image caption:

ਪੰਜਾਬ ਦੇ ਵੇਟ ਲਿਫਟਰ ਨੇ  ਆਸਟ੍ਰੇਲੀਆ ‘ਚ ਜਿੱਤਿਆ ਸੋਨ ਤਮਗਾ

 ਟਾਂਡਾ ਦੇ ਪਿੰਡ ਰੜਾ ਦੇ ਇੱਕ ਵੇਟ ਲਿਫਟਰ ਨੇ ਆਸਟ੍ਰੇਲੀਆ ਵਿੱਚ ਹੋਈਆਂ ਮਾਸਟਰ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਟਾਂਡਾ ਦਾ ਨਾਂ ਰੌਸ਼ਨ ਕੀਤਾ ਹੈ। ਸ਼ਰਨਦੀਪ ਸਿੰਘ ਜੱਸੀ ਨੇ ਓਪਨ ਵਰਗ ਵਿੱਚ ਸੋਨ ਤਗਮਾ ਜਿੱਤ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।

ਜੱਸੀ ਸਰਕਾਰੀ ਕਾਲਜ, ਟਾਂਡਾ ਵਿਖੇ ਵੇਟ ਲਿਫਟਿੰਗ ਸੈਂਟਰ ਦਾ ਮੈਂਬਰ ਰਿਹਾ ਹੈ ਅਤੇ ਅੰਤਰ ਯੂਨੀਵਰਸਿਟੀ ਸੋਨ ਤਗਮਾ ਜੇਤੂ ਅਤੇ ਰਾਸ਼ਟਰੀ ਪੱਧਰ ਦਾ ਖਿਡਾਰੀ ਰਿਹਾ ਹੈ।