image caption: ਤਸਵੀਰ: ਸ਼ਹੀਦੀ ਯਾਦਗਰ ਤੇ ਉੱਕਰੀਆਂ ਗੁਰਬਾਣੀ ਦੀਆਂ ਤੁਕਾਂ ਨੂੰ ਆਰਜ਼ੀ ਤੌਰ ਤੇ ਢੱਕੇ ਜਾਣ ਤੋਂ ਬਾਅਦ ਤਸਵੀਰ: ਮਨਪ੍ਰੀਤ ਸਿੰਘ ਬੱਧਨੀ ਕਲਾਂ

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ ਤੋਂ ਬਾਅਦ ਪ੍ਰਬੰਧਕਾਂ ਨੇ ਗਲਤੀ ਮੰਨਦਿਆਂ ਸਾਰਾਗੜ੍ਹੀ ਯਾਦਗਰ ਤੋਂ ਗੁਰਬਾਣੀ ਸਤਰਾਂ ਨੂੰ ਆਰਜ਼ੀ ਤੌਰ ਤੇਢਕਿਆਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ ਤੋਂ ਬਾਅਦ ਪ੍ਰਬੰਧਕਾਂ ਨੇ ਗਲਤੀ ਮੰਨਦਿਆਂ ਸਾਰਾਗੜ੍ਹੀ ਯਾਦਗਰ ਤੋਂ ਗੁਰਬਾਣੀ ਸਤਰਾਂ ਨੂੰ ਆਰਜ਼ੀ ਤੌਰ ਤੇਢਕਿਆ

 ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਾਰਾਗੜ੍ਹੀ ਯਾਦਗਰ ਵਿੰਡਸਫੀਲਡ ਵੁਲਵਰਹੈਂਪਟਨਵਿਖੇ ਸਾਰਾਗੜ੍ਹੀ ਦੇ ਸਿੱ ਸ਼ਹੀਦਾਂ ਦੀ ਯਾਦਗਰ &lsquoਤੇ ਉੱਕਰੀਆਂ ਗੁਰਬਾਣੀ ਦੀਆਂ ਤੁਕਾਂ &ldquoਸੂਰਾ ਸੋ ਪਹਿਚਾਨੀਏ&rdquo ਨੂੰ ਹਟਾਉਣ ਦਾ ਆਦੇਸ਼ ਦਿੱਤਾ ਹੈ। ਉਹਨਾਂਉਦਘਾਟਨ ਤੋਂ ਬਾਅਦ ਪ੍ਰਬੰਧਕ ਕਮੇਟੀ ਨੂੰ ਨਿੱਜੀ ਤੌਰ ਤੇ ਦੇਸ਼ ਦਿੱਤਾ ਕਿ ਅਜੇਹਾ ਕਰਨਾ ਗਲਤ ਹੈ ਜਿਸ ਲਈ ਪ੍ਰਬੰਧਕ ਕਮੇਟੀ ਨੇ ਆਪਣੀ ਗਲਤੀ ਸਵੀਕਾਰਕਰਦਿਆਂ ਕਿਹਾ ਕਿ ਜਲਦੀ ਹੀ ਇਹਨਾਂ ਤੁਕਾਂ ਨੂੰ ਹਟਾ ਦਿੱਤਾ ਜਾਵੇਗਾ। ਗੁਰੂ ਨਾਨਕ ਗੁਰਦੁਆਰਾ ਦੇ ਪ੍ਰਬੰਧਕ ਸਟੇਜ ਸਕੱਤਰ ਪ੍ਰਮਜੀਤ ਸਿੰ ਢਾਡੀ ਨੇ ਕਿਹਾ ਕਿਇਹ ਗਲਤੀ ਹੋਈ ਹੈ ਉਦਘਾਟਨ ਤੋਂ ਬਾਅਦ ਜਿਉਂ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੇਖਿਆ ਤਾਂ ਉਹਨਾਂ ਤੁਰੰਤ ਹੀ ਇਸ ਗਲਤੀ ਨੂੰ ਸੁਧਾਰਨ ਦਾਆਦੇਸ਼ ਦਿੱਤਾ ਸੀ। ਸੀਂ ਆਰਜ਼ੀ ਤੌਰ ਤੇ ਉਕਤ ਹਿੱਸੇ ਨੂੰ ਢੱਕ ਦਿੱਤਾ ਹੈ ਅਤੇ ਜਲਦੀ ਹੀ ਇਹਨਾਂ ਨੂੰ ਮੁਕੰਮਲ ਤੌਰ ਤੇ ਹਟਾ ਰਹੇ ਹਾਂ ਉਹਨਾਂ ਕਿਹਾ ਕਿ ਇਸ ਗਲਤੀਨੂੰ ਲੈ ਕੇ ਜੋ ਲੋਕ ਆਲੋਚਨਾ ਕਰ ਰਹੇ ਹਨ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਉਹਨਾ ਕਿਹਾ ਕਿ ਗੁਰਬਾਣੀ ਦੀ ਬੇਅਦਬੀ ਬਾਰੇ ਕਦੇ ਵੀ ਕੋਈ ਸਿੱਖ ਸੋਚਨਹੀਂ ਸਕਦਾਇਸ ਗਲਤੀ ਦੀ ਅਸੀਂ ਮੁਆਫੀ ਮੰਗਦੇ ਹਾਂ ਅਤੇ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਤਨਖਾਹ ਲਾਈ ਜਾਵੇਗੀ ਤਾਂ ਅਸੀਂ ਸਜ਼ਾ ਵੀ ਭੁਗਤਾਂਗੇ।