image caption:

ਅਮਰੀਕਾ ’ਚ ਪ੍ਰਵਾਸੀਆਂ ਦੀ ਐਂਟਰੀ ’ਤੇ ਰੋਕ ਵਾਲਾ ਟਾਈਟਲ-42 ਖਤਮ

 ਵਾਸ਼ਿੰਗਟਨ : ਅਮਰੀਕਾ ਵਿੱਚ ਕੋਰੋਨਾ ਦੌਰਾਨ ਪ੍ਰਵਾਸੀਆਂ ਦੀ ਐਂਟਰੀ &rsquoਤੇ ਰੋਕ ਲਾਉਣ ਵਾਲੇ ਟਾਈਟਲ-42 ਦੀ ਮਿਆਦ ਅੱਜ ਖਤਮ ਹੋ ਗਈ। ਇਸ ਦੇ ਤਹਿਤ ਅਮਰੀਕਾ ਸਰਕਾਰ ਨੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਵਾਪਸ ਉਨ੍ਹਾਂ ਦੇ ਮੁਲਕ ਭੇਜ ਦਿੱਤਾ ਸੀ, ਪਰ ਅੱਜ ਇਸ ਦੀ ਮਿਆਦ ਖਤਮ ਹੋਣ ਮਗਰੋਂ ਭਾਰਤੀਆਂ ਸਣੇ ਵੱਡੀ ਗਿਣਤੀ ਪ੍ਰਵਾਸੀ ਅਮਰੀਕਾ ਵਿੱਚ ਦਾਖ਼ਲ ਹੋਣ ਲਈ ਮੈਕਸਿਕੋ ਸਰਹੱਦ &rsquoਤੇ ਪਹੁੰਚਣੇ ਸ਼ੁਰੂ ਹੋ ਗਏ।