image caption:

ਪੰਜਾਬ ਸੀਐਮ ਮਾਨ ਦੀ ਸੁਰੱਖਿਆ ‘ਚ ਵਾਧਾ, ਭਗਵੰਤ ਮਾਨ ਨੂੰ ਮਿਲਿਆ ‘Z+’ CRPF ਸੁਰੱਖਿਆ ਕਵਰ

 ਪੰਜਾਬ ਸੀਐਮ ਭਗਵੰਤ ਮਾਨ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਸੂਤਰਾਂ ਤੋਂ ਖ਼ਬਰ ਮਿਲੀ ਹੈ ਕਿ ਭਗਵੰਤ ਮਾਨ ਦੀ ਸੁਰੱਖਿਆ &lsquoਚ ਵਾਧਾ ਕੀਤਾ ਗਿਆ ਹੈ।
ਹੁਣ ਉਨ੍ਹਾਂ ਨੂੰ CRPF ਤੋਂ ਜ਼ੈੱਡ ਪਲੱਸ ਸੁਰੱਖਿਆ ਕਵਰ ਮਿਲ ਗਿਆ ਹੈ। ਕੇਂਦਰ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ &lsquoZ+&rsquo CRPF ਸੁਰੱਖਿਆ ਕਵਰ ਪ੍ਰਦਾਨ ਕੀਤੀ ਹੈ। ਸੁਰੱਖਿਆ ਕਵਰ ਪੂਰੇ ਭਾਰਤ ਵਿੱਚ ਉਨ੍ਹਾਂ ਨਾਲ ਹੋਵੇਗੀ। ਦੱਸ ਦਈਏ ਸੀਐਮ ਮਾਨ ਨੂੰ ਪਹਿਲਾਂ ਹੀ ਪੰਜਾਬ ਪੁਲਿਸ ਸੁਰੱਖਿਆ ਦਿੰਦੀ ਹੈ।