image caption:

ਦੀਪਿਕਾ ਪਾਦੂਕੋਨ ਨੂੰ ਕੋਰੋਨਾ ਦਾ ਡਰ ਪਰ ਸੈਲਫ਼ੀਆਂ ਦਾ ਦੌਰ ਜਾਰੀ

ਦੀਪਿਕਾ ਪਾਦੂਕੋਨ ਨੂੰ ਕੋਰੋਨਾ ਡਰਾ ਰਿਹਾ ਹੈ ਇਸ ਲਈ ਸਾਰਿਆਂ ਦੀ ਤਰ&bullਾਂ ਘਰ ਅੰਦਰ ਬੈਠੀ ਹੈ ਪਰ ਨਾਲ ਨਾਲ ਐਂਟਰਟੇਨਮੈਂਟ ਚਲ ਰਿਹਾ ਹੈ। ਉਹ ਆਪਣੇ ਪਤੀ ਦੇਵ ਰਣਵੀਰ ਸਿੰਘ ਨਾਲ ਸੈਲਫ਼ੀਆਂ ਲੈ ਕੇ ਇੰਸਟਾਗ੍ਰਾਮ 'ਤੇ ਪਾ ਜ਼ਰੂਰ ਪਾ ਰਹੀ ਹੈ। ਬਾਹੁਤ ਛੇਤੀ ਛੇਤੀ ਉਸ ਦੇ ਇਨਸਟਾਗ੍ਰਾਮ 'ਤੇ ਫ਼ੋਟੋਆਂ ਅਪਲੋਡ ਹੋ ਰਹੀਆਂ ਹਨ। ਦੀਪੀਕਾ ਨੇ ਮਾਸਕ ਪਹਿਨ ਕੇ ਸਾਬਣ ਨਾਲ ਸਹੀ ਹੱਥ ਧੋਣ ਦੀ ਵੀਡੀਓ ਵੀ ਪਾਈ ਹੈ। ਦੀਪਿਕਾ ਨੇ ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਨੂੰ ਵੀ ਕਿਹਾ ਹੈ ਕਿ ਉਹ ਵੀ ਲੋਕਾਂ ਨੂੰ ਜਾਗਰੂਕ ਕਰਨ ਤੇ 'ਲਾਕਡਾਊਨ' ਨੂੰ ਕਾਮਯਾਬ ਬਣਾਉਣ, ਨਹੀਂ ਤਾਂ ਫਿਰ ਕਰਫ਼ਿਊ ਸਹਿਣ ਲਈ ਤਿਆਰ ਹੋ ਜਾਣ।