image caption:

ਕਪਿਲ ਸ਼ਰਮਾ ਨੇ ਸ਼ੇਅਰ ਕੀਤਾ ਆਪਣੇ ਵਿਆਹ ਦਾ ਕਾਰਡ

ਕਪ&zwjਿਲ ਸ਼ਰਮਾ ਅੱਜ ਆਪਣੇ ਫੈਨ&zwjਜ਼ ਨੂੰ ਇੱਕ ਤੋਂ ਬਾਅਦ ਇੱਕ ਗੁੱਡ &zwjਨਿਯੂਜ਼ ਸੁਣਾ ਰਹੇ ਹਨ। ਪਹਿਲਾ ਸੋਨੀ ਚੈਨਲ ਨੇ ਦਿ ਕਪ&zwjਿਲ ਸ਼ਰਮਾ ਸ਼ੋਅ ਦੀ ਵਾਪਸੀ ਦਾ ਐਲਾਨ ਕਰਦੇ ਹੋਏ ਇੱਕ ਪ੍ਰੋਮੋ ਸ਼ੇਅਰ ਕ&zwjੀਤਾ। ਅਜੇ ਫੈਨ&zwjਜ਼ ਇਸ ਨੂੰ ਸੈਲ&zwjੀਬ੍ਰੇਟ ਕਰ ਹੀ ਰਹੇ ਸਨ ਕ&zwjਿ ਕਾਮੇਡੀ ਸ&zwjਟਾਰ ਨੇ ਆਪਣੇ ਵਿਆਹ ਦੀ ਤਾਰੀਖ ਦਾ ਵੀ ਐਲਾਨ ਕਰ ਦ&zwjਿੱਤਾ। ਕਪ&zwjਿਲ ਸ਼ਰਮਾ ਨੇ ਇੰਸ&zwjਟਾਗ੍ਰਾਮ ਪੋਸ&zwjਟ ਵਿੱਚ ਲ&zwjਿਖਿਆ ਹੈ ਕ&zwjਿ ਉਹ 12 ਦ&zwjਸੰਬਰ ਨੂੰ ਗਿੰਨ&zwjੀ ਚਤਰਥ ਦੇ ਨਾਲ ਵਿਆਹ ਕਰਨ ਜਾ ਰਹੇ ਹਨ।
ਇਸ ਦੇ ਨਾਲ ਹੀ ਕਪ&zwjਿਲ ਸ਼ਰਮਾ ਨੇ ਆਪਣੇ ਫੈਨ&zwjਜ਼ ਨੂੰ ਧੰਨਵਾਦ ਅਦਾ ਕ&zwjੀਤਾ। ਇਸ ਤੋਂ ਇਲਾਵਾ ਉਹਨਾਂ ਨੇ ਸਭ ਤੋਂ ਬੈਸ&zwjਟ ਵਿਸ਼ੇਜ ਵੀ ਮੰਗੀਆਂ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਕੁੱਝ ਹੀ ਦ&zwjਿਨ ਪਹਿਲਾਂ ਕਪ&zwjਿਲ ਸ਼ਰਮਾ ਨੇ ਗਿੰਨ&zwjੀ ਦੇ ਜਨਮਦਿਨ ਉੱਤੇ ਇੱਕ ਪੋਸ&zwjਟ ਪਾਈ ਸੀ, ਜਿਸ ਵਿੱਚ ਉਹਨਾਂ ਨੇ ਲਿਖਿਆ ਸੀ ਕ&zwjਿ ਉਹ ਹਰ ਸੁਖ &ndash ਦੁੱਖ ਵਿੱਚ ਉਨ੍ਹਾਂ ਦੀ ਸਾਥੀ ਰਹੀ ਹੈ।
ਵੇਖੋ ਕਪ&zwjਿਲ ਸ਼ਰਮਾ ਦੇ ਵਿਆਹ ਦੀ ਪੋਸ&zwjਟ ਅਤੇ ਫ&zwjਿਰ ਗਿੰਨ&zwjੀ ਲਈ ਕ&zwjੀ ਲ&zwjਿਖਿਆ ਸੀ। ਵੈਸੇ ਅੱਜ ਹੀ ਸੋਨੀ ਟੀਵੀ &lsquoਤੇ ਕਪਿਲ ਸ਼ਰਮਾ ਦੇ ਕਮਬੈਕ ਸ਼ੋਅ ਦਾ ਪ੍ਰੋਮੋ ਰਿਲੀਜ਼ ਕੀਤਾ ਗਿਆ ਹੈ, ਜਿਸ ਦੇ ਨਾਲ ਸਾਫ਼ ਜ਼ਾਹਿਰ ਹੈ ਕ&zwjਿ ਉਹ ਇੱਕ ਵਾਰ ਫ&zwjਿਰ ਫੈਮਿਲੀ ਐਂਟਰਟੇਨਰ ਸ਼ੋਅ ਲੈ ਕੇ ਆ ਰਹੇ ਹਨ। ਇਸ ਸ਼ੋਅ ਦਾ ਨਾਮ ਇਸ ਵਾਰ ਵੀ ਦਿ ਕਪਿਲ ਸ਼ਰਮਾ ਸ਼ੋਅ ਹੀ ਹੋਵੇਗਾ ਅਤੇ ਰਿਪੋਰਟਸ ਦੇ ਮੁਤਾਬਕ, ਇਸ ਤੋਂ ਪਹਿਲਾਂ ਮਹਿਮਾਨ ਸ਼ਾਹਰੁਖ ਖਾਨ ਹੋਣਗੇ।
ਸੋਨੀ ਟੀਵੀ ਨੇ ਇਹ ਪ੍ਰੋਮੋ ਵੀਡ&zwjੀਓ ਇਸ ਟੈਗ ਲਾਈਨ ਦੇ ਨਾਲ ਸ਼ੇਅਰ ਕ&zwjੀਤਾ ਹੈ &ndash ਪੂਰੇ ਇੰਡ&zwjੀਆ ਨੂੰ ਇਕੱਠੇ ਹਸਾਉਣ ਆ ਰਿਹਾ ਹੈ। ਹਾਲਾਂਕ&zwjਿ ਆਪਣੀ ਪੋਸ&zwjਟ ਵਿੱਚ ਕਪਿਲ ਸ਼ਰਮਾ ਨੇ ਖੁਲਾਸਾ ਨਹੀਂ ਕ&zwjੀਤਾ ਹੈ ਪਰ ਦੱਸਿਆ ਜਾ ਰਿਹਾ ਹੈ ਕ&zwjਿ ਕਪਿਲ ਸ਼ਰਮਾ ਦਾ ਵਿਆਹ ਪੂਰੇ ਪੰਜਾਬੀ ਰੀਤੀ &ndash ਰ&zwjਿਵਾਜਾਂ ਨਾਲ ਪੰਜਾਬ ਵਿੱਚ ਹੋਵੇਗਾ।
ਇਸ ਤੋਂ ਬਾਅਦ ਉਹ ਮੁੰਬਈ ਵਿੱਚ ਵੀ ਸ਼ਾਨਦਾਰ ਰ&zwjਿਸੈਪ&zwjਸ਼ਨ ਹੋਸ&zwjਟ ਕਰਨਗੇ। ਹੁਣ ਵੇਖਦੇ ਹਾਂ ਕ&zwjਿ ਫੰਕ&zwjਸ਼ਨਸ ਦੀ ਡੇਟਸ ਕਪਿਲ ਸ਼ਰਮਾ ਆਪਣੇ ਫੈਨਜ਼ ਦੇ ਨਾਲ ਕਦੋਂ ਸ਼ੇਅਰ ਕਰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਕਪਿਲ ਸ਼ਰਮਾ ਸੋਸ਼ਲ ਮੀਡੀਆ &lsquoਤੇ ਕਾਫੀ ਐਕਟਿਵ ਰਹਿੰਦੇ ਹਨ।