image caption:

ਰਿਸ਼ੀ ਸੁਨਕ ਬਣੇ ਬ੍ਰਿਟੇਨ ਦੇ ਨਵੇਂ ਵਿੱਤ ਮੰਤਰੀ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਰਿਸ਼ੀ ਸੁਨਕ ਨੂੰ ਨਵਾਂ ਵਿੱਤ ਮੰਤਰੀ ਨਿਯੁਕਤ ਕੀਤਾ ਹੈ। ਰਿਸ਼ੀ ਸੁਨਕ ਦੀ ਸ਼ੁਸ਼ੁਰੂਆਤੀ ਪੜਾਈ ਲਿਖਾਈ ਇੰਡੀਪੈਂਡਟ ਸਕੂਲ, ਵਿਨਚੇਸਟਰ ਕਾਲਜ ਵਿਖੇ ਹੋਈ, ਜਿੱਥੇ ਉਹ ਹੈੱਡ ਬੁਆਏ ਸੀ।
ਸੁਨਕ ਨੇ ਫਿਰ ਫਿਲਾਸਫੀ, ਰਾਜਨੀਤੀ ਅਤੇ ਇਕਨਾਮਿਕਸ (ਪੀਪੀਈ) ਦੀ ਪੜ੍ਹਾਈ ਲਿੰਕਨ ਕਾਲਜ ਆਕਸਫੋਰਡ ਵਿਖੇ ਪੂਰੀ ਕੀਤੀ। ਗ੍ਰੈਜੂਏਟ ਹੋਣ ਤੋਂ ਬਾਅਦ, ਉਸਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਐਮਬੀਏ ਪਾਸ ਕੀਤੀ।