image caption:

ਨਿਕ ਜੋਨਸ ਨੇ ਪ੍ਰਿਯੰਕਾ ਨੂੰ ਗਿਫ਼ਟ ਕੀਤਾ 46 ਕਰੋੜ ਦਾ ਮੈਂਸ਼ਨ

 ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦਾ ਵਿਆਹ ਸਾਲ 2018 ਦਾ ਸਭ ਤੋਂ ਵੱਧ ਚਰਚਾ ਵਾਲਾ ਵਿਆਹ ਸੀ। ਦੋਨੋਂ ਸਟਾਰਸ ਨੇ ਜੋਧੁਪਰ ਵਿੱਚ 2 ਤੋ 5 ਦ&zwjਸੰਬਰ ਦੇ ਵਿੱਚ ਹ&zwjਿੰਦੂ ਰਿਵਾਜ ਅਤੇ ਕ੍ਰਿਸ਼ਚਨ ਰ&zwjਿਵਾਜ ਦੇ ਮੁਤਾਬ&zwjਿਕ ਵਿਆਹ ਕੀਤਾ। ਵਿਆਹ ਤੋਂ ਬਾਅਦ ਪ੍ਰ&zwjਿਯੰਕਾ ਆਪਣੇ ਵਰਕ ਸ਼ੈਡਿਊਲ ਦੇ ਹਿਸਾਬ ਨਾਲ ਇੰਡੀਆ ਅਤੇ ਅਮਰ&zwjੀਕਾ ਦਾ ਟੂਰ ਕਰਦੀ ਰਹਿੰਦੀ ਹੈ ਪਰ ਲਾਸ ਏਂਜਲਸ ਵਿੱਚ ਪ੍ਰ&zwjਿਯੰਕਾ ਦੇ ਰਹਿਣ ਲਈ ਨਿਕ ਜੋਨਸ ਨੇ ਖਾਸ ਇੰਤਜ਼ਾਮ ਕੀਤੇ ਹਨ।

ਰ&zwjਿਪੋਰਟ ਦੇ ਮੁਤਾਬ&zwjਿਕ ਨਿਕ ਜੋਨਸ ਨੇ ਪ੍ਰ&zwjਿਯੰਕਾ ਚੋਪੜਾ ਲਈ ਲਾਸ ਏਂਜਲਸ ਵਿੱਚ ਇੱਕ ਮੈਂਸ਼ਨ ਬਣਵਾਇਆ ਹੈ। ਇਸ ਖਾਸ ਮੈਂਸ਼ਨ ਨੂੰ ਨਿਕ ਨੇ ਪ੍ਰ&zwjਿਯੰਕਾ ਨੂੰ ਵਿਆਹ ਤੋਂ ਪਹਿਲਾਂ ਗ&zwjਿਫਟ ਕੀਤਾ ਸੀ। ਰ&zwjਿਪੋਰਟ ਦੇ ਮੁਤਾਬਕ ਇਸ ਦੀ ਕੀਮਤ 6.5 ਮਿਲ&zwjੀਅਨ ਡਾਲਰ ( ਲਗਭਗ 46 ਕਰੋੜ ਰੁਪਏ ) ਹੈ। ਇਸ ਮੈਂਸ਼ਨ ਵਿੱਚ ਇੱਕ ਬਹੁਤ ਹੀ ਵੱਡਾ ਸਵੀਮਿੰਗ ਪੂਲ ਅਤੇ 5 ਬੈੱਡਰੂਮ ਹਨ। ਸਭ ਤੋਂ ਖਾਸ ਹੈ ਇਸ ਦਾ ਟੈਰ&zwjਿਸ, ਜ&zwjਿਸ ਨੂੰ ਵੂਡਨ ਵਰਕ ਕੀਤਾ ਗਿਆ ਹੈ।

ਪ੍ਰਿਯੰਕਾ ਚੋਪੜਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦ&zwjਿਨ੍ਹੀਂ ਪੀਸੀ ਹਾਲੀਵੁਡ ਪ੍ਰੋਜੈਕਟ ਦੇ ਨਾਲ ਬਾਲੀਵੁਡ ਪ੍ਰੋਜੈਕਟ ਵਿੱਚ ਵੀ ਵਿਅਸਤ ਚੱਲ ਰਹੀ ਹੈ। ਇਸ ਵਿੱਚ ਫਰਹਾਨ ਅਖਤਰ ਅਤੇ ਜਾਇਰਾ ਵਸੀਮ ਦੇ ਨਾਲ ਆਉਣ ਵਾਲੀ ਸਕਾਈ ਇਜ ਪ&zwjਿੰਕ ਟਾਪ ਲ&zwjਿਸਟ ਵਿੱਚ ਹਨ। ਰ&zwjਿਪੋਰਟਸ ਦੇ ਮੁਤਾਬ&zwjਿਕ ਪ੍ਰ&zwjਿਯੰਕਾ ਜਲਦ ਹੀ ਸੰਜੇ ਲੀਲਾ ਭੰਸਾਲੀ ਦੇ ਨਾਲ ਵੀ ਕੰਮ ਕਰ ਸਕਦੀ ਹੈ। ਹਾਲਾਂਕਿ ਇਸ ਬਾਰੇ ਵਿੱਚ ਆਫ&zwjਿਸ਼&zwjਿਅਲ ਐਲਾਨ ਨਹੀਂ ਕੀਤੀ ਗਿਆ ਹੈ। ਪ੍ਰ&zwjਿਯੰਕਾ ਹਾਲ ਹੀ ਵਿੱਚ ਕੈਰੇਬ&zwjਿਅਨ ਆਈਲੈਂਡਸ ਉੱਤੇ ਹਨੀਮੂਨ ਮਨਾਉਣ ਪਹੁੰਚੀ ਸੀ।

ਇਸ ਦੌਰਾਨ ਪ੍ਰਿਯੰਕਾ ਅਤੇ ਨਿਕ ਦੀ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ। ਪ੍ਰਿਯੰਕਾ ਤੋਂ ਹਾਲ ਹੀ ਵਿੱਚ ਨਿਕ ਨੂੰ 3 ਸ਼ਬਦਾਂ ਵਿੱਚ ਜ਼ਾਹਿਰ ਕਰਨ ਬਾਰੇ ਪੁੱਛਿਆ ਗਿਆ ਸੀ, ਇਸ ਦੇ ਜਵਾਬ ਵਿੱਚ ਪੀਸੀ ਨੇ ਕਿਹਾ ਸੀ, ਨਿਕ ਪਤੀ , ਸ਼ਾਂਤ ਅਤੇ ਬਹੁਤ ਜ਼ਿਆਦਾ ਪਿਆਰ ਕਰਨ ਵਾਲਾ ਹੈ।

ਅਸੀ ਦੋਨੋਂ ਹੀ ਕੰਮ ਨੂੰ ਲੈ ਕੇ ਬਹੁਤ ਜ਼ਿਆਦਾ ਪੈਸ਼ਨੇਟ ਹਾਂ। ਸਾਨੂੰ ਦੋਨਾਂ ਨੂੰ ਹੀ ਆਪਣੇ ਕੰਮ ਨਾਲ ਬਹੁਤ ਪਿਆਰ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕ ਬਾਲੀਵੁਡ ਅਤੇ ਹਾਲੀਵੁਡ ਦੀ ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ &lsquoਤੇ ਕਾਫੀ ਐਕਟਿਵ ਰਹਿੰਦੀ ਹੈ।