image caption:

ਬੀ ਪ੍ਰਾਕ ਅਤੇ ਮੀਰਾ ਬਚਨ ਦੇ ਨਵਜੰਮੇ ਬੱਚੇ ਦੀ ਮੌਤ

 ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੀ ਪ੍ਰਾਕ ਦੇ ਘਰੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਬੀ ਪ੍ਰਾਕ ਅਤੇ ਮੀਰਾ ਬਚਨ  ਵੱਲੋਂ ਕੁਝ ਮਹੀਨੇ ਪਹਿਲਾਂ ਆਪਣੇ ਦੂਜੇ ਬੱਚੇ ਦੇ ਹੋਣ ਦੀ ਘੋਸ਼ਣਾ ਕੀਤੀ ਗਈ ਸੀ। ਇਹ ਖੁਸ਼ੀ ਦੀ ਖਬਰ ਹੁਣ ਦੁੱਖ ਵਿੱਚ ਬਦਲ ਚੁੱਕੀ ਹੈ। ਦਰਅਸਲ, ਕਲਾਕਾਰ ਦਾ ਨਵਜੰਮਿਆ ਬੱਚਾ ਨਹੀਂ ਬਚ ਸਕਿਆ। ਜਨਮ ਸਮੇਂ ਹੀ ਬੱਚੇ ਦੀ ਮੌਤ ਹੋ ਗਈ। ਡੂੰਘੇ ਦੁੱਖ ਦੇ ਨਾਲ, ਬੀ ਪ੍ਰਾਕ (ਨੇ ਇਹ ਖਬਰ ਸੋਸ਼ਲ ਮੀਡੀਆ 'ਤੇ ਸਾਰਿਆਂ ਨਾਲ ਸਾਂਝੀ ਕੀਤੀ।