image caption:

ਕੈਨੇਡਾ ’ਚ ਪੰਜਾਬੀ ਵਿਦਿਆਰਥੀ ਦਾ ਛੁਰੇ ਮਾਰ ਕੇ ਕਤਲ

 ਸਰੀ : ਕੈਨੇਡਾ ਦੇ ਸਕੂਲਾਂ ਨੇੜੇ ਵਾਪਰ ਰਹੀਆਂ ਵਾਰਦਾਤਾਂ ਵਿਚ ਪੰਜਾਬੀ ਅੱਲ੍ਹੜਾਂ ਦੀ ਸ਼ਮੂਲੀਅਤ ਡੂੰਘੀਆਂ ਚਿੰਤਾਵਾਂ ਪੈਦਾ ਰਹੀ ਹੈ। ਬਰੈਂਪਟਨ ਦੇ ਇਕ ਹਾਈ ਸਕੂਲ ਦੇ ਬਾਹਰ ਗੋਲੀਬਾਰੀ ਦੀ ਵਾਰਦਾਤ ਮਗਰੋਂ ਸਰੀ ਦੇ ਸਕੂਲ ਨੇੜੇ ਛੁਰੇਬਾਜ਼ੀ ਦੌਰਾਨ 18 ਸਾਲ ਦੇ ਮਹਿਕਪ੍ਰੀਤ ਸੇਠੀ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿਚ 17 ਸਾਲ ਦੇ ਇਕ ਅੱਲ੍ਹੜ ਨੂੰ ਗ੍ਰਿਫ਼ਤਾਰ ਕੀਤਾ ਹੈ।