image caption:

ਧੋਨੀ ਇਸ ਸਾਲ ਲੈਣਗੇ ਆਈ. ਪੀ. ਐੱਲ. ਕ੍ਰਿਕਟ ਤੋਂ ਸੰਨਿਆਸ

 ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀਆਂ ਸਫਲ ਟੀਮਾਂ 'ਚੋਂ ਇਕ ਚੇਨੇਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਪਿਛਲੀ ਸੀਰੀਜ਼ ਦੀ ਹਾਰ ਨੂੰ ਭੁਲਾ ਕੇ ਇਕ ਵਾਰ ਮੁੜ ਟੀਮ ਨੂੰ ਟਾਪ 'ਤੇ ਪਹੁੰਚਾਇਆ ਹੈ। ਟੀਮ ਸ਼ਾਨਦਾਰ ਖੇਡ ਦਿਖਾ ਰਹੀ ਹੈ ਪਰ ਉਹ ਸਕੋਰ ਬਣਾਉਣ ਲਈ ਜੂਝ ਰਹੇ ਹਨ। ਆਸਟ੍ਰੇਲੀਆ ਦੇ ਸਾਬਕਾ ਸਪਿਨਰ ਬ੍ਰੈਡ ਹਾਗ ਨੇ ਕਿਹਾ ਕਿ ਇਸ ਸਾਲ ਤੋਂ ਬਾਅਦ ਆਈ. ਪੀ. ਐੱਲ. ਕ੍ਰਿਕਟ ਨੂੰ ਵੀ ਧੋਨੀ ਅਲਵਿਦਾ ਕਹਿ ਸਕਦੇ ਹਨ।