image caption:

ਗੁਮਟਾਲਾ ਵਾਸੀਆਂ ਵੱਲੋਂ ਇੰਗਲੈਂਡ ਨਿਵਾਸੀ ਸ. ਰਣਜੀਤ ਸਿੰਘ ਢਿੱਲੋਂ ਦੇ ਅਕਾਲ ਚਲਾਣੇ ''ਤੇ ਦੁਖ਼ ਦਾ ਪ੍ਰਗਟਾਵਾ

                ਅੰਮ੍ਰਿਤਸਰ 8 ਸਤੰਬਰ2021 : ਪਿੰਡ ਗੁਮਟਾਲਾ ਦੇ ਜੰਮਪਲ ਤੇ ਇਸ ਸਮੇਂ ਇੰਗ਼ਲੈਂਡ ਵਿਚ ਨਿਵਾਸ ਕਰਨ ਵਾਲੇ  ਹਰਜੀਤ ਸਿੰਘ ਢਿੱਲੋਂ ਦੇ ਛੋਟੇ ਭਰਾ  ਰਣਜੀਤ ਸਿੰਘ ਢਿੱਲੋਂ  ਦੇ ਅਕਾਲ ਚਲਾਣੇ &lsquoਤੇ ਪਿੰਡ ਵਿਚ ਸੋਗ ਦਾ ਮਾਹੌਲ ਹੈ।ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਡਾਚਰਨਜੀਤ ਸਿੰਘ  ਗੁਮਟਾਲਾ ਨੇ ਕਿਹਾ ਕਿ ਉਹ ਭਾਵੇਂ ਇੰਗਲੈਂਡ ਰਹਿੰਦੇ ਸਨ ਪਰ ਉਨ੍ਹਾਂ ਦਾ ਦਿਲ ਪਿੰਡ ਵਿਚ ਧੜਕਦਾ ਸੀ ਤੇ ਉਹ ਹਰ ਚਾਰ ਪੰਜ ਮਹੀਨੇ ਬਾਦ ਪਿੰਡ ਫੇਰੀ ਜਰੂਰ ਪਾਉਂਦੇ ਸਨ ਤੇ ਸਭ ਪਿੰਡ ਵਾਸੀਆਂ ਨੂੰ ਮਿਲਦੇ ਸਨ।ਉਨ੍ਹਾਂ ਦੀ ਸੁਪਤਨੀ ਅਨੁਸਾਰ ਉਹ ਪਿਛਲੇ ਮਹੀਨੇ ਪਿੰਡ ਜਾਣ ਦਾ ਪ੍ਰੋਗਰਾਮ ਬਣਾ ਰਹੇ ਸਨ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।ਉਹ ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਸਨ।

ਉਹ ਆਪਣੇ ੱਿਪਛੇ ਸਪੱਤਨੀ ਬੀਬੀ ਜਸਪਾਲ ਕੌਰਬੇਟੇ ਗੁਰਪ੍ਰਤਾਪ ਸਿੰਘ ਢਿੱਲੋਂ ਤੇ ਬਲਰਾਜ ਸਿੰਘ ਢਿੱਲੋਂ ਜੋ ਕਿ ਇੰਗਲੈਂਡ ਵਿਚ ਬਹੁਤ ਵਧੀਆ ਸਥਾਪਤ(ਵੈਲ ਸੈਟਲਡਹਨ ਛੱਡ ਗਏ ਹਨ।ਉਨ੍ਹਾਂ ਦਾ ਭਣੇਵਾ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਆਮ ਪਾਰਟੀ ਦੇ ਲੀਗਲ ਸੈੱਲ ਦਾ ਮੁੱਖੀ ਹੈ।

ਉਨ੍ਹਾਂ ਦੇ ਅਕਾਲ ਚਲਾਣੇ  &lsquoਤੇ  ਉਨ੍ਹਾਂ ਦੇ ਚਾਚਾ ਜੀ ਪਾਲ ਸਿੰਘ ਢਿੱਲੋਂਚਰੇਰੇ ਭਰਾਵਾਂ ਮਨਮੋਹਨ ਸਿੰਘ ਢਿੱਲੋਂਕੰਵਲਜੀਤ ਸਿੰਘ ਢਿੱਲੋਂ , ਕਨੇਡਾ ਵਿਚ ਇਸ ਸਮੇਂ ਨਿਵਾਸ ਕਰਨ ਵਾਲੇ ਕਰਮਬੀਰ ਸਿੰਘ ਸਰਕਾਰੀਆਬੱਬੀ ਸਰਕਾਰੀਆਪ੍ਰਿੰਸ ਸਰਕਾਰੀਆਹਰਦਿਆਲ ਸਿੰਘ ਸਰਕਾਰੀਆ.ਵਿਕਰਮ ਸਿੰਘ ਸਰਕਾਰੀਆਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾਕਵੀ  ਹਰੀ ਸਿੰਘ ਗਰੀਬ ਸਰਕਾਰੀਆਸੂਬਾ ਸਿੰਘ ਸਰਕਾਰੀਆਰੁਪਿੰਦਰ ਸਿੰਘ ਸਰਕਾਰੀਆਰਣਬੀਰ ਸਿੰਘ ਸਰਕਾਰੀਆ ਕੈਲੀਫੋਰਨੀਆ,ਇਸ ਸਮੇਂ ਕਨੇਡਾ ਵਿਚ ਨਿਵਾਸ ਕਰ ਰਹੇ ਬਿੱਟੂ ਤੇ ਬਿੱਲੂ ਭਿੰਡੀਆਂਵਾਲੇ , ਮਾਸਟਰ ਸੁੱਚਾ ਸਿੰਘਮਾਸਟਰ ਤਰਲੋਕ ਸਿੰਘਬਲਜੀਤ ਸਿੰਘ ਔਜਲਾਕੌਂਸਲਰ ਹਰਪਨ ਔਜਲਾਸੁਖਜਿੰਦਰ ਸਿੰਘ ਔਜਲਾ ਆਦਿ ਨੇ ਪ੍ਰਵਾਰ ਨਾਲ ਦੁੱਖ ਸਾਂਝਾ ਕੀਤਾ ਹੈ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ  ਹੈ ਕਿ ਉਹ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਤੇ ਪਰਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ੇ।

 ਉਨ੍ਹਾਂ ਦਾ ਸਸਕਾਰ ਸ਼ੁਕਰਵਾਰ 10 ਸਤੰਬਰ 2021 ਨੂੰ ਹਾਉਨਸਲੋਅ ਸਸਕਾਰਘਰ ਵਿਚ ਸਵੇਰੇ  10.40 ਹੋਵੇਗਾ।ਭੋਗ ਉਸੇ ਦਿਨ  ਬਾਦ ਦੁਪਹਿਰ 1.30  ਵਜੇ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਸਾਊਥ ਹਾਲ ਪਵੇਗਾ।