image caption:

ਪ੍ਰਧਾਨ ਮੰਤਰੀ ਨਰਦਿੰਰ ਮੋਦੀ ਨੇ ਲਗਵਾਈ ਕਰੋਨਾ ਵੈਕਸੀਨ ਦੀ ਦੂਜੀ ਡੋਜ਼

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵੈਕਸੀਨ ਦੀ ਦੂਸਰੀ ਡੋਜ਼ ਲਈ ਹੈ। ਪੀਐੱਮ ਨੇ ਸਵੇਰੇ-ਸਵੇਰੇ ਦਿੱਲੀ ਏਮਜ਼ &rsquoਚ ਭਾਰਤ ਬਾਓਟੈੱਕ ਦੀ ਕੋਵੈਕਸੀਨ ਦੀ ਆਪਣੀ ਦੂਸਰੀ ਡੋਜ਼ ਲਈ। ਪੀਐੱਮ ਮੋਦੀ ਨੇ ਟਵੀਟ ਕਰ ਖੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਅਨੁਸਾਰ ਭਾਰਤ &rsquoਛ ਕੋਰੋਨਾ ਵਾਇਰਸ ਵੈਕਸੀਨ ਦੀ 9 ਕਰੋੜ ਤੋਂ ਜ਼ਿਆਦਾ ਡੋਜ਼ ਲਗਾਈ ਜਾ ਚੁੱਕੀ ਹੈ।
ਪੀਐੱਮ ਨੇ ਲੋਕਾਂ ਨਾਲ ਟੀਕਾਕਰਨ ਮੁਹਿੰਮ &rsquoਚ ਸ਼ਾਮਲ ਹੋਣ ਤੇ ਵੈਕਸੀਨ ਲਗਵਾਉਣ ਦੀ ਅਪੀਲ ਵੀ ਕੀਤੀ। ਪੀਐੱਮ ਨੇ ਲਿਖਿਆ, &lsquoਟੀਕਾਕਰਨ ਕੋਰੋਨਾ ਵਾਇਰਸ ਨੂੰ ਹਰਾਉਣ ਦੇ ਕੁਝ ਤਰੀਕਿਆਂ &rsquoਚੋਂ ਇਕ ਹੈ।