਆ। ਸਿੱਧੂ ਦੀ ਹਸਪਤਾਲ ਦੇ ਰਾਹ ਵਿੱਚ ਮੌਤ ਹੋ ਗਈ। ਉਸਦਾ ਪੋਸਟ ਮਾਰਟਮ ਸੋਨੀਪਤ ਦੇ ਸਿਵਿਲ ਹਸਪਤਾਲ 'ਚ ਕਰਵਾਇਆ ਜਾਵੇਗਾ। ਦੀਪ ਸਿੱਧੂ ਦੀ ਸਕੋਰਪਿਓ ਗੱਡੀ ਇੱਕ ਖੜੇ ਕੰਟੇਨਰ ਵਿੱਚ ਜਾ ਟਕਰਾਈ ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਖਬਰਾਂ ਮੁਤਾਬਿਕ ਸਿੱਧੂ ਆਪਣੀ ਦੋਸਤ ਅਤੇ ਪੰਜਾਬੀ ਅਦਾਕਾਰ ਰੀਨਾ ਰਾਏ ਨਾਲ ਕਾਰ 'ਚ ਸਵਾਰ ਸਨ। ਰੀਨਾ ਇਸ ਹਾਦਸੇ ਵਿੱਚ ਜ਼ਖਮੀ ਹੋ ਗਈ ਹੈ ਅਤੇ ਹਸਪਤਾਲ ਵਿੱਚ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
'ਸੰਜੂ' ਗੀਤ ਦੇ ਮਾਮਲੇ 'ਚ ਸਿੱਧੂ ਮੂਸੇਵਾਲਾ ਨੂੰ ਅਦਾਲਤ ਦਾ ਨੋਟਿਸ
Posted on : 2022-02-16 | views : 366
ਵਿਵਾਦਾਂ 'ਚ ਰਹਿਣ ਵਾਲੇ ਪੰਜਾਬੀ ਸਿੰਗਰ ਅਤੇ ਮਾਨਸਾ ਤੋਂ ਕਾਂਗਰਸ ਦੀ ਉਮੀਦਵਾਰ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ (Sidhu Moose Wala) ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਮੰਗਲਵਾਰ ਨੂੰ ਇੱਕ ਸਿਵਲ ਮਾਮਲੇ ਵਿੱਚ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਸ ਦਾ ਜਵਾਬ 2 ਮਾਰਚ ਨੂੰ ਦੇਣਾ ਹੋਵੇਗਾ।
ਬਲਾਚੌਰ ਵਿਖੇ ਚੱਲਦੇ ਪ੍ਰੋਗਰਾਮ ’ਚ ਗਾਇਕ ਪ੍ਰੇਮ ਢਿਲੋਂ ’ਤੇ ਹਮਲਾ
Posted on : 2022-02-14 | views : 439
ਨਵਾਂਸ਼ਹਿਰ: ਬਲਾਚੌਰ ਵਿਖੇ ਪੰਜਾਬੀ ਗਾਇਕ ਪ੍ਰੇਮ ਢਿਲੋਂ ’ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਗਾਇਕ ਪ੍ਰੇਮ ਢਿਲੋਂ ਡੀਏਬੀ ਸਕੂਲ ਵਿਖੇ ਪ੍ਰੋਗਰਾਮ ਲਈ ਪਹੁੰਚੇ ਸੀ। ਇਸ ਦੌਰਾਨ ਉਹ ਸਕੂਲ ਦੀ ਗਰਾਉਂਡ ’ਚ ਪ੍ਰੋਗਰਾਮ ਕਰ ਰਹੇ ਸੀ ਕਿ ਅਚਾਨਕ ਇੱਕ ਨੌਜਵਾਨ ਆਇਆ ਅਤੇ ਪ੍ਰੇਮ ਢਿੱਲੋਂ ’ਤੇ ਹਮਲਾ ਕਰ ਦਿੱਤਾ। ਜਿਸ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਰੋਕ ਲਿਆ। ਫਿਲਹਾਲ ਇਸ ਹਮਲੇ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਸੀ। ਜਿਸ ਕਾਰਨ ਪ੍ਰੋਗਰਾਮ ਨੂੰ ਬੰਦ ਕਰਨਾ ਪਿਆ।
ਪੰਜਾਬ ਵਿਚ ਚੋਣਾਂ ਤੋਂ ਪਹਿਲਾਂ ਫੇਰ ਫਸਿਆ ਮੂਸੇਵਾਲਾ
Posted on : 2022-02-12 | views : 353
ਮਾਨਸਾ- ਪੰਜਾਬ ਦੇ ਮਾਨਸਾ ਜ਼ਿਲ੍ਹੇ ਤੋਂ ਕਾਂਗਰਸੀ ਉਮੀਵਾਰ ਅਤੇ ਵਿਵਾਦਤ ਸਿੰਗਰ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਇੱਕ ਵਾਰ ਫੇਰ ਫਸ ਗਏ ਹਨ। ਉਨ੍ਹਾਂ ਦੇ ਖ਼ਿਲਾਫ਼ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਕੇਸ ਦਾਇਰ ਕੀਤਾ ਗਿਆ ਹੈ। ਪਟੀਸ਼ਨਕਰਤਾ ਐਡਵੋਕੇਟ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਸੰਜੂ ਗੀਤ ਵਿਚ ਉਸ ਨੇ ਵਕੀਲਾਂ ਦੇ ਬਾਰੇ ਵਿਚ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਉਸ ਨੇ ਜਾਣ ਬੁੱਝ ਕੇ ਵਕੀਲਾਂ ਦਾ ਅਕਸ ਖਰਾਬ ਕਰਨ ਦਾ ਕੰਮ ਕੀਤਾ ਹੈ। ਮੂਸੇਵਾਲਾ ਨੇ ਜਾਣ ਬੁੱਝ ਕੇ ਗਲਤ ਨੀਅਤ ਨਾਲ ਇਹ ਗੀਤ ਜਾਰੀ ਕੀਤਾ ਅਤੇ ਨਿਆਇਕ ਪ੍ਰਣਾਲੀ ਦੇ ਅਕਸ ਨੂੰ ਖਰਾਬ ਕਰਨ ਦਾ ਕੰਮ ਕੀਤਾ।
ਹੌਬੀ ਧਾਲੀਵਾਲ ਤੋਂ ਜ਼ਿਲ੍ਹਾ ਚੋਣ ਆਈਕਨ ਪਟਿਆਲਾ ਦੀ ਨਿਯੁਕਤੀ ਲਈ ਵਾਪਸ
Posted on : 2022-02-11 | views : 293
ਚੰਡੀਗੜ੍ਹ : ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਅੱਜ ਇੱਕ ਹੁਕਮ ਜਾਰੀ ਕਰਕੇ ਫ਼ਿਲਮ ਅਦਾਕਾਰ ਹੌਬੀ ਧਾਲੀਵਾਲ ਤੋਂ ਜ਼ਿਲ੍ਹਾ ਚੋਣ ਆਈਕਨ ਪਟਿਆਲਾ ਦੀ ਨਿਯੁਕਤੀ ਵਾਪਸ ਲੈ ਲਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਆ
ਰਵੀਨਾ ਟੰਡਨ ਦੇ ਪਿਤਾ ਰਵੀ ਟੰਡਨ ਦਾ ਹੋਇਆ ਦਿਹਾਂਤ
Posted on : 2022-02-11 | views : 347
ਫਰਾਂਸ ਵਿੱਚ ਵੀ ਕੈਨੇਡਾ ਦੀ ਤਰ੍ਹਾਂ ਟਰੱਕ ਡਰਾਈਵਰਾਂ ਦੇ ਪ੍ਰਦਰਸ਼ਨ ਦਾ ਖਤਰਾ ਪੈਦਾ ਹੋ ਗਿਆ ਹੈ। ਅਜਿਹੇ ਵਿੱਚ ਪੈਰਿਸ ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਉਹ ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਕੋਰੋਨਾ ਵਾਇਰਸ ਪਾਬੰਦੀਆਂ ਖਿਲਾਫ ‘ਆਜ਼ਾਦੀ ਦੇ ਕਾਫਲਿਆਂ’ ‘ਤੇ ਪਾਬੰਦੀ ਲਗਾ ਰਹੀ ਹੈ। ਟਰੱਕ ਡਰਾਈਵਰਾਂ ਦੇ ਇਸ ਪ੍ਰਦਰਸ਼ਨ ਕਾਰਨ ਓਟਾਵਾ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ । ਸ਼ਹਿਰ ਦੀ ਪੁਲਿਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁੱਖ ਸੜਕਾਂ ‘ਤੇ ਜਾਮ ਨੂੰ ਰੋਕਣ, ਟਿਕਟਾਂ ਜਾਰੀ ਕਰਨ ਅਤੇ ਇਸ ਵਿਰੋਧ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਤਾਇਨਾਤੀ ਕੀਤੀ ਜਾਵੇਗੀ।
ਰਵੀਨਾ ਟੰਡਨ ਦੇ ਪਿਤਾ ਰਵੀ ਟੰਡਨ ਦਾ ਹੋਇਆ ਦਿਹਾਂਤ
Posted on : 2022-02-11 | views : 347
ਅਦਾਕਾਰਾ ਰਵੀਨਾ ਟੰਡਨ ਦੇ ਪਿਤਾ ਅਤੇ ਫਿਲਮ ਨਿਰਦੇਸ਼ਕ ਰਵੀ ਟੰਡਨ ਦਾ ਦਿਹਾਂਤ ਹੋ ਗਿਆ ਹੈ। ਇਸ ਦੀ ਖਬਰ ਖੁਦ ਰਵੀਨਾ ਟੰਡਨ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਰਵੀ ਟੰਡਨ 87 ਸਾਲ ਦੇ ਸਨ। 11 ਫਰਵਰੀ ਨੂੰ ਉਨ੍ਹਾਂ ਦੀ ਮੌਤ ਹੋ ਗਈ। ਰਵੀਨਾ ਨੇ ਤਸਵੀਰਾਂ ਸ਼ੇਅਰ ਕਰਕੇ ਆਪਣੇ ਪਿਤਾ ਨੂੰ ਯਾਦ ਕੀਤਾ ਹੈ ਅਤੇ
ਬਿੰਨੂ ਢਿੱਲੋਂ ਦੀ ਮਾਂ ਦਾ ਦਿਹਾਂਤ
Posted on : 2022-02-10 | views : 357
ਪਾਲੀਵੁੱਡ ਦੇ ਕਾਮੇਡੀ ਕਿੰਗ ਬਿੰਨੂ ਢਿੱਲੋਂ ਦੇ ਘਰੋਂ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਮਾਂ ਦਾ 86 ਸਾਲਾਂ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਕਲਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪੋਸਟ ਪਾ ਕੇ ਆਪਣੀ ਮਾਂ ਦੇ ਦਿਹਾਂਤ ਦੀ ਖ਼ਬਰ ਆਪਣੇ ਫ਼ੈਨਜ਼ ਨਾਲ ਸਾਂਝੀ ਕੀਤੀ। ਇਸ ਖ਼ਬਰ ਤੋਂ ਬਾਅਦ ਬਿੰਨੂ ਦੇ ਫ਼ੈਨਜ਼ ਤੇ ਪਾਲੀਵੁੱਡ ਕਲਾਕਾਰ ਉਨ੍ਹਾਂ ਦੀ ਮਾਂ ਨੂੰ ਸ਼ਰਧਾਂਜਲੀਆਂ ਦੇ ਰਹੇ ਹਨ।
ਜ਼ਖਮੀ ਨੌਜਵਾਨ ਲਈ ਸੋਨੂੰ ਸੂਦ ਬਣੇ ਮਸੀਹਾ, ਅੱਧੀ ਰਾਤ ਹਸਪਤਾਲ ਲਿਜਾ ਕਰਾਇਆ ਇਲਾਜ
Posted on : 2022-02-09 | views : 319
ਸੋਨੂੰ ਸੂਦ ਅੱਧੀ ਰਾਤ ਸੜਕ ਕੰਢੇ ਇੱਕ ਕਾਰ ਦੀ ਲਪੇਟ ਵਿੱਚ ਆਏ ਜ਼ਖ਼ਮੀ ਲਈ ਮਸੀਹਾ ਬਣ ਕੇ ਆਏ। ਘਟਨਾ ਮੋਗਾ ਸਥਿਤ ਕੋਟਕਪੂਰਾ ਬਾਈਪਾਸ ਦੀ ਹੈ। ਸੋਨੂੰ ਸੂਦ ਰਾਤ ਨੂੰ ਉਥੋਂ ਲੰਘ ਰਹੇ ਸਨ। ਉਨ੍ਹਾਂ ਵੇਖਿਆ ਕਿ ਇੱਕ ਕਾਰ ਦਾ ਐਕਸੀਡੈਂਟ ਹੋ ਗਿਆ ਹੈ। ਨੇੜੇ ਜਾ ਕੇ ਦੇਖਿਆ ਤਾਂ ਕਾਰ ਦੇ ਅੰਦਰ ਇਕ ਨੌਜਵਾਨ ਸੀ।
‘ਬਿੱਗ ਬੌਸ 15’ ਦੀ ਪ੍ਰਤੀਯੋਗੀ ਨੇਹਾ ਭਸੀਨ ਕਰੋਨਾ ਪਾਜ਼ੀਟਿਵ
Posted on : 2022-02-08 | views : 284
‘ਬਿੱਗ ਬੌਸ ਓਟੀਟੀ ‘ ਦੀ ਪ੍ਰਤੀਯੋਗੀ ਅਤੇ ‘ਬਿੱਗ ਬੌਸ 15’ ਦੀ ਵਾਈਲਡ ਕਾਰਡ ਪ੍ਰਤੀਯੋਗੀ ਰਹੀ ਨੇਹਾ ਭਸੀਨ ਕੋਰੋਨਾ ਸੰਕਰਮਿਤ ਹੋ ਗਈ ਹੈ। ਕੋਰੋਨਾ ਦੀ ਲਾਗ ਦੀ ਦਰ ਘਟੀ ਹੈ ਪਰ ਫਿਰ ਵੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਕਈ ਮਸ਼ਹੂਰ ਹਸਤੀਆਂ ਦੇ ਕੋਵਿਡ-19 ਨਾਲ ਸੰਕਰਮਿਤ ਹੋਣ ਦੀਆਂ ਖਬਰਾਂ ਹਨ।
ਨਹੀਂ ਰਹੇ ਮਹਾਭਾਰਤ ਦੇ ‘ਭੀਮ’ ਪ੍ਰਵੀਨ ਕੁਮਾਰ
Posted on : 2022-02-07 | views : 330
ਮਸ਼ਹੂਰ ਸੀਰੀਅਲ ਮਹਾਭਾਰਤ ‘ਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਪ੍ਰਵੀਨ ਕੁਮਾਰ ਸੋਬਤੀ ਦਾ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਪ੍ਰਵੀਨ ਕੁਮਾਰ ਸੋਬਤੀ ਨੇ 74 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ ਹੈ। ਪੰਜਾਬ ਨਾਲ ਸਬੰਧ ਰੱਖਣ ਵਾਲੇ ਪ੍ਰਵੀਨ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ ‘ਚ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ‘ਮਹਾਭਾਰਤ’ ਵਿਚ ਭੀ
ਬਾਲੀਵੁੱਡ ਅਦਾਕਾਰਾ ਮਾਹੀ ਗਿਲ ਤੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਬੀਜੇਪੀ ‘ਚ ਸ਼ਾਮਲ
Posted on : 2022-02-07 | views : 389
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦੇਸ਼ ਤੇ ਪੰਜਾਬ ਦੇ ਮਸ਼ਹੂਰ ਚਿਹਰਿਆਂ ਦੀ ਐਂਟਰੀ ਹੋ ਰਹੀ ਹੈ। ਬਾਲੀਵੁੱਡ ਅਦਾਕਾਰਾ ਮਾਹੀ ਗਿੱਲ ਤੇ ਅਦਾਕਾਰ ਹੌਬੀ ਧਾਲੀਵਾਲ ਬੀਜੇਪੀ ਵਿੱਚ ਸ਼ਾਮਲ ਹੋ ਗਏ।ਅਦਾਕਾਰਾ ਮਾਹੀ ਗਿੱਲ ਨੇ ਪਿਛਲੇ ਸਾਲ ਚੰਡੀਗੜ੍ਹ ਨਿਗਮ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਹਰਮੋਹਿੰਦਰ ਸਿੰਘ ਲੱਕੀ ਲਈ ਪ੍ਰਚਾਰ ਕੀਤਾ ਸੀ। ਮਾਹੀ ਗਿਲ ਨੇ ਹਿੰਦੀ ਫਿਲਮਾਂ ਤੋਂ ਇਲਾਵਾ ਪੰਜਾਬੀ ਫਿਲਮਾਂ ‘ਚ ਵੀ ਕੰਮ ਕੀਤਾ ਹੈ ਅਤੇ ਪੰਜਾਬ ਵਿੱਚ ਉਸ ਦੇ ਬਹੁਤ ਸਾਰੀ ਫੈਨ ਫਾਲੋਇੰਗ ਹਨ। ਮਾਹੀ ਗਿੱਲ ਨੇ ‘ਸਾਹਿਬ ਬੀਵੀ ਔਰ ਗੈਂਗਸਟਰ’ ਤੋਂ ਇਲਾਵਾ ‘ਦੇਵ ਡੀ’, ‘ਪਾਨ ਸਿੰਘ ਤੋਮਰ’ ਤੇ ਹੋਰ ਕਈ ਬਾਲੀਵੁੱਡ ਫਿਲਮਾਂ
ਲਤਾ ਮੰਗੇਸ਼ਕਰ ਦੀ ਹਾਲਤ ਫਿਰ ਤੋਂ ਹੋਈ ਨਾਜ਼ੁਕ, ਵੈਂਟੀਲੇਟਰ ‘ਤੇ ਕੀਤਾ ਗਿਆ ਸ਼ਿਫਟ
Posted on : 2022-02-05 | views : 534
ਸੁਰਾਂ ਦੀ ਮੱਲਿਕਾ ਲਤਾ ਮੰਗੇਸ਼ਕਰ ਦੀ ਹਾਲਤ ਫਿਰ ਨਾਜ਼ੁਕ ਹੋ ਗਈ ਹੈ। ਉਨ੍ਹਾਂ ਨੂੰ ਦੁਬਾਰਾ ਵੈਂਟੀਲੇਟਰ ‘ਤੇ ਸ਼ਿਫਟ ਕੀਤਾ ਗਿਆ ਹੈ। ਲਤਾ ਮੰਗੇਸ਼ਕਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਲਤਾ ਮੰਗੇਸ਼ਕਰ 92 ਸਾਲ ਦੇ ਹਨ ਅਤੇ ਉਨ੍ਹਾਂ ਨੂੰ ਉਮਰ ਸਬੰਧੀ ਹੋਰ ਕਈ ਸਮੱਸਿਾਵਾਂ ਹਨ।ਇਸ ਦੌਰਾਨ ਦੇਸ਼ ਭਰ ਵਿਚ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਲਈ ਪ੍ਰਾਰਥਨਾਂ ਤੇ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਗਾਇਕਾ ਦਾ ਇਲਾਜ ਕਰ ਰਹੇ ਡਾ. ਪ੍ਰ
ਸੁਨੀਲ ਗਰੋਵਰ ਨੂੰ ਚਾਰ ਬਾਈਪਾਸ ਸਰਜਰੀ ਮਗਰੋਂ ਹਸਪਤਾਲ ਤੋਂ ਛੁੱਟੀ ਮਿਲੀ
Posted on : 2022-02-03 | views : 710
ਮੁੰਬਈ- ਕਾਮੇਡੀ ਕਲਾਕਾਰ ਸੁਨੀਲ ਗਰੋਵਰ ਦੀ ਚਾਰ ਬਾਈਪਾਸ ਸਰਜਰੀ ਹੋਣ ਤੋਂ ਇੱਕ ਹਫ਼ਤੇ ਬਾਅਦ ਉਸ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਛਾਤੀ ’ਚ ਦਰਦ ਦੀ ਸ਼ਿਕਾਇਤ ਤੋਂ ਬਾਅਦ 8 ਜਨਵਰੀ ਨੂੰ ਸੁਨੀਲ (44) ਨੂੰ ਏਸ਼ੀਅਨ ਹਾਰਟ ਇੰਸਟੀਚਿਊਟ ਦੇ ਐਮਰਜੈਂਸੀ ਵਿਭਾਗ ’ਚ ਭਰਤੀ ਕਰਵਾਇਆ ਗਿ
ਬਾਲੀਵੁੱਡ ਸਟਾਰ ਕੁਨਾਲ ਕਪੂਰ ਦੇ ਘਰ ਗੂੰਜੀਆਂ ਕਿਲਕਾਰੀਆਂ
Posted on : 2022-02-02 | views : 756
ਮੁੰਬਈ - ਬਾਲੀਵੁੱਡ ਅਦਾਕਾਰ ਕੁਣਾਲ ਕਪੂਰ ਦੇ ਘਰ ਕਿਲਕਾਰੀ ਗੂੰਜੀ ਐ, ਉਨ੍ਹਾਂ ਦੀ ਪਤਨੀ ਨੈਨਾ ਬੱਚਨ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਐ। ਇਸ ਸਬੰਧੀ ਕੁਣਾਲ ਨੇ ਸੋਸ਼ਲ ਮੀਡੀਆ ’ਤੇ ਖੁਦ ਜਾਣਕਾਰੀ ਦਿੱਤੀ।ਕੁਣਾਲ ਦੀ ਸੋਸ਼ਲ ਮੀਡੀਆ ਪੋਸਟ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਸੈਕਸ਼ਨ ‘ਚ ਉਨ੍ਹਾਂ
ਸ਼ਬਾਨਾ ਆਜ਼ਮੀ ਨੂੰ ਹੋਇਆ ਕੋਰੋਨਾ
Posted on : 2022-02-01 | views : 742
ਬਾਲੀਵੁੱਡ ਇੰਡਸਟਰੀ ‘ਤੇ ਕੋਰੋਨਾ ਦਾ ਕਾਲਾ ਪਰਛਾਵਾਂ ਅਜੇ ਵੀ ਬਰਕਰਾਰ ਹੈ। ਬੀ-ਟਾਊਨ ਦੇ ਕਈ ਵੱਡੇ ਸੈਲੇਬਸ ਇਕ ਤੋਂ ਬਾਅਦ ਇਕ ਕਰੋਨਾ ਦੀ ਲਪੇਟ ਵਿਚ ਆ ਰਹੇ ਹਨ। ਹੁਣ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਸ਼ਬਾਨਾ ਆਜ਼ਮੀ ਨੂੰ ਵੀ ਕੋਰੋਨਾ ਹੋ ਗਿਆ ਹੈ। ਸ਼ਬਾਨਾ ਆਜ਼ਮੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਰਾਹੀਂ ਪ੍ਰਸ਼ੰਸਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਸ਼ਬਾਨਾ ਆਜ਼ਮੀ ਨੇ ਆ
ਤੇਜਸਵੀ ਪ੍ਰਕਾਸ਼ ਬਣੀ ਬਿੱਗ ਬੌਸ15 ਦੀ ਜੇਤੂ
Posted on : 2022-01-31 | views : 723
ਮੁੰਬਈ : ਬਿੱਗ ਬੌਸ 15 ਦੇ ਜੇਤੂ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰਤੀਕ ਸਹਿਜਪਾਲ, ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਵਿੱਚੋਂ ਤੇਜਸਵੀ ਪ੍ਰਕਾਸ਼ ਜੇਤੂ ਰਹੇ ਹਨ। ਹਾਲਾਂਕਿ ਸਾਰਿਆਂ ਨੂੰ ਲੱਗਦਾ ਸੀ ਕਿ ਕਰਨ ਕੁੰਦਰਾ ਜਾਂ ਸ਼ਮਿਤਾ ਸ਼ੈੱਟੀ ਜੇਤੂ ਹੋਣਗੇ ਪਰ ਅਜਿਹਾ ਨਹੀਂ ਹੋਇਆ। ਅਤੇ ਤੇਜਸਵੀ ਪ੍ਰਕਾਸ਼ ਨੇ ਮੈਚ ਜਿੱਤ ਲਿਆ। ਇਸ ਦੇ ਨਾਲ ਹੀ ਪ੍ਰਤੀਕ ਸਹਿਜਪਾਲ ਪਹਿਲੇ ਰਨਰ ਅੱਪ ਰਹੇ, ਜਦਕਿ ਕਰਨ ਕੁੰਦਰਾ ਉਸ ਦੇ ਨਾਲ ਟਾਪ 3 ਵਿੱਚ ਸਨ।
ਪੰਜਾਬੀ ਦੇ ਪ੍ਸਿੱਧ ਕੁਮੇਟੇਟਰ ਸਤਪਾਲ ਖਡਿਆਲ ਦਾ ਲਿਖਿਆ ਗੀਤ ਗਾਇਕ ਰਮਜ਼ਾਨ ਦੀ ਆਵਾਜ਼ ਵਿੱਚ ਤਿੱਖੇ ਗੰਡਾਸੇ ਰੀਲਿਜ਼
Posted on : 2022-01-29 | views : 795
ਅਮਰੀਕਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਪੰਜਾਬੀ ਦੇ ਪ੍ਸਿੱਧ ਕਬੱਡੀ ਕੁਮੇਟੇਟਰ ਸਤਪਾਲ ਮਾਹੀ ਖਡਿਆਲ ਦਾ ਲਿਖਿਆ ਗੀਤ ਤਿੱਖੇ ਗੰਡਾਸੇ ਪ੍ਸਿੱਧ ਗਾਇਕ ਰਮਜ਼ਾਨ ਦੀ ਆਵਾਜ਼ ਤੇ ਐਮ ਵੀ ਦੇ ਸੰਗੀਤ ਵਿੱਚ ਅੱਜ ਐਮ ਕੇ ਕੰਕੈਟਰਜ ਵਜੋਂ ਮੈਡਮ ਐਮ ਕੇ ਦੀ ਅਗਵਾਈ ਵਿੱਚ ਸਾਂਝ ਪ੍ਰੋਡਕਸ਼ਨ ਵਿੱਚ ਉੱਘੇ ਖੇਡ ਪ੍ਮੋਟਰ ਜਤਿੰਦਰ ਜੌਹਲ ਨੇ ਰੀਲਿਜ਼ ਕੀਤਾ ਹੈ। ਪੰਜਾਬੀ ਦੇ ਪ੍ਸਿੱਧ ਲੇਖਕ
ਸਾਰਾ ਅਲੀ ਖਾਨ-ਵਿੱਕੀ ਕੌਸ਼ਲ ਨੇ ਪੂਰੀ ਕੀਤੀ ਫਿਲਮ ਦੀ ਸ਼ੂਟਿੰਗ
Posted on : 2022-01-29 | views : 756
ਇਨ੍ਹੀਂ ਦਿਨੀਂ ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖਾਨ ਦੀ ਜੋੜੀ ਆਪਣੀ ‘ਅਨਟਾਈਟਲ’ ਫਿਲਮ ਨੂੰ ਲੈ ਕੇ ਚਰਚਾ ‘ਚ ਹੈ। ਦਸੰਬਰ 2021 ਤੋਂ ਸਾਰਾ ਅਤੇ ਵਿੱਕੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਇੰਦੌਰ ਵਿੱਚ ਸਨ। ਦੋਵਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਸ਼ੇਅਰ ਕੀਤੀਆਂ ਗਈਆਂ ਹਨ। ਫਿਲਹਾਲ ਇਸ ‘ਅਨਟਾਈਟਲ’ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ, ਜਿਸ ਬਾਰੇ ਸਾਰਾ ਅਲੀ ਖਾਨ ਨੇ ਖੁਦ ਟਵਿਟਰ ‘ਤੇ ਪੋਸਟ ਕੀਤਾ ਹੈ। ਕਾਫੀ ਸਮੇਂ ਤੋਂ ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖਾਨ ਦੇ ਆਉਣ ਵਾਲੀ ਫਿਲਮ ਦੀ ਚਰਚਾਵਾਂ ਹਨ। ਪਰ ਹੁਣ ਤੱਕ ਫਿਲਮ ਦਾ ਨਾਂ ਅਧਿਕਾਰਤ ਨਹੀਂ ਕੀਤਾ ਗਿਆ ਹੈ। ਸਾਰਾ ਅ
ਅੰਡਰ ਗਾਰਮੈਂਟਸ ਤੇ ਭਗਵਾਨ ਨੂੰ ਲੈ ਕੇ ਦਿੱਤੇ ਵਿਵਾਦਿਤ ਬਿਆਨ 'ਤੇ ਬੁਰੀ ਫਸੀ ਅਦਾਕਾਰਾ ਸ਼ਵੇਤਾ ਤਿਵਾਰੀ
Posted on : 2022-01-28 | views : 810
ਭੋਪਾਲ : ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਦੋ ਦਿਨ ਪਹਿਲਾਂ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਆਪਣੇ ਅੰਡਰਗਾਰਮੈਂਟਸ ਅਤੇ ਭਗਵਾਨ ਨੂੰ ਲੈ ਕੇ ਵਿਵਾਦਿਤ ਬਿਆਨ ਦੇਣ ਤੋਂ ਬਾਅਦ ਸ਼ਿਆਮਲਾ ਹਿਲਸ ਥਾਣੇ 'ਚ ਉਸ ਦੇ ਖਿਲਾਫ ਐੱਫ.ਆਈ.ਆਰ. ਦਰਜ ਹੋ ਗਈ ਹੈ। ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਸ਼ਵੇਤਾ ਤਿਵਾਰੀ ਦੇ ਬਿਆਨ 'ਤੇ ਇਤਰਾਜ਼ ਪ੍ਰਗਟਾਇਆ ਅਤੇ ਭੋਪਾਲ ਪੁਲਿਸ ਕਮਿਸ਼ਨਰ ਨੂੰ 24 ਘੰਟਿਆਂ ਦੇ ਅੰਦਰ ਪੂਰੇ ਮਾਮਲੇ 'ਤੇ ਰਿਪੋਰਟ ਸੌਂਪਣ ਲਈ ਕਿਹਾ। ਗ੍ਰਹਿ ਮੰਤਰੀ ਮਿਸ਼ਰਾ ਦੇ ਨਿਰਦੇਸ਼ਾਂ ਤੋਂ ਬਾਅਦ ਪੁਲਿਸ ਨੇ ਬਿਆਨ ਸੁਣਿਆ ਅਤੇ ਫੈਸਲਾ ਕੀਤਾ ਕਿ ਸ਼ਵੇ
'ਪੁਸ਼ਪਾ' ਤੋਂ ਬਾਅਦ ਵਧੀ ਅੱਲੂ ਅਰਜੁਨ ਦੀ ਡਿਮਾਂਡ, ਆਫਰ ਹੋਏ 100 ਕਰੋੜ ਰੁਪਏ
Posted on : 2022-01-26 | views : 817
ਨਵੀਂ ਦਿੱਲੀ : ਫਿਲਮ ਪੁਸ਼ਪਾ ਦਿ ਰਾਈਜ਼ ਦੀ ਸਫਲਤਾ ਤੋਂ ਬਾਅਦ ਸਾਊਥ ਸੁਪਰਸਟਾਰ ਅੱਲੂ ਅਰਜੁਨ ਦੇ ਸਿਤਾਰੇ ਬੁਲੰਦੀਆਂ 'ਤੇ ਹਨ। ਪੁਸ਼ਪਾ ਤੋਂ ਬਾਅਦ ਅੱਲੂ ਅਰਜੁਨ (Allu Arjun) ਦੀ ਝੋਲੀ ਵਿਚ ਨਾ ਸਿਰਫ ਵੱਡੀ ਫਿਲਮ ਆ ਰਹੀ ਹੈ, ਸਗੋਂ ਉਨ੍ਹਾਂ ਨੁੰ ਫਿਲਮਾਂ ਲਈ ਚੰਗੀ ਖਾਸੀ ਰਕਮ ਵੀ ਆਫਰ ਕੀਤੀ ਜਾ ਰਹੀ ਹੈ। ਇਸ ਚੀਜ਼ ਦਾ ਸਿਹਰਾ ਅੱਲੂ ਅਰਜੁਨ ਦੀ ਮਿਹਨਤ ਅਤੇ ਉਨ੍ਹਾਂ ਦੀ ਐਕਟਿੰਗ ਨੂੰ ਜਾਂਦਾ ਹੈ। ਹੁਣ ਅੱਲੂ ਅਰਜੁਨ (Allu Arjun) ਆਪਣੀ ਅਪਕਮਿੰਗ ਫਿਲਮ ਲਈ ਕਿੰਨੀ ਫੀਸ ਚਾਰਜ ਕਰ ਰਹੇ ਹਨ।ਅੱਲੂ ਅਰਜੁਨ ਅਤੇ ਰਸ਼ਮਿਕਾ ਮੰਦਾਨਾ ਸਟਾਰਰ ਫਿਲਮ ਪੁਸ਼ਪਾ ਨੇ ਬਾਕਸ ਆਫਿਸ 'ਤੇ ਤਾਬੜਤੋੜ
ਮੁੱਖ ਮੰਤਰੀ ਚੰਨੀ ਨੇ ਬਹੁਤ ਵਧੀਆ ਕੰਮ ਕੀਤੇ- ਦੁਬਾਰਾ ਪੰਜਾਬ ਦੇ ਮੁੱਖ ਮੰਤਰੀ ਬਣਨੇ ਚਾਹੀਦੇ ਹਨ : ਸੋਨੂੰ ਸੂਦ
Posted on : 2022-01-26 | views : 799
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਦਾਕਾਰ ਸੋਨੂੰ ਸੂਦ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਤਾਰੀਫ ਕੀਤੀ ਹੈ। ਉਨ੍ਹਾਂ ਕਿਹਾ ਕਿ CM ਚੰਨੀ ਨੂੰ ਇੱਕ ਹੋਰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਸੋਨੂੰ ਸੂਦ ਨੇ ਕਿਹਾ ਕਿ CM ਚੰਨੀ ਨੇ 3 ਮਹੀਨਿਆਂ ਵਿੱਚ ਜੋ ਕੰਮ ਕੀਤਾ ਹੈ, ਉਹ ਕਾਬਿਲ-ਏ-ਤਾਰੀਫ਼ ਹੈ ਤੇ ਇਸ ਗੱਲ ਨੂੰ ਅਸੀਂ ਅਣਗੌਲਿਆ ਨਹੀਂ ਕਰ ਸਕਦੇ। ਮੈਂ ਚਾਹੁੰਦਾ ਹਾਂ ਕਿ ਉਹ ਦੁਬਾਰਾ ਮੁੱਖ ਮੰਤਰੀ ਬਣਨ। ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਚੰਗਾ ਕੰਮ ਕਰ ਰਿਹਾ ਸੀ, ਉਸ ਨੂੰ ਇਕ ਹੋਰ ਮੌਕਾ ਮਿਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉ
ਪੰਜਾਬੀ ਦੇ ਉੱਘੇ ਗੀਤਕਾਰ ਦੇਵ ਥਰੀਕੇ ਵਾਲਾ ਨਹੀਂ ਰਹੇ
Posted on : 2022-01-25 | views : 795
ਚੰਡੀਗੜ੍ਹ: ਪੰਜਾਬੀ ਗੀਤਕਾਰੀ ਦੇ ਬੋਹੜ ਮੰਨੇ ਜਾਂਦੇ ਦੇਵ ਥਰੀਕਿਆ ਵਾਲੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਇਸ ਤਰ੍ਹਾਂ ਦੇ ਗਾਇਕ ਦਾ ਚਲ਼ੇ ਜਾਣਾ ਪੰਜਾਬੀ ਗਾਇਕੀ ਨੂੰ ਪੂਰਾ ਨਾ ਹੋਣ ਵਾਲਾ ਘਾਟਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਸਵੇਰੇ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਦੇਵ ਥਰੀਕਿਆ ਵਾਲਾ ਨੇ ਕੁਲਦੀਪ ਮਾਣਕ, ਅਤੇ ਹੋਰ ਕਈ ਗਾਇਕਾਂ ਨੂੰ ਬੋਲ ਦਿੱਤੇ। ਜ਼ਿਲ੍ਹਾ ਲੁਧਿਆਣਾ ਦੇ ਥਰੀਕਾ ਪਿੰਡ ਦੇ ਰਹਿਣ ਵਾਲੇ ਸੀ ਦੇਵ ਥਕੀਰੇ ਵਾਲਾ। 9 ਸਤੰਬਰ 1939 ਨੂੰ ਪਿੰਡ ਥਰੀਕੇ ਵਿੱਚ ਦੇਵ ਜੀ ਦਾ ਜਨਮ ਹੋਇਆ। ਮਾਪਿਆ ਨੇ ਉਹਨਾਂ ਦਾ ਨਾਮ ਹਰਦੇਵ ਸਿੰਘ ਦਿਲਗੀਰ ਰੱਖਿਆ ਸੀ, ਉਹਨਾਂ ਨੇ ਪੰਜਾਬੀ ਵਿੱਚ ਲੋਕ ਗੀਤ, ਕਥਾਵਾਂ ਅਤੇ ਹੋਰ ਵੰਨਗੀਆਂ ਵੀ ਲਿਖੀਆਂ।
ਜੌਰਡਨ ਸੰਧੂ ਦੀ ਰਿਸੈਪਸ਼ਨ ਪਾਰਟੀ ‘ਚ ਸ਼ਾਮਿਲ ਹੋਏ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ, ਤਸਵੀਰਾਂ ਹੋ ਰਹੀਆਂ ਵਾਇਰਲ
Posted on : 2022-01-24 | views : 859
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਵਿਆਹ ਤੋਂ ਬਾਅਦ ਜੌਰਡਨ ਸੰਧੂ ਦੇ ਰਿਸੈਪਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਇਸ ਰਿਸੈਪਸ਼ਨ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਅਤੇ ਨਵ-ਵਿਆਹੀ ਜੋੜੀ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈ ਦਿੱਤੀ । ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ । ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਜੋ ਰਹੀ ਹੈ । ਜਿਸ ‘ਚ ਜੌਰਡਨ ਸੰਧੂ ਆਪਣੀ ਵਾਈਫ ਨੂੰ ਕੇਕ ਖਵਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਰਿਸੈਪਸ਼ਨ ‘ਚ ਪੰਜਾਬੀ ਇੰਡਸਟਰੀ ਦੀ ਗਾ
ਅਭਿਨੇਤਰੀ ਸੱਤ ਫਿਲਮਾਂ ਵਿੱਚ ਨਜ਼ਰ ਆਵੇਗੀ ਰਕੁਲਪ੍ਰੀਤ
Posted on : 2022-01-24 | views : 954
ਅਭਿਨੇਤਰੀ ਰਕੁਲਪ੍ਰੀਤ ਸਿੰਘ ਦੀਆਂ ਇਸ ਸਾਲ ਸੱਤ ਫਿਲਮਾਂ ਰਿਲੀਜ਼ ਹੋ ਰਹੀਆਂ ਹਨ, ਜਿਨ੍ਹਾਂ ਵਿੱਚੋਂ ਛੇ ਹਿੰਦੀ ਹਨ। ਇਨ੍ਹਾਂ ਵਿੱਚੋਂ ਆਯੁਸ਼ਮਾਨ ਖੁਰਾਣਾ ਨਾਲ ‘ਡਾਕਟਰ ਜੀ’, ਅਮਿਤਾਭ ਬੱਚਨ, ਅਜੈ ਦੇਵਗਨ ਨਾਲ ‘ਰਨਵੇਅ 34’, ਸਿਧਾਰਥ ਮਲਹੋਤਰਾ, ਅਜੈ ਦੇਵਗਨ ਨਾਲ ‘ਥੈਂਕ ਗੌਡ’ ਅਤੇ ਅਕਸ਼ੈ ਕੁਮਾਰ ਨਾਲ ‘ਛੱਤਰੀ ਵਾਲੀ’ ਅਤੇ ‘ਅਟੈਕ’ ਹਨ।
ਬਾਲੀਵੁੱਡ ਅਭਿਨੇਤਰੀ ਪਿ੍ਰਅੰਕਾ ਚੋਪੜਾ ਬਣੀ ਮਾਂ- ਸੈਰੋਗੇਸੀ ਦੀ ਮਦਦ ਨਾਲ ਦਿੱਤਾ ਬੱਚੇ ਨੂੰ ਜਨਮ
Posted on : 2022-01-22 | views : 995
ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਨੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਨਿੱਕ ਅਤੇ ਪ੍ਰਿਅੰਕਾ ਨਵੇਂ ਪੇਰੈਂਟਸ ਕਲੱਬ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੇ ਘਰ ਸਰੋਗੇਸੀ ਦੀ ਮਦਦ ਨਾਲ ਬੱਚੇ ਦਾ ਜਨਮ ਹੋਇਆ ਹੈ। ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਇਸ ਗੱਲ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਕੰਗਨਾ ਰਣਾਓਤ ਖਿਲਾਫ ਸ਼ੋਸ਼ਲ ਮੀਡੀਆ ਪੋਸਟ ਸੰਬੰਧੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖਾਰਜ
Posted on : 2022-01-21 | views : 827
ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੰਦੇ ਹੋਏ ਸਿੱਖ ਭਾਈਚਾਰੇ ਖਿਲਾਫ ਸੋਸ਼ਲ ਮੀਡੀਆ ‘ਤੇ ਪਾਈ ਪੋਸਟ ਨੂੰ ਲੈ ਕੇ ਦਾਇਰ ਕੀਤੀ ਗਈ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਿਜ ਕਰ ਦਿੱਤਾ ਹੈ। ਕੰਗਨਾ ਰਣੌਤ ਦੇ ਟਵੀਟ ‘ਤੇ ਸੈਂਸਰ ਦੀ ਮੰਗ ਕਰਨ ਵਾਲੀ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਕੰਗਨਾ ਦੇ ਟਵੀਟਸ ਅਤੇ ਪੋਸਟਾਂ ਨੂੰ ਲੈ ਕੇ ਪਟੀਸ਼ਨ ‘ਚ ਦਾਇਰ ਇਤਰਾਜ਼ਾਂ ਨਾਲ ਨਜਿੱਠਣ ਲਈ ਕਾਨੂੰਨ ‘ਚ ਪਹਿਲਾਂ ਹੀ ਵਿਵਸਥਾ ਹੈ। ਅਦਾਲਤ ਧਾਰਾ 32 ਦੇ ਤਹਿਤ ਇਸ ਦੀ ਸੁਣਵਾਈ ਨਹੀਂ ਕਰ ਸਕਦੀ।
‘KGF Chapter 2’ ‘ਚ ਇੰਦਰਾ ਗਾਂਧੀ ਦੀ ਭੂਮਿਕਾ ਨਿਭਾ ਰਹੀ ਹੈ ਰਵੀਨਾ ਟੰਡਨ
Posted on : 2022-01-20 | views : 842
ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਇਨ੍ਹੀਂ ਦਿਨੀਂ ਆਪਣੀ ਨੈੱਟਫਲਿਕਸ ਸੀਰੀਜ਼ ‘ਆਰਣਯਕ’ ਦੀ ਸਫਲਤਾ ਦਾ ਜਸ਼ਨ ਮਨਾ ਰਹੀ ਹੈ। ਰਵੀਨਾ ਨੇ ਇਸ ਥ੍ਰਿਲਰ-ਡਰਾਮਾ ਸੀਰੀਜ਼ ‘ਚ ਪੁਲਸ ਅਫਸਰ ਦੀ ਭੂਮਿਕਾ ਨਿਭਾਈ ਹੈ। ਜਲਦ ਹੀ ਅਦਾਕਾਰਾ ਬਲਾਕਬਸਟਰ ਹਿੱਟ ਫਿਲਮ ‘ਕੇਜੀਐਫ’ ਦੇ ਦੂਜੇ ਭਾਗ ‘ਕੇਜੀਐਫ 2’ ‘ਚ ਨਜ਼ਰ ਆਵੇਗੀ।
ਭਾਰਤੀ ਮੂਲ ਦੀ ਅਮਰੀਕੀ ਗਾਇਕਾ ਰਵੀਨਾ ਅਰੋੜਾ ਨੇ ਬਾਲੀਵੁਡ ਦੇ ਰੰਗ ਵਿਚ ਰੰਗੀ 'ਮਿਊਜ਼ਕ ਵੀਡੀਓ' ਕੀਤੀ ਜਾਰੀ
Posted on : 2022-01-19 | views : 838
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਨਿਊਯਾਰਕ ਵਿਚ ਰਹਿੰਦੀ ਭਾਰਤੀ ਮੂਲ ਦੀ ਆਰ ਐਂਡ ਬੀ ਗਾਇਕਾ ਰਵੀਨਾ ਅਰੋੜਾ ਜਿਸ ਨੇ 2019 ਵਿਚ ਆਪਣੀ ਪਹਿਲੀ ਐਲਬਮ 'ਲੂਸਿਡ' ਨਾਲ ਸੰਗੀਤ ਸਨਅਤ ਦਾ ਧਿਆਨ ਖਿਚਿਆ ਸੀ, ਨੇ ਬਾਲੀਵੁੱਡ ਦੇ ਰੰਗ ਵਿਚ ਰੰਗੀ ਮਿਊਜ਼ਿਕ ਵੀਡੀਓ ਜਾਰੀ ਕੀਤੀ ਹੈ। ਕੂਈਨਜ ਵਿ
ਫਰਹਾਨ ਅਖਤਰ-ਸ਼ਿਬਾਨੀ ਦਾਂਡੇਕਰ ਫਰਵਰੀ 'ਚ ਕਰਨਗੇ ਕੋਰਟ ਮੈਰਿਜ
Posted on : 2022-01-14 | views : 976
ਹੈਦਰਾਬਾਦ: ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਤੋਂ ਬਾਅਦ ਬਾਲੀਵੁੱਡ ਦੀ ਇੱਕ ਹੋਰ ਮਸ਼ਹੂਰ ਜੋੜੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਫਿਲਮਕਾਰ ਫਰਹਾਨ ਅਖਤਰ ਅਤੇ ਉਨ੍ਹਾਂ ਦੀ ਪ੍ਰੇਮਿਕਾ ਸ਼ਿਬਾਨੀ ਦਾਂਡੇਕਰ ਦੀ। ਇਸ ਸਾਲ ਕਈ ਸਟਾਰ ਜੋੜੇ ਸੱਤ ਫੇਰੇ ਲੈ ਕੇ ਆਪਣਾ ਘਰ ਬਣਾ ਸਕਦੇ ਹਨ, ਜਿਨ੍ਹਾਂ 'ਚ ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਨਾਂ ਟਾਪ ਲਿਸਟ 'ਚ ਹੈ। ਹੁਣ ਅਸੀਂ ਗੱਲ ਕਰਾਂਗੇ ਫਰਹਾਨ ਅਤੇ ਸ਼ਿਬਾਨੀ ਦੀ ਜੋ ਫਰਵਰੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ।
ਸਾਇਨਾ ਨੇਹਵਾਲ ਲਈ ਗਲਤ ਟਿੱਪਣੀ ਕਰਨ ‘ਤੇ ਅਭਿਨੇਤਾ ਸਿਦਾਰਥ ਖਿਲਾਫ ਮਾਮਲਾ ਦਰਜ
Posted on : 2022-01-13 | views : 776
ਬੈਡਮਿੰਟਨ ਸਟਾਰ ਤੇ ਭਾਜਪਾ ਨੇਤਾ ਸਾਇਨਾ ਨੇਹਵਾਲ ‘ਤੇ ਗਲਤ ਟਿੱਪਣੀ ਕਰਨ ਦੇ ਮਾਮਲੇ ਵਿਚ ਅਭਿਨੇਤਾ ਸਿਦਾਰਥ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਹੈਦਰਾਬਾਦ ਪੁਲਿਸ ਨੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਹੁਣੇ ਜਿਹੇ ਉਨ੍ਹਾਂ ਨੇ ਇਸ ਮਾਮਲੇ ਵਿਚ ਓਪਨ ਲੈਟਰ ਲਿਖ ਕੇ ਸਾਇਨਾ ਨੇਹਵਾਲ ਤੋਂ ਮਾਫੀ ਵੀ ਮੰਗੀ ਸੀ। ਇਸ ਦੇ ਬਾਵਜੂਦ ਹੁਣ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਮੈਨੂੰ ਖੁਦ ਉੱਤੇ ਮਾਣ ਹੈ: ਰੀਆ ਚੱਕਰਵਰਤੀ
Posted on : 2022-01-12 | views : 755
ਬੀਤੇ ਸਾਲ ਸੁਸ਼ਾਂਤ ਦੀ ਆਤਮਹੱਤਿਆ ਤੋਂ ਬਾਅਦ ਵਿਵਾਦਾਂ ਵਿੱਚ ਰਹੀ ਉਸ ਦੀ ਗਰਲ ਫਰੈਂਡ ਅਤੇ ਅਭਿਨੇਤਰੀ ਰੀਅ ਚੱਕਰਵਰਤੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਹੋ ਚੁੱਕੀ ਹੈ। ਉਸ ਨੇ ਕਾਫੀ ਬੁਰੇ ਹਾਲਾਤਾਂ ਦਾ ਸਾਹਮਣਾ ਕਰਨ ਦੇ ਬਾਅਦ ਜ਼ਿੰਦਗੀ ਵਿੱਚ ਮੁੜ ਤੋਂ ਮਜ਼ਬੂਤੀ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ ਵਿੱਚ ਉਸ ਨੇ ਆਪਣਾ ਮਨੋਬਲ ਵਧਾਉਣ ਵਾਲੀ ਇੱਕ ਪੋਸਟ ਸ਼ੇਅਰ ਕੀਤੀ ਹੈ। ਰੀਆ ਨੇ ਇੰਸਟਾਗ੍ਰਾਮ ਉੱਤੇ ਇੱਕ ਵੀਡੀੳ ਸ਼ੇਅਰ ਕੀਤੀ, ਜਿਸ ਵਿੱਚ ਉਹ ਡਾਇਰੀ ਵਿੱਚ ਆਪਣੇ ਹੱਥਾਂ ਨਾਲ ਨੋਟ ਲਿਖਦੀ ਨਜ਼ਰ ਆਈ ਹੈ। ਇਸ ਦੇ ਵੀਡੀੳ ਦੇ ਬੈਕਗਰਾਊਂਡ ਵਿੱਚ ਉਸ ਨੂੰ ਕਹਿੰਦੇ ਸੁਣਿ
ਬਾਹੂਬਲੀ ਦੇ Kattappa ਨੇ ਜਿੱਤੀ ਕੋਵਿਡ-19 ਨਾਲ ਲੜਾਈ, ਹਸਪਤਾਲ ਤੋਂ ਮਿਲੀ ਛੁੱਟੀ
Posted on : 2022-01-11 | views : 830
ਕੋਵਿਡ-19 ਦੇ ਓਮਾਈਕਰੋਨ ਵੇਰੀਐਂਟ ਦੀ ਲਪੇਟ ‘ਚ ਕਈ ਲੋਕ ਆ ਗਏ ਹਨ। ਇਨ੍ਹਾਂ ‘ਚ ਸਾਊਥ ਦੇ ਸੁਪਰਸਟਾਰ, ਬਾਲੀਵੁੱਡ ਅਤੇ ਟੀਵੀ ਇੰਡਸਟਰੀ ਦੇ ਲੋਕ ਸ਼ਾਮਲ ਹਨ। ਵਧਦੇ ਮਾਮਲਿਆਂ ਨੇ ਸਭ ਨੂੰ ਪਰੇਸ਼ਾਨ ਕਰ ਦਿੱਤਾ ਹੈ। ਲੋਕਾਂ ‘ਤੇ ਖ਼ਤਰਾ ਹੁਣ ਹੋਰ ਮੰਡਰਾ ਰਿਹਾ ਹੈ। ਕੁਝ ਦਿਨ ਪਹਿਲਾਂ ‘ਬਾਹੂਬਲੀ’ ਦਾ ਕਟੱਪਾ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਹੁਣ ਖਬਰ ਆ ਰਹੀ ਹੈ ਕਿ ਉਹ ਪੂਰੀ ਤਰ੍ਹਾਂ ਠੀਕ ਹਨ ਅਤੇ ਛੁੱਟੀ ਮਿਲਣ ਤੋਂ ਬਾਅਦ ਘਰ ਪਰਤ ਆਏ ਹਨ।
ਲਤਾ ਮੰਗੇਸ਼ਕਰ ਨੂੰ ਹੋਇਆ ਕਰੋਨਾ, ਹਸਪਤਾਲ ਵਿਚ ਹਾਲਤ ਗੰਭੀਰ
Posted on : 2022-01-11 | views : 834
ਮੁੰਬਈ- : ਸੁਰਾਂ ਦੀ ਮੱਲਿਕਾ ਬਾਲੀਵੁਡ ਗਾਇਕਾ ਲਤਾ ਮੰਗੇਸ਼ਕਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਵੀ ਪੌਜ਼ੀਟਿਵ ਆਈ ਹੈ। ਇਸ ਤੋਂ ਇਲਾਵਾ ਉਹ ਹੋਰ ਸਿਹਤ ਸਬੰਧੀ ਸਮੱਸਿਆਵਾਂ ਨਾਲ ਵੀ ਘਿਰੇ ਹੋਏ ਹਨ।
'ਕਿਸਾਨ ਬੰਦੇ' ਗੀਤ ਨਾਲ ਚਰਚਾ 'ਚ ਆਇਆ ਗਾਇਕ ਰੱਬੀ ਪੰਨੂ ਸੋਸ਼ਲ ਮੀਡੀਆ 'ਤੇ ਪਾ ਰਿਹੈ ਧਮਾਲਾਂ
Posted on : 2022-01-07 | views : 954
ਚੰਡੀਗੜ੍ਹ : ਪੰਜਾਬੀ ਗਾਇਕ ਰੱਬੀ ਪੰਨੂ ਨੇ ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਅਤੇ ਵੱਖ-ਵੱਖ ਆਨਲਾਈਨ ਪਲੇਟਫਾਰਮਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿੱਚ ਪ੍ਰਤਿਭਾਸ਼ਾਲੀ ਲੋਕਾਂ ਦਾ ਧਿਆਨ ਨਹੀਂ ਛੱਡਿਆ ਜਾਂਦਾ। ਸਫਲਤਾ ਦੀ ਪੌੜੀ ਚੜ੍ਹਨ ਲਈ ਕਿਸੇ ਨੂੰ ਕਿਸੇ ਗੌਡਫਾਦਰ ਦੀ ਲੋੜ ਨਹੀਂ ਹੁੰਦੀ। ਕੁਝ ਲੋਕ ਆਪਣੀ ਮਿਹਨਤ ਅਤੇ ਲਗਨ ਨਾਲ ਇਸ ਨੂੰ ਪ੍ਰਾਪਤ ਕਰਦੇ ਹਨ। ਉਹ ਇੱਕ ਅਜਿਹਾ ਕਲਾਕਾਰ ਹੈ, ਜਿਸ ਨੇ ਆਪਣੀ ਬੇਮਿਸਾਲ ਪ੍ਰਤਿਭਾ ਨਾਲ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ।ਰੱਬੀ ਪੰਨੂ ਇੱਕ ਮਸ਼ਹੂਰ ਪੰਜਾਬੀ ਗਾਇਕ ਅਤੇ ਇੱਕ ਮਾਡਲ ਹੈ ਜੋ ਪੈਰ-ਟੇਪਿੰਗ ਨੰਬਰ ਬਣਾਉਣ ਲਈ ਜਾਣਿਆ ਜਾਂਦਾ
ਅਮਿਤਾਭ ਬੱਚਨ ਦੇ ਘਰ 'ਚ ਕੋਰੋਨਾ, ਸਟਾਫ ਮੈਂਬਰ ਦੀ ਰਿਪੋਰਟ ਆਈ ਪਾਜ਼ੀਟਿਵ
Posted on : 2022-01-06 | views : 821
ਮੁੰਬਈ : ਕਰੋਨਾ ਨੇ ਅਮਿਤਾਭ ਬੱਚਨ ਦੇ ਘਰ ਦਸਤਕ ਦਿੱਤੀ ਹੈ। ਅਮਿਤਾਭ ਬੱਚਨ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਇਸ ਵਾਇਰਸ ਦੀ ਲਪੇਟ 'ਚ ਨਹੀਂ ਆਇਆ ਹੈ। ਉਹ ਸਾਰੇ ਸੁਰੱਖਿਅਤ ਹਨ। ਅਮਿਤਾਭ ਬੱਚਨ ਦੇ ਘਰ ਕੰਮ ਕਰਨ ਵਾਲਾ ਇੱਕ ਕਰਮਚਾਰੀ ਕੋਵਿਡ ਪਾਜ਼ੀਟਿਵ ਪਾਇਆ ਗਿਆ ਹੈ। ਅਮਿਤਾਭ ਬੱਚਨ ਦੇ ਘਰ 'ਤੇ ਕੰਮ ਕਰ ਰਹੇ ਕੁੱਲ 31 ਸਟਾਫ ਦਾ ਕੋਰੋਨਾ ਟੈਸਟ ਕੀਤਾ ਗਿਆ। ਜਿਨ੍ਹਾਂ ਵਿੱਚੋਂ ਇੱਕ ਕਰਮਚਾਰੀ ਪਾਜ਼ੀਟਿਵ ਪਾਇਆ ਗਿਆ ਹੈ। ਅਮਿਤਾਭ ਬੱਚਨ ਨੇ ਬਲਾਗ 'ਚ ਇਹ ਜਾਣਕਾਰੀ ਦਿੱਤੀ ਹੈ। ਅਮਿਤਾਭ ਬੱਚਨ ਨੇ ਆਪਣੇ ਬਲਾਗ ਵਿੱਚ ਲਿਖਿਆ – ਮੈਂ ਘਰੇਲੂ ਕੋਵਿਡ ਸਥਿਤੀਆਂ ਨਾਲ ਨਜਿੱ
ਸਿੱਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਰੂਹਾਨੀਅਤ ਵੱਲ ਵਧੀ ਸ਼ਹਿਨਾਜ਼
Posted on : 2022-01-05 | views : 830
ਸਿਧਾਰਥ ਸ਼ੁਕਲਾ ਨੂੰ ਦੁਨੀਆ ਛੱਡੇ ਕਰੀਬ ਚਾਰ ਮਹੀਨੇ ਬੀਤ ਚੁੱਕੇ ਹਨ। ਉਨ੍ਹਾਂ ਨੂੰ ਯਾਦ ਕਰਕੇ ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕ ਭਾਵੁਕ ਹੋ ਜਾਂਦੇ ਹਨ। ਸਿਧਾਰਥ ਦੀ ਮੌਤ ਤੋਂ ਬਾਅਦ ਪ੍ਰਸ਼ੰਸਕ ਚਾਹੁੰਦੇ ਸਨ ਕਿ ਸ਼ਹਿਨਾਜ਼ ਗਿੱਲ ਖੁੱਲ੍ਹ ਕੇ ਗੱਲ ਕਰਨ। ਸਿਧਾਰਥ ਦੀ ਮੌਤ ਤੋਂ ਚਾਰ ਮਹੀਨੇ ਬਾਅਦ ਸ਼ਹਿਨਾਜ਼ ਨੇ ਨੇ ਆਪਣੇ ਦਿਲ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ। ਸ਼ਹਿਨਾਜ਼ ਗਿੱਲ ਨੇ ਆਪਣੇ ਯੂਟਿਊਬ ਚੈਨਲ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਆਪਣੇ ਖਾਸ ਦੋਸਤ ਸਿਧਾਰਥ ਸ਼ੁਕਲਾ (Shehnaaz Gill & Siddharth Shukla) ਨੂੰ ਯਾਦ ਕੀਤਾ ਹੈ। ਉਨ੍ਹਾਂ ਨੇ ਬ੍ਰਹਮਾ ਕੁਮਾਰੀ ਬੀ.ਕੇ.ਸ਼ਿਵਾਨੀ ਨਾਲ ਇਹ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ। ਸ਼ਹਿਨਾਜ਼ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਅਦਾਕਾਰ ਪ੍ਰੇਮ ਚੋਪੜਾ ਅਤੇ ਪਤਨੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ
Posted on : 2022-01-04 | views : 802
ਨਵੀਂ ਦਿੱਲੀ- ਬੀਤੇ ਦਿਨਾਂ ਤੋਂ ਲਗਾਤਾਰ ਬਾਲੀਵੁੱਡ ਸੈਲੀਬ੍ਰਿਟੀਜ਼ ਦੇ ਕੋਰੋਨਾ ਪਾਜ਼ੇਟਿਵ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸੋਮਵਾਰ ਨੂੰ ਜਾਨ ਅਬਰਾਹੀਮ ਅਤੇ ਏਕਤਾ ਕਪੂਰ ਤੋਂ ਬਾਅਦ ਹੁਣ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਪ੍ਰੇਮ ਚੋਪੜਾ ਅਤੇ ਉਸ ਦੀ ਪਤਨੀ ਓਮਾ ਚੋਪੜਾ ਦਾ ਕੋਵਿਡ 19 ਟੈਸਟ ਪਾਜ਼ੇਟਿਵ ਆਇਆ ਹੈ। ਦੋਵਾਂ ਨੂੰ ਮੁੰਬਈ ਸਥਿਤ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਟੈਲੀੋਵਜ਼ਨ ਸੀਰੀਅਲਜ਼ ਕੁਈਨ ਏਕਤਾ ਕਪੂਰ ਨੂੰ ਹੋਇਆ ਕਰੋਨਾ
Posted on : 2022-01-03 | views : 741
ਬਾਲੀਵੁੱਡ ''ਚ ਕੋਰੋਨਾ ਦਾ ਕਹਿਰ ਚੱਲ ਰਿਹਾ ਹੈ। ਪਿਛਲੇ ਦਿਨੀਂ ਇੱਕ ਤੋਂ ਬਾਅਦ ਇੱਕ ਕਈ ਕਲਾਕਾਰਾਂ ਦਾ ਕੋਵਿਡ ਟੈਸਟ ਪੌਜ਼ਟਿਵ ਆਈ ਹੈ। ਹੁਣ ਇਸ ਕੜੀ ''ਚ ਇੱਕ ਹੋਰ ਨਾਮੀ ਹਸਤੀ ਦਾ ਨਾਂਅ ਸ਼ੁਮਾਰ ਹੋ ਗਿਆ ਹੈ। ਇਹ ਨਾਂਅ ਹੈ ਟੈਲੀੋਵਜ਼ਨ ਸੀਰੀਅਲਜ਼ ਦੀ ਕੁਈਨ ਏਕਤਾ ਕਪੂਰ ਦਾ। ਜੀ ਹਾਂ, ਟੀਵੀ ਅਤੇ ਫਿਲਮ ਨਿਰਮਾਤਾ ਏਕਤਾ ਕਪੂਰ COVID -19 ਲਈ ਪੌਜ਼ਟਿਵ ਪਾਈ ਗਈ ਹੈ। ਜਿਸ ਦੀ ਜਾਣਕਾਰੀ ਪ੍ਰੋਡਿਊਸਰ ਨੇ ਖ਼ੁਦ ਆਪਣੇ ਇੰਸਟਾ ਹੈਂਡਲ ''ਤੇ ਦਿਤੀ ਹੈ। 46 ਸਾਲਾ ਏਕਤਾ ਕਪੂਰ ਨੇ ਇੰਸਟਾਗ੍ਰਾਮ 'ਤੇ ਦੱਸਿਆ ਕਿ ਸਾਰੀਆਂ ਸਾਵਧਾਨੀਆਂ ਵਰਤਣ ਦੇ ਬਾਵਜੂਦ ਉਨ੍ਹਾਂ ਨੂੰ ਇਹ ਬੀਮਾਰੀ ਹੋ ਗਈ ਹੈ। ਹਾਲ ਹੀ ਵਿੱਚ,
ਸਾਰਾ ਅਲੀ ਨੂੰ ਬਾਈਕ 'ਤੇ ਘੁਮਾਉਣ ਦੇ ਕਾਰਨ ਵਿੱਕੀ ਕੌਸ਼ਲ ਕਸੂਤਾ ਫਸਿਆ
Posted on : 2022-01-03 | views : 755
ਇੰਦੌਰ -ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਦੇ ਪਤੀ ਤੇ ਅਭਿਨੇਤਾ ਵਿੱਕੀ ਕੌਸ਼ਲ ਕੱਲ੍ਹ ਅਭਿਨੇਤਰੀ ਸਾਰਾ ਅਲੀ ਖਾਨ ਨੂੰ ਬਾਈਕ ਉੱਤੇ ਘੁਮਾ ਕੇ ਝਮੇਲੇ ਵਿੱਚ ਫਸ ਗਏ ਹਨ। ਅਸਲ ਵਿੱਚ ਇੰਦੌਰ
3 ਸਾਲ ਬਾਅਦ ਫਿਲਮਾਂ ‘ਚ ਵਾਪਸੀ ਕਰਨ ਜਾ ਰਹੀ ਅਨੁਸ਼ਕਾ ਸ਼ਰਮਾ
Posted on : 2022-01-01 | views : 746
ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਫੈਨਜ਼ ਲੰਬੇ ਸਮੇਂ ਤੋਂ ਵੱਡੇ ਪਰਦੇ ‘ਤੇ ਮਿਸ ਕਰ ਰਹੇ ਹਨ। ਉਸਦੀ ਆਖਰੀ ਰਿਲੀਜ਼ ‘ਜ਼ੀਰੋ’ ਸੀ। ਅਦਾਕਾਰਾ ਦੇ ਪ੍ਰਸ਼ੰਸਕਾਂ ਲਈ ਹੁਣ ਇੱਕ ਖੁਸ਼ਖਬਰੀ ਹੈ। ਲਗਭਗ 3 ਸਾਲ ਬਾਅਦ ਅਨੁਸ਼ਕਾ ਸ਼ਰਮਾ ਫਿਲਮਾਂ ‘ਚ ਵਾਪਸੀ ਕਰਨ ਜਾ ਰਹੀ ਹੈ। ਅਜਿਹੀਆਂ ਖਬਰਾਂ ਹਨ ਕਿ ਅਨੁਸ਼ਕਾ ਸ਼ਰਮਾ ਨੇ ਬਾਲੀਵੁੱਡ ਦੇ 3 ਵੱਡੇ ਪ੍ਰੋਜੈਕਟ ਸਾਈਨ ਕੀਤੇ ਹਨ। ਜਿਸ ਵਿੱਚੋਂ ਦੋ ਥੀਏਟਰਿਕ ਰਿਲੀਜ਼ ਹੋਣਗੀਆਂ ਅਤੇ ਇੱਕ OTT ਫਿਲਮ ਹੋਵੇਗੀ। OTT ‘ਤੇ ਰਿਲੀਜ਼ ਹੋਣ ਵਾਲੀ ਅਨੁਸ਼ਕਾ ਸ਼ਰਮਾ ਦੀ ਇਹ ਫਿਲਮ ਭਾਰਤ ‘ਚ ਡਿਜੀਟਲ ਪਲੇਟਫਾਰਮ ਲਈ ਬਣੀ ਸਭ ਤੋਂ ਵੱਡੀ ਫਿਲਮ ਹੋ
ਨੋਰਾ ਫਤੇਹੀ ਹੋਈ ਕੋਰੋਨਾ ਪਾਜ਼ੀਟਿਵ, ਘਰ 'ਚ ਕੁਆਰੰਟੀਨ
Posted on : 2021-12-31 | views : 788
ਬਾਲੀਵੁੱਡ ਅਦਾਕਾਰਾ ਅਤੇ ਡਾਂਸਰ ਨੋਰਾ ਫਤੇਹੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਈ ਹੈ। ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਘਰ ਵਿੱਚ ਕੁਆਰੰਟੀਨ ਕਰ ਦਿੱਤਾ ਗਿਆ ਹੈ। ਨੋਰਾ ਦੇ ਬੁਲਾਰੇ ਨੇ ਵੀ ਇਸ ਸਬੰਧੀ ਬਿਆਨ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨੋਰਾ ਪਿਛਲੇ ਕੁਝ ਦਿਨਾਂ ਤੋਂ ਘਰੋਂ ਬਾਹ






    About

  • About Us
  • Advertise Us

    Support

  • Contact Us

© 2020 Designed & Developed by IINGroups(+91-9888211017).