image caption:

ਨੌਰਾ ਨੇ ਗਲੈਮਰਸ ਫੋਟੋਸ਼ੂਟ ਦੀਆਂ ਤਸਵੀਰਾਂ ਕੀਤੀਆਂ ਇੰਸਟਾਗ੍ਰਾਮ ’ਤੇ ਸ਼ੇਅਰ

 ਮੁੰਬਈ: ਨੋਰਾ ਫਤੇਹੀ ਇੱਕ ਵਾਰ ਫਿਰ ਉਹ ਆਪਣੀ ਗਲੈਮਰਸ ਲੁੱਕ ਨੂੰ ਲੈ ਕੇ ਚਰਚਾ ਵਿੱਚ ਹੈ। ਨੋਰਾ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ &lsquoਤੇ ਸ਼ੇਅਰ ਕੀਤੀਆਂ ਹਨ, ਜਿਸ &lsquoਚ ਉਹ ਸੰਤਰੀ ਬਿਕਨੀ &lsquoਚ ਆਪਣਾ ਅੰਦਾਜ਼ ਦਿਖਾ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਪ੍ਰਸ਼ੰਸਕਾਂ ਵਿੱਚ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਨੋਰਾ ਫਤੇਹੀ ਦਾ ਇਹ ਲੁੱਕ ਸ਼ਰਗ ਅਤੇ ਗਹਿਣਿਆਂ ਦੇ ਨਾਲ ਬੋਹੋ-ਚਿਕ ਵਾਈਬਸ ਦੇ ਰਿਹਾ ਹੈ। ਨੋਰਾ ਫਤੇਹੀ ਚਿੱਟੇ ਰੰਗ ਦੀ ਬਿਕਨੀ &lsquoਤੇ ਕਟ ਡਰੈੱਸ &lsquoਚ ਬੇਹੱਦ ਖੂਬਸੂਰਤ ਲੱਗ ਰਹੀ ਹੈ।