image caption:

ਰਾਜਸਥਾਨ ਵਿੱਚ 19 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ

ਜੈਪੁਰ-  ਜਿਵੇਂ ਜਿਵੇਂ ਦੇਸ਼ ਵਿਚ ਕੋਵਿਡ 19 ਦਾ ਫੈਲਾਅ ਹੋ ਰਿਹਾ ਹੈ ਉਵੇਂ ਉਵੇਂ ਹੀ ਮਰੀਜ਼ਾਂ ਦੀ ਗਿਣੀ ਵੱਧ ਰਹੀ ਹੇ। ਹੁਣ ਇਸੇ ਲੜੀ ਤਹਿਤ ਰਾਜਸਥਾਨ ਵਿਚ ਕੋਰੋਨਾ ਵਾਇਰਸ ਪੀੜਤ 19 ਨਵੇਂ ਮਾਮਲੇ ਆਏ ਹਨ। ਸੂਬੇ ਦੇ ਮੁੱਖ ਸਕੱਤਰ (ਸਿਹਤ) ਰੋਹਿਤ ਕੁਮਾਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਸੂਬੇ 'ਚ 19 ਨਵੇਂ ਮਾਮਲੇ ਆਏ, ਜਿਨਾਂ 'ਚ ਅਜਮੇਰ 'ਚ 11, ਜੈਪੁਰ 'ਚ 5 ਅਤੇ ਜੋਧਪੁਰ, ਉਦੇਪੁਰ ਅਤੇ ਬਾਂਸਵਾੜਾ ਦੇ ਇਕ-ਇਕ ਨਵੇਂ ਰੋਗੀ ਸ਼ਾਮਲ ਹਨ। ਇਸ ਤਰ&bullਾਂ ਹੁਣ ਤਕ ਮਰੀਜਾਂ ਦੀ ਗਿਣੀ ਰਾਜਸਥਾਨ ਵਿਚ ਸਵੇਰੇ ਤਕ 2,383 ਹੋ ਗਈ। ਇਕੇ 2 ਇਤਾਲਵੀ ਨਾਗਰਿਕਾਂ ਵੀ ਕੋਰੋਨਾ ਪੀੜਤ ਪਾਏ ਗਏ ਹਨ। ਇਸ ਦੇ ਨਾਲ ਹੀ ਇਥੇ ਮੌਤਾਂ ਦੀ ਗਿਣਤੀ ਵਧ ਕੇ 52 ਹੋ ਗਈ ਹੈ।