image caption:

ਮਹਾਰਾਣੀ ਦਾ ਤਾਬੂਤ ਸਸਕਾਰ ਲਈ ਵੈਸਟਮਿੰਸਟਰ ਐਬੇ ਦੇ ਬਾਹਰ ਪਹੁੰਚਿਆ

ਲੰਡਨ- ਮਹਾਰਾਣੀ ਐਲਿਜ਼ਾਬੈੱਥ-2 ਦਾ ਤਾਬੂਤ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਲਈ ਵੈਸਟਮਿੰਸਟਰ ਐਬੇ ਦੇ ਬਾਹਰ ਪਹੁੰਚ ਗਿਆ ਹੈ। ਇਹ ਜਾਣਕਾਰੀ ਐਸੋਸੀਏਟ ਪ੍ਰੈੱਸ ਵੱਲੋਂ ਦਿੱਤੀ ਗਈ। ਮਹਾਰਾਣੀ ਐਲਿਜ਼ਾਬੈੱਥ-2 ਦੇ ਸਸਕਾਰ ਵਿੱਚ ਸ਼ਾਮਲ ਹੋਣ ਵਾਲੇ ਭਾਰਤੀ ਵਫ਼ਦ &rsquoਚ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਵਿਦੇਸ਼ ਸਕੱਤਰ ਵਿਨੈ ਕਵਾਤਰਾ ਸ਼ਾਮਲ ਹਨ।