image caption:

ਧਰਮੇਸ਼ ਹੋਏ ਕੋਰੋਨਾ ਵਾਇਰਸ ਦੇ ਸ਼ਿਕਾਰ, ਮਾਧੁਰੀ ਦੀਕਸ਼ਿਤ ਦੀ ਰਿਪੋਰਟ ਆਈ ਨੈਗੇਟਿਵ

ਨਵੀਂ ਦਿੱਲੀ : ਫਿਲਮ ਤੇ ਟੀਵੀ ਇੰਡਸਟਰੀ &rsquoਤੇ ਇਨ੍ਹੀਂ ਦਿਨੀਂ ਕੋਰੋਨਾ ਵਾਇਰਸ ਦਾ ਜ਼ਬਰਦਸਤ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਵੱਡੇ ਤੋਂ ਵੱਡੇ ਸਟਾਰ ਤੋਂ ਲੈ ਕੇ ਕਰੂ ਮੈਂਬਰ ਤਕ ਕੋਈ ਵੀ ਇਸ ਮਾਰ ਤੋਂ ਬਚ ਨਹੀਂ ਸਕਿਆ ਹੈ। ਕੁਝ ਦਿਨ ਪਹਿਲਾਂ ਰਿਐਲਟੀ ਸ਼ੋਅ &lsquoਡਾਂਸ ਦੀਵਾਨੇ 2&rsquo ਦੇ ਸੈੱਟ &rsquoਤੇ ਇਕੱਠੇ 18 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਸੀ, ਜਿਸ ਤੋਂ ਬਾਅਦ ਸੈੱਟ &rsquoਤੇ ਦਹਿਸ਼ਤ ਫੈਲ ਗਈ ਸੀ। ਹੁਣ &lsquoਡਾਂਸ ਦੀਵਾਨੇ 3&rsquo ਦੇ ਜੱਜ ਧਰਮੇਸ਼ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

ਇਸ ਵਜ੍ਹਾ ਨਾਲ ਕੁਝ ਦਿਨ ਲਈ ਉਨ੍ਹਾਂ ਨੂੰ ਸ਼ੋਅ ਤੋਂ ਰਿਪਲੇਸ ਵੀ ਕਰ ਦਿੱਤਾ ਗਿਆ ਹੈ। ਧਰਮੇਸ਼ ਤੋਂ ਇਲਾਵਾ ਸ਼ੋਅ ਦੇ ਪ੍ਰੋਡਿਊਸਰ ਅਰਵਿੰਦ ਰਾਓ ਵੀ ਇਸ ਸਮੇਂ ਕੋਰੋਨਾ ਦੀ ਚਪੇਟ &rsquoਚ ਹਨ। ਉਥੇ ਮਾਧੁਰੀ ਦੀਕਸ਼ਿਤ ਦੀ ਰਿਪੋਰਟ ਨੈਗੇਟਿਵ ਆਈ ਹੈ