image caption:

ਸੋਸ਼ਲ ਮੀਡੀਆ ‘ਤੇ ਫਿਰ ਛਾਈ ਮੌਨੀ ਰਾਏ, ਸ਼ੇਅਰ ਕੀਤੀਆਂ ਤਸਵੀਰਾਂ

ਛੋਟੇ ਪਰਦੇ ਦੀ ਵੱਡੀ ਐਕਟਰਸ ਮੌਨੀ ਰਾਏ ਹੁਣ ਵੱਡੇ ਪਰਦੇ &lsquoਤੇ ਆਪਣਾ ਕਾਮਯਾਬ ਕਰੀਅਰ ਸ਼ੁਰੂ ਕਰ ਚੁੱਕੀ ਹੈ। ਮੌਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਰਾਹੀਂ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।ਮੌਨੀ ਨੇ ਲੋਕਾਂ ਦੇ ਦਿਲਾਂ &lsquoਚ ਥਾਂ ਕਲਰ ਦੇ ਟੀਵੀ ਸ਼ੋਅ &lsquoਨਾਗਿਨ&rsquo ਨਾਲ ਬਣਾਈ ਸੀ ਜਿਸ &lsquoਚ ਉਸ ਦਾ ਮੁੱਖ ਕਿਰਦਾਰ ਸੀ।

ਇਨ੍ਹੀਂ ਦਿਨੀਂ ਛੁੱਟੀਆਂ ਦਾ ਮਜ਼ਾ ਲੈ ਰਹੀ ਐਕਟਰਸ ਵੱਖ-ਵੱਖ ਅੰਦਾਜ਼ &lsquoਚ ਬੇਹੱਦ ਆਕਰਸ਼ਕ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ &lsquoਚ ਉਹ ਬਿਕਨੀ &lsquoਚ ਵੀ ਨਜ਼ਰ ਆ ਰਹੀ ਹੈ। ਮੌਨੀ ਇਸ ਤੋਂ ਪਹਿਲਾਂ ਵੀ ਆਪਣੇ ਇੰਸਟਾਗ੍ਰਾਮ &lsquoਤੇ ਬੇੱਹਦ ਖੂਬਸੂਰਤ ਤਸਵੀਰਾਂ ਨੂੰ ਪੋਸਟ ਕਰ ਚੁੱਕੀ ਹੈ। ਇਨ੍ਹਾਂ ਨੇ ਉਸ ਦੇ ਫੈਨਸ ਦੇ ਦਿਲਾਂ &lsquoਚ ਛੂਹ ਲਿਆ। ਹੁਣ ਦੀਆਂ ਫੋਟੋਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਤਸਵੀਰਾਂ ਇੰਟਰਨੈੱਟ &lsquoਤੇ ਖੂਬ ਵਾਇਰਲ ਹੋ ਰਹੀਆਂ ਹਨ।

ਮੌਨੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਹਜ਼ਾਰਾਂ ਲਾਈਕਸ ਮਿਲ ਚੁੱਕੇ ਹਨ। ਇੰਨਾ ਹੀ ਨਹੀਂ ਉਸ ਦੇ ਫੈਨਸ ਮੌਨੀ ਦੀ ਇਸ ਤਸਵੀਰ &lsquoਤੇ ਕੁਮੈਂਟ ਕਰਦੇ ਨਹੀਂ ਥੱਕ ਰਹੇ। ਬੀਤੇ ਦਿਨੀਂ ਮੌਨੀ ਨੇ ਕਾਫੀ ਫੇਮ ਹਾਸਲ ਕੀਤਾ ਹੈ। ਉਹ ਸੀਰੀਅਲ ਦੇ ਨਾਲ-ਨਾਲ ਸੋਸ਼ਲ ਸਾਈਟਸ &lsquoਤੇ ਵੀ ਕਾਫੀ ਐਕਟਿਵ ਰਹਿੰਦੀ ਹੈ।
 ਬਾਲੀਵੁੱਡ &lsquoਚ ਆਪਣਾ ਡੈਬਿਊ ਕਰ ਚੁੱਕੀ ਮੌਨੀ ਰਾਏ ਕਈ ਮੌਕਿਆਂ ਦੇ ਦੌਰਾਨ ਗਲੈਮਰਸ ਅੰਦਾਜ਼ &lsquoਚ ਨਜ਼ਰ ਆਈ।

ਮੌਨੀ ਰਾਏ ਦੇ ਸੀਰੀਅਲ &lsquoਨਾਗਿਨ&rsquo ਦੇ ਤਿੰਨ ਸੀਜ਼ਨ ਆ ਚੁੱਕੇ ਹਨ ਜਿਨ੍ਹਾਂ ਨੂੰ ਔਡੀਅੰਸ ਨੇ ਖੂਬ ਪਸੰਦ ਕੀਤਾ। ਸ਼ੋਅ ਦੇ ਤੀਜੇ ਸ਼ੋਅ ਦੇ ਆਖਰੀ ਐਪੀਸੋਡ &lsquoਚ ਮੌਨੀ ਨੂੰ ਦੇਖ ਫੈਨਸ ਦੀ ਖੁਸ਼ੀ 7ਵੇਂ ਅਸਮਾਨ &lsquoਤੇ ਸੀ। ਹੁਣ ਔਡੀਅੰਸ ਅੰਦਾਜ਼ੇ ਲਾ ਰਹੇ ਹਨ ਕਿ ਸ਼ਾਇਦ ਉਨ੍ਹਾਂ ਦੀ ਪਸੰਦੀਦਾ ਕਲਾਕਾਰ ਸ਼ੋਅ ਦੇ ਅਗਲੇ ਸੀਜ਼ਨ &lsquoਚ ਵੀ ਨਜ਼ਰ ਆ ਸਕਦੀ ਹੈ।