image caption:

106 ਦਿਨਾਂ ਬਾਅਦ ਲੌਕਡਾਊਨ ਤੋਂ ਪੂਰੀ ਤਰ੍ਹਾਂ ਮੁਕਤ ਹੋਇਆ ਆਸਟੇ੍ਰਲੀਆ ਦਾ ਸਿਡਨੀ ਸ਼ਹਿਰ

 ਸਿਡਨੀ- ਆਸਟ੍ਰੇਲੀਆ ਦਾ ਸਭ ਤੋਂ ਵੱਡਾ ਸ਼ਹਿਰ ਸਿਡਨੀ ਸੋਮਵਾਰ ਤੋਂ ਪੂਰੀ ਤਰ੍ਹਾਂ ਅਨਲੌਕ ਹੋ ਗਿਆ। ਸੋਮਵਾਰ ਨੂੰ ਸਿਡਨੀ ਵਿਚ 106 ਦਿਨਾਂ ਤੋਂ ਬਾਅਦ ਲੌਕਡਾਊਨ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਲੌਕਡਾਊਨ ਖਤਮ ਹੋਣ ਦਾ ਜਸ਼ਨ ਮਨਾਇਆ।