ਤੁਸੀਂ ਸਾਡੇ ਵਿਹੜੇ ਆਏ ਜੀ ਆਇਆਂ ਨੂੰ ਟੀਵੀ ਤੇ ਮਿਊਜ਼ਿਕ ਇੰਡਸਟਰੀ ਦੇ ਸਟਾਰ ਮੇਕਰ ਬੰਨੀ ਸ਼ਰਮਾ ਦੇ ਬੇਟੇ ਦੀ ਸ਼ਾਦੀ ਟੋਰਾਂਟੋ ਨੱਚ ਉਠਿਆ

ਦਿੱਗਜ ਪੰਜਾਬੀ ਟੀਵੀ ਚੈਨਲ ਨਗਰੀ ਤੇ ਪੰਜਾਬੀ ਸੰਗੀਤ ਸੰਸਾਰ ਦੇ ਬੰਨੀ ਸ਼ਰਮਾ ਦੇ ਬੇਟੇ ਦੀ ਜਾਗੋ ਤੇ ਦੁਨੀਆਂ ਦੀ ਹਰ ਚੀਜ਼ ਖੁਸ਼ ਸੀ ,ਮਹਿਮਾਨ ਚੋਟੀ ਦੇ ਤੇ ਅਰਸ਼ਾਂ ਤੋਂ ਸਵਰਗੀ ਰਜਨੀ ਸ਼ਰਮਾ ਵੀ ਈਸ਼ਵਰ ਚਰਨਾਂ ਵਿੱਚ ਖੁਸ਼ ਸੀ ਕਿ ਮੈਂ ਨਹੀਂ ਤਾਂ ਕੋਈ ਨਹੀਂ ਮੇਰੇ ਆਪਣੇ ਰਹੇ ਮਾਤ ਲੋਕ ਤੇ ਬੰਨੀ ਸ਼ਰਮਾ ਹਰ ਰੀਤ ਰਸਮ ਰਿਵਾਜ ਨਿਭਾ ਰਹੇ ਨੇ ਤੇ ਟੋਰਾਂਟੋ ਲੱਗੇ ਜਿਵੇਂ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਹੋਏ ਤੇ ਪੰਜਾਬੀ ਕਲਚਰ ਦੀ ਨਕਸ਼ ਨੁਹਾਰ ਬੰਨੀ ਸ਼ਰਮਾ ਦੇ ਟੋਰਾਂਟੋ ਘਰ ਹੋਏ।ਆਰ ਜੇ ਬੀਟਸ ਦੇ ਸੀਈਓ ਮਿਊਜ਼ਿਕ ਇੰਡਸਟਰੀ ਦੇ ਆਕਾ ਰਾਮ ਭੋਗ ਪੁਰੀਆ ਦੀ ਜੱਫੀ ਦੇਖ ਅੰਦਾਜਾ ਲਾਇਆ ਜਾ ਸਕਦਾ ਕਿ ਬੰਨੀ ਸ਼ਰਮਾ ਦੇ ਬੇਟੇ ਦੇ ਜਾਗੋ ਪ੍ਰੋਗਰਾਮ ਦੀ ਕਿੰਨੀ ਖੁਸ਼ੀ ਹੈ। ਪੁੱਤਰ ਦੇ ਵਿਆਹ ਤੇ ਬੰਨੀ ਸ਼ਰਮਾ ਨੂੰ ਬਹੁਤ ਬਹੁਤ ਵਧਾਈ ਹੈ ।ਕੇ ਐਸ ਮੱਖਣ ਜਿਹੇ ਸਟਾਰ ਕਲਾਕਾਰ ਵੀ ਜਾਗੋ ਵਿੱਚ ਆਏ।ਸਾਡੇ ਵੱਲੋਂ ਜਾਗੋ ਦੀ ਅਤਿਅੰਤ ਮੁਬਾਰਕ ,ਬੰਨੀ ਸ਼ਰਮਾ ਨੂੰ ਤੇ ਜਰਨੈਲ ਘੁਮਾਣ,ਦੀਪਕ ਬਾਲੀ,ਸਵੀਕਾਰ ,ਰਘੂ ,ਹਿਮਾਂਸ਼ੂ ਸ਼ਰਮਾ,ਅਮਰਦੀਪ ਬੰਗਾ ਤੇ ਸਾਹਨੀ ਸਾਬ ਵੱਲੋਂ ਵਧਾਈ _ਅੰਮ੍ਰਿਤ ਪਵਾਰ।