image caption:

ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਮਾਨਸਾ ਆਈ. ਪੀ. ਐਸ. ਜੋਤੀ ਯਾਦਵ ਦੀ ਹੋਈ ਮੰਗਣੀ

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਮਾਨਸਾ ਦੀ ਆਈਪੀਐਸ ਜੋਤੀ ਯਾਦਵ ਦੀ ਮੰਗਣੀ ਦੀ ਖ਼ਬਰ ਦੇਖਣ ਨੂੰ ਮਿਲੀ ਹੈ। ਉਨ੍ਹਾਂ ਦੀ ਇਕ ਫੋਟੋ ਵੀ ਸਾਹਮਣੇ ਆਈ ਹੈ। ਜਿਸ &lsquoਚ ਸਿੱਖਿਆ ਮੰਤਰੀ ਤੇ ਆਈਪੀਐਸ ਜੋਤੀ ਯਾਦਵ ਇੱਕਠੇ ਇਕ ਘਰ &lsquoਚ ਨਜ਼ਰ ਆ ਰਹੇ ਹਨ। ਦੋਵਾਂ ਦੀ ਇੱਕਠਿਆਂ ਦੀ ਜੋੜੀ ਕਾਫੀ ਖੂਬਸੂਰਤ ਲੱਗ ਰਹੀ ਹੈ। ਇਸ ਫੋਟੋ &lsquoਚ ਹਰਜੋਤ ਬੈਂਸ ਨੇ ਨੀਲੀ ਪੱਗ ਤੇ ਫਾਰਮਰ ਡਰੈੱਸ ਪਾਈ ਹੋਈ ਹੈ ਤੇ ਆਈ.ਪੀ.ਐਸ. ਜੋਤੀ ਯਾਦਵ ਬਲੈਕ ਡਰੈੱਸ &lsquoਚ ਨਜ਼ਰ ਆ ਰਹੀ ਹੈ।