image caption:

ਜਲਦੀ ਹੀ ਇੱਕ ਕੁਕਿੰਗ ਸ਼ੋਅ ‘ਚ ਨਜ਼ਰ ਆਵੇਗੀ ਸਪਨਾ ਚੌਧਰੀ

ਨਵੀਂ ਦਿੱਲੀ: ਹਰਿਆਣਵੀ ਡਾਂਸਰ ਇਨ੍ਹੀਂ ਦਿਨੀਂ ਖੂਬ ਸੁਰਖੀਆਂ &lsquoਚ ਹੈ। ਡਾਂਸ਼ ਸ਼ੋਅ ਤੋਂ ਲੇ ਕੇ ਰਾਜਨੀਤੀ ਤਕ ਹਰ ਪਾਸੇ ਸਪਨਾ ਦੇ ਨਾਂਅ &lsquoਤੇ ਚਰਚਾ ਹੋ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਜਲਦੀ ਹੀ ਸਪਨਾ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕਰਨ ਜਾ ਰਹੀ ਹੈ। ਪਰ ਇਨ੍ਹਾਂ ਖ਼ਬਰਾਂ &lsquoਚ ਕੋਈ ਸੱਚਾਈ ਨਹੀਂ ਇਹ ਖੁਦ ਸਪਨਾ ਨੇ ਇੱਕ ਪ੍ਰੈ ਕਾਨਫਰੰਸ &lsquoਚ ਕਿਹਾ ਸੀ।

ਹੁਣ ਰਾਜਨੀਤੀ ਨਹੀ ਤਾਂ ਕੁਕਿੰਗ ਹੀ ਸਹੀ। ਜੀ ਹਾਂ, ਸਪਨਾ ਜਲਦੀ ਹੀ ਇੱਕ ਕੁਕਿੰਗ ਸ਼ੋਅ &lsquoਚ ਨਜ਼ਰ ਆਵੇਗੀ। ਜਿਸ ਦਾ ਨਾਂਅ ਹੈ &lsquoਕਿਚਨ ਚੈਂਪੀਅਨ&rsquo। ਇਸ ਸ਼ੋਅ ਨਾਲ ਜੁੜੀਆਂ ਕੁਝ ਤਸਵੀਰਾਂ ਕਲਰ ਚੈਨਲ ਨੇ ਆਪਣੇ ਇੰਸਟਾਗ੍ਰਾਮ ਪੇਜ਼ &lsquoਤੇ ਸ਼ੇਅਰ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ &lsquoਚ ਸਪਨਾ ਦੇ ਨਾਲ ਸੁਨੀਲ ਪਾਲ ਵੀ ਨਜ਼ਰ ਆ ਰਹੇ ਹਨ। ਚੈਨਲ ਨੇ ਆਪਣੇ ਇੰਸਟਾ &lsquoਤੇ ਫੋਟੋਆਂ ਸ਼ੇਅਰ ਕਰਦੇ ਹੋਏ ਲਿਖਿਆ ਹੈ, &ldquoਡਾਂਸ, ਲਾਫ ਜਾਂ ਕੁਕ?&rdquo ਇਸ ਪੋਸਟ ਤੋਂ ਲੱਗਦਾ ਹੈ ਕਿ ਸੁਨੀਲ ਦਾ ਲਾਫਟਰ ਅਤੇ ਸਪਨਾ ਦਾ ਡਾਂਸ ਵੀ ਇਸ ਸ਼ੋਅ &lsquoਚ ਤੜਕਾ ਜ਼ਰੂਰ ਲਾਵੇਗਾ।