image caption:

ਟਾਟਾ ਸਮੂਹ ਨੂੰ ਮਿਲੀ ਏਅਰ ਇੰਡੀਆ ਦੀ ਕਮਾਨ, ਕੰਪਨੀ ਨੇ ਲਗਾਈ ਸਭ ਤੋਂ ਵੱਡੀ ਬੋਲੀ

 ਟਾਟਾ ਸਮੂਹ ਨੂੰ ਏਅਰ ਇੰਡੀਆ ਦੀ ਕਮਾਨ ਮਿਲ ਗਈ ਹੈ। ਕੰਪਨੀ ਨੇ ਸਭ ਤੋਂ ਵੱਧ ਬੋਲੀ ਲਗਾਈ।ਸਕੱਤਰ, ਨਿਵੇਸ਼ ਅਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ (DIPAM), ਤੁਹਿਨ ਕਾਂਤ ਪਾਂਡੇ ਨੇ ਕਿਹਾ ਕਿ ਮੰਤਰੀਆਂ ਦੀ ਕਮੇਟੀ ਨੇ ਏਅਰ ਇੰਡੀਆ ਲਈ ਜੇਤੂ ਬੋਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ।