image caption:

ਰਾਹੁਲ ਗਾਂਧੀ ਨੂੰ ਨਵਾਂ ਆਮ ਪਾਸਪੋਰਟ ਬਨਾਉਣ ਲਈ ਐਨ.ਓ.ਸੀ. ਜਾਰੀ

ਨਵੀਂ ਦਿੱਲੀ :  ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਨਵੀਂ ਆਮ ਪਾਸਪੋਰਟ ਜਾਰੀ ਕਰਨ ਲਈ ਐਨ.ਓ.ਸੀ. ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਅੰਸ਼ਕ ਤੌਰ &rsquoਤੇ ਮਨਜ਼ੂਰੀ ਦੇ ਦਿੱਤੀ ਹੈ। ਅਦਾਲਤ ਨੇ 3 ਸਾਲ ਲਈ ਐਨ.ਓ.ਸੀ. ਜਾਰੀ ਕੀਤੀ ਹੈ।