ਮਾਂ ਬੋਲੀ ਦਿਵਸ ਤੇ ਵਿਸ਼ੇਸ਼, ਜਿਊਂਦੇ ਰਹਿਣ ਲਈ ਆਪਣੀ ਮਾਂ ਬੋਲੀ...
ਲਹਿੰਦੇ, ਚੜ੍ਹਦੇ (ਪੂਰਬੀ ਤੇ ਪੱਛਮੀ) ਪੰਜਾਬ ਦੀਆਂ ਉਹ ਸਮੂਹ ਸੰਸਥਾਵਾਂ, ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲ਼ੇ, ਸਮੂਹ ਲੇਖਕ, ਸਮੂਹ ਪਾਠਕ ਸਭ ਵਧਾਈ ਦੇ ਪਾਤਰ ਹਨ, ਜਿਹੜੇ ਪੰਜਾਬੀ ਮਾਂ ਬੋਲੀ ਦੇ ਵਿਕਾਸ ਲਈ ਉੱਦਮ, ਉਪਰਾਲੇ ਕਰ ਰਹੇ ਹਨ, ਉਹਨਾਂ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਥੋੜ੍ਹੀ ਹੈ।