image caption:

ਮੂਸਾ ਜੱਟ ਦੀ ਰਿਲੀਜ਼ ਹੋਈ ਮੁਲਤਵੀ

ਚੰਡੀਗੜ੍ਹ : ਭਾਰਤ &rsquoਚ ਪੰਜਾਬੀ ਫਿਲਮ &lsquoਮੂਸਾ ਜੱਟ&rsquo ਦੀ ਰਿਲੀਜ਼ ਮੁਲਤਵੀ ਹੋ ਗਈ ਹੈ। ਇਹ ਫਿਲਮ ਪਹਿਲਾਂ ਇਕ ਅਕਤੂਬਰ ਨੂੰ ਰਿਲੀਜ਼ ਹੋਣੀ ਸੀ ਪਰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਤੋਂ ਪ੍ਰਵਾਨਗੀ ਨਾ ਮਿਲਣ ਕਾਰਨ ਇਸ ਦੀ ਰਿਲੀਜ਼ ਮੁਲਤਵੀ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਦੀ ਮੁੱਖ ਅਦਾਕਾਰ ਦੇ ਰੂਪ &rsquoਚ ਇਹ ਪਹਿਲੀ ਫਿਲਮ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਜਲਦੀ ਹੀ ਪਰਦੇ 'ਤੇ ਦੇਖਣ ਨੂੰ ਮਿਲੇਗੀ।